-19.4 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਨੇ ਸਿੱਲ੍ਹੀਆਂ ਅੱਖਾਂ ਨਾਲ ਦਿੱਤੀ ਰੌਬ ਫੋਰਡ ਨੂੰ ਅੰਤਿਮ ਵਿਦਾਈ

ਟੋਰਾਂਟੋ ਨੇ ਸਿੱਲ੍ਹੀਆਂ ਅੱਖਾਂ ਨਾਲ ਦਿੱਤੀ ਰੌਬ ਫੋਰਡ ਨੂੰ ਅੰਤਿਮ ਵਿਦਾਈ

rob-ford-s-family copy copyਫੋਰਡ ਦੀ 10 ਵਰ੍ਹਿਆਂ ਦੀ ਧੀ ਬੋਲੀ
ਮੇਰੇ ਡੈਡ ਹੁਣ ਸਵਰਗ ਦੇ ਮੇਅਰ
ਟੋਰਾਂਟੋ/ਬਿਊਰੋ ਨਿਊਜ਼ : ਮੈਂ ਆਪਣੇ ਡੈਡ ਨੂੰ ਜਾਣਦੀ ਹਾਂ। ਉਹ ਹੁਣ ਹੋਰ ਵੀ ਚੰਗੀ ਥਾਂ ‘ਤੇ ਚਲੇ ਗਏ ਹਨ। ਉਹ ਸ਼ਾਇਦ ਇਸ ਵਕਤ ਸਵਰਗ ਦੇ ਮੇਅਰ ਬਣ ਗਏ ਹੋਣਗੇ। ਕੈਂਸਰ ਨਾਲ ਮੁਕਾਬਲਾ ਕਰਦਿਆਂ ਦੁਨੀਆ ਤੋਂ ਰੁਖਸਤ ਹੋਣ ਵਾਲੇ ਟੋਰਾਂਟੋ ਦੇ ਸਾਬਕਾ ਮੇਅਰ ਅਤੇ ਮੌਜੂਦਾ ਕੌਂਸਲਰ ਰੌਬ ਫੋਰਡ ਦੀ 10 ਸਾਲਾਂ ਦੀ ਬੇਟੀ ਸਟੈਫਨੀ ਫੋਰਡ ਨੇ ਜਦੋਂ ਦਿਲ ਨੂੰ ਛੂ ਜਾਣ ਵਾਲੀਆਂ ਇਹ ਗੱਲਾਂ ਆਪਣੇ ਪਿਤਾ ਦੀ ਵਿਦਾਈ ਮੌਕੇ ਕੀਤੀਆਂ ਤਾਂ ਮੌਜੂਦ ਲੋਕਾਂ ਦੇ ਆਪ ਮੁਹਾਰੇ ਅੱਥਰੂ ਨਿਕਲ ਆਏ।
ਮੈਂ ਆਪਣੇ ਪਿਤਾ ਨੂੰ ਕਦੇ ਨਹੀਂ ਭੁੱਲ ਸਕਾਂਗੀ
ਫੋਰਡ ਦੀ ਬੇਟੀ ਸਟੈਫਨੀ ਨੇ ਰੋਂਦਿਆਂ ਹੋਇਆ ਆਖਿਆ ਕਿ ਮੈਂ ਆਪਣੇ ਪਿਤਾ ਨੂੰ ਕਦੇ ਨਹੀਂ ਭੁੱਲ ਸਕਾਂਗੀ। ਇਸ ਮੌਕੇ ‘ਤੇ ਫੋਰਡ ਦੀ ਪਤਨੀ, ਦੋਵੇਂ ਬੱਚੇ, ਮਾਂ, ਭਰਾ ਤੇ ਪਰਿਵਾਰਕ ਮੈਂਬਰ ਵੀ ਗਮਗ਼ੀਨ ਸਨ।

RELATED ARTICLES
POPULAR POSTS