Breaking News
Home / ਜੀ.ਟੀ.ਏ. ਨਿਊਜ਼ / ਸਹੂਲਤਾਂ ਘੱਟ-ਟੈਕਸ ਵੱਧ

ਸਹੂਲਤਾਂ ਘੱਟ-ਟੈਕਸ ਵੱਧ

ਕੈਨੇਡੀਅਨ ਬੁਨਿਆਦੀ ਸਹੂਲਤਾਂ ਤੋਂ ਜ਼ਿਆਦਾਟੈਕਸਦਾਕਰਰਹੇ ਹਨ ਭੁਗਤਾਨ
ਟੋਰਾਂਟੋ/ਬਿਊਰੋ ਨਿਊਜ਼ : ਫਰੇਜ਼ਰ ਇੰਸਟੀਚਿਊਟ ਵੱਲੋਂ ਕੀਤੀ ਗਈ ਨਵੀਂ ਸਟੱਡੀ ਦੇ ਅਨੁਸਾਰ ਕੈਨੇਡੀਅਨਆਪਣੀਆਮਦਨਦਾ 40 ਫੀਸਦੀ ਹਿੱਸਾ ਟੈਕਸ ਦੇ ਰੂਪ ‘ਚ ਭੁਗਤਾਨ ਦੇ ਦੌਰ ‘ਤੇ ਖਰਚਕਰਰਹੇ ਹਨਅਤੇ ਉਨ੍ਹਾਂ ਦੀ ਬੁਨਿਆਦੀ ਸਹੂਲਤਾਂ ‘ਤੇ ਉਹ 40 ਫੀਸਦੀ ਤੋਂ ਵੀ ਘੱਟ ਭੁਗਤਾਨ ਕਰ ਹੇ ਹਨ।ਫਰੇਜ਼ਰ ਇੰਸਟੀਚਿਊਟ ਵੱਲੋਂ ਪੇਸ਼ਕੈਨੇਡੀਅਨਕੰਜਿਊਮਰਟੈਕਸਇੰਡੈਕਸ ‘ਚ 1961 ਤੋਂ ਲੈ ਕੇ 2016 ਤੱਕ ਟੈਕਸਬਿਲਾਂ ਦਾਅਧਿਐਨਕੀਤਾ ਗਿਆ ਹੈ।
ਲੰਘੇ ਸਾਲ ਤੱਕ ਔਸ ਕੈਨੇਡੀਅਨਪਰਿਵਾਰਪੂਰੇ ਸਾਲ ‘ਚ 83,105 ਡਾਲਰ ਕਮਾਉਂਦੇ ਸਨਅਤੇ 53,283ਡਾਲਰਟੈਕਸਦੇਰੂਪ ‘ਚ ਭੁਗਤਾਨ ‘ਤੇ ਖਰਚਕਰਦੇ ਹਨਜਦਕਿ ਉਹ ਹਾਊਸਿੰਗ, ਫੂਡਅਤੇ ਕੱਪੜਿਆਂ ਆਦਿ’ਤੇ ਕੁੱਲ ਮਿਲਾ ਕੇ 31,069 ਡਾਲਰ ਹੀ ਖਰਚਕਰਦੇ ਹਨ।
ਸਟੱਡੀ ਦੇ ਅਨੁਸਾਰ ਕੈਨੇਡੀਅਨਆਪਣੀਆਮਦਨਦਾ 42.5 ਫੀਸਦੀ ਹਿੱਸਾ ਟੈਕਸ ਦੇ ਭੁਗਤਾਨ ‘ਤੇ ਅਤੇ 37.4 ਫੀਸਦੀ ਬੁਨਿਆਦੀ ਜ਼ਰੂਰਤਾਂ ‘ਤੇ ਖਰਚਕਰਦੇ ਹਨ, ਜਿਸ ‘ਚ ਭੋਜਨ, ਕੱਪੜੇ ਅਤੇ ਹਾਊਸਿੰਗ ਸ਼ਾਮਿਲਹਨਜਦਕਿ 1961 ‘ਚ ਔਸਤ ਕੈਨੇਡੀਅਨਪਰਿਵਾਰਆਪਣੀਆਮਦਨ ‘ਚੋਂ 33.5 ਫੀਸਦੀ ਹੀ ਕਰਾਂ ‘ਤੇ ਖਰਚਕਰਦੇ ਸਨਅਤੇ 56.5 ਫੀਸਦੀਭੋਜਨ, ਕੱਪੜਿਆਂ ਅਤੇ ਹਾਊਸਿੰਗ ‘ਤੇ ਖਰਚਕਰਦੇ ਸਨ।
ਰਿਪੋਰਟ ਦੇ ਸਹਿਲੇਖਕਚਾਰਲਸਲਾਮੈਮ ਨੇ ਦੱਸਿਆ ਕਿ ਕਰਾਂ ਨਾਲ ਉਨ੍ਹਾਂ ਮਹੱਤਵਪੂਰਨ ਸਰਵਿਸਿਜ਼ ਨੂੰ ਫੰਡਿੰਗ ਕਰਨ ‘ਚ ਮਦਦਮਿਲਦੀ ਹੈ ਜਿਨ੍ਹਾਂ ‘ਤੇ ਕੈਨੇਡੀਅਨਕਾਫ਼ੀ ਹੱਦ ਤੱਕ ਨਿਰਭਰਹਨ, ਪਰ ਮੁੱਦਾ ਉਸ ਟੈਕਸਦੀਰਾਸ਼ੀਦਾ ਹੈ ਜਿਸ ਨੂੰ ਸਰਕਾਰ ਉਨ੍ਹਾਂ ਤੋਂ ਲੈਂਕੀ ਹੈ ਅਤੇ ਉਸ ਦੇ ਬਦਲੇ ‘ਚ ਕੈਨੇਡੀਅਨਾਂ ਨੂੰ ਕੀ ਮਿਲਦਾਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ 42 ਫੀਸਦੀ ਤੋਂ ਜ਼ਿਆਦਾਆਮਦਨਟੈਕਸ ਦੇ ਭੁਗਤਾਨ ‘ਚ ਜਾ ਰਹੀ ਹੈ ਅਤੇ ਕੈਨੇਡੀਅਨ ਨੂੰ ਇਹ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਟੈਕਸ ਦੇ ਤੌਰ ‘ਤੇ ਭੁਗਤਾਏ ਗਏ ਡਾਲਰਜ਼ ਦੇ ਬਦਲੇ ‘ਚ ਉਨ੍ਹਾਂ ਕੀ ਚੰਗਾ ਮਿਲਰਿਹਾਹੈ।
ਘਰ’ਤੇ ਖਰਚ 1527 ਫੀਸਦੀਵਧ ਗਿਆ : ਸਟੱਡੀ ਰਿਪੋਰਟ ਦੇ ਅਨੁਸਾਰ 1961 ਤੋਂ 2016 ਤੱਕ ਟੈਕਸਦਾਖਰਚਾਹੋਰਘਰੇਲੂ ਖਰਚਿਆਂ ਦੇ ਮੁਕਾਬਲੇ ਕਾਫ਼ੀਵਧ ਗਿਆ ਹੈ। ਹਾਊਸਿੰਗ ‘ਤੇ ਹੋਣਵਾਲਾਖਰਚ ਇਸ ਸਮਾਂ ਸੀਮਾ ‘ਚ 1527 ਫੀਸਦੀ ਤੱਕ ਵਧ ਗਿਆ ਹੈ। ਉਥੇ ਕੱਪੜਿਆਂ ‘ਤੇ 677 ਫੀਸਦੀ, ਭੋਜਨ’ਤੇ 639 ਫੀਸਦੀ ਤੱਕ ਵਧ ਗਿਆ ਹੈ। ਇਸ ਸਮਾਂ ਸੀਮਾ ‘ਚ ਟੈਕਸ’ਤੇ ਖਰਚ 2000 ਫੀਸਦੀ ਤੱਕ ਵਧ ਗਿਆ ਹੈ।ਕਰਾਂ ‘ਤੇ ਹੋਣਵਾਲੇ ਖਰਚ ‘ਚ ਹੋਏ ਵਾਧੇ ਨੇ ਕੰਜਿਊਮਰਪ੍ਰਾਈਸਇੰਡੈਕਸ ਨੇ ਹੋਰਸਾਰੇ ਖਰਚਿਆਂ ‘ਚ ਹੋਏ ਵਾਧੇ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ।

 

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …