ਕੈਨੇਡਾ ‘ਚ ਆਪਣੀਤਰ੍ਹਾਂ ਦਾਪਹਿਲਾਪ੍ਰੋਗਰਾਮ
ਬਰੈਂਪਟਨ/ ਬਿਊਰੋ ਨਿਊਜ਼
ਵਿਸ਼ਵ ਯੋਗ ਦਿਵਸ’ਤੇ ਬਰੈਂਪਟਨਸਾਕਰਸੈਂਟਰਵਿਚਦੂਜਾਸਾਲਾਨਾ ਯੋਗ ਦਿਵਸਪ੍ਰੋਗਰਾਮਕਰਵਾਇਆ ਗਿਆ, ਜਿਸ ਵਿਚ ਦੋ ਹਜ਼ਾਰ ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ।ਪੂਰਾਦਿਨ 12 ਘੰਟਿਆਂ ਦੌਰਾਨ 30 ਤੋਂ ਵਧੇਰੇ ਪ੍ਰੋਗਰਾਮਕਰਵਾਏ ਗਏ। ਫ਼ੈਮਿਲੀਫ਼ਨਵਿਚ ਯੋਗਾ ਸੈਸ਼ਨਜ਼ ਅਤੇ ਸੰਗੀਤਅਤੇ ਡਰਾਮਾਪੇਸ਼ਕਾਰੀਆਂ ਦੇ ਨਾਲਫ਼ੂਡ, ਹੈਲਥਅਤੇ ਵੇਲਨੈੱਸਸਟਾਲਸਵੀਲਗਾਏ ਗਏ। ਸ਼ਾਮ ਨੂੰ ਊਰਜਾਨਾਲਭਰਪੂਰ ਯੋਗਾ ਰੇਵਵੀਕਰਵਾਈ ਗਈ।
ਇਸ ਪ੍ਰੋਗਰਾਮ ਨੂੰ ਬੀਤੇ ਸ਼ਨਿੱਚਰਵਾਰ ਨੂੰ 18 ਜੂਨ ਨੂੰ ਸਵੇਰੇ 10 ਵਜੇ ਤੋਂ ਰਾਤ ਦੇ 10 ਵਜੇ ਤੱਕ ਕਰਵਾਇਆ ਗਿਆ। ਬਰੈਂਪਟਨਸਾਕਰਸੈਂਟਰਵਿਚਪ੍ਰੋਗਰਾਮ ਨੂੰ ਆਰਟਆਫ਼ਲੀਵਿੰਗ ਸੈਂਟਰਜੀ.ਟੀ.ਏ. ਨੇ ਕਰਵਾਇਆਅਤੇ ਇਸ ਨੂੰ ਪ੍ਰਮੁੱਖ ਰੀਅਲਅਸਟੇਟਡਿਵੈਲਪਮੈਂਟਕੰਪਨੀ ਨੇ ਸਹਾਇਤਾਪ੍ਰਦਾਨਕੀਤੀ।ਪ੍ਰੋਗਰਾਮਕਮੇਟੀ ਦੇ ਮੈਂਬਰਫ਼ਤਿਹ ਚੌਹਾਨ ਨੇ ਦੱਸਿਆ ਕਿ ਅਸੀਂ ਇਸ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਯੋਗਾ ਦੇ ਫ਼ਾਇਦਿਆਂ ਬਾਰੇ ਦੱਸਣ ਦਾ ਮੌਕਾ ਮਿਲਿਆ।ਲੋਕਾਂ ਨੂੰ ਇਸ ਦੌਰਾਨ ਆਪਣੇ ਤਨ, ਮਨਅਤੇ ਆਤਮਾ ਨੂੰ ਬਿਹਤਰ ਬਣਾਉਣ ਦਾ ਮੌਕਾ ਦੇਣਦਾਆਨੰਦਮਿਲਿਆ।
ਕੌਂਸਲ ਜਨਰਲਦਿਨੇਸ਼ਭਾਟੀਆਅਤੇ ਬਰੈਂਪਟਨਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਪ੍ਰੋਗਰਾਮਦੀ ਸ਼ੁਰੂਆਤ ਕੀਤੀ।ਬਰੈਂਪਟਨਮੇਅਰਲਿੰਡਾਜੈਫ਼ਰੀ, ਸਥਾਨਕਐਮ.ਪੀ.ਪੀ.ਜਗਮੀਤ ਸਿੰਘ ਅਤੇ ਹਰਿੰਦਰ ਮੱਲ੍ਹੀ, ਐਮ.ਪੀ.ਰੂਬੀਸਹੋਤਾ, ਸੋਨੀਆ ਸਿੱਧੂ ਅਤੇ ਰਮੇਸ਼ ਸਾਂਘਾ ਨੇ ਵੀਹਾਜ਼ਰੀਲਗਵਾਈ।
ਯੂ.ਐਨ.ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸਵਜੋਂ ਮਨਾਉਣ ਦਾਐਲਾਨਕੀਤਾ ਐ ਅਤੇ ਦੁਨੀਆ ਦੇ 175 ਦੇਸ਼ਾਂ ਨੇ ਇਸ ਦਾਸਮਰਥਨਕੀਤਾਹੈ। ਯੂ.ਐਨ. ਦੇ ਕਿਸੇ ਵੀਮਤੇ ਨੂੰ ਸਮਰਥਨਦੇਣਵਾਲੇ ਦੇਸ਼ਾਂ ਦੀ ਇਹ ਸਭ ਤੋਂ ਵੱਡੀ ਗਿਣਤੀਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …