ਬਰੈਂਪਟਨ : ਬਰੈਂਪਟਨਸਿਟੀਕਾਊਂਸਲਰਜ਼ ਨੇ ਬੁੱਧਵਾਰ ਨੂੰ ਕਾਊਂਸਲਰ ਗੁਰਪ੍ਰੀਤਢਿੱਲੋਂ ਵੱਲੋਂ ਲਿਆਂਦੇ ਮਤੇ ਨੂੰ ਸਰਬਸੰਮਤੀਨਾਲਪਾਸਕਰਦਿੱਤਾ। ਇਹ ਮਤਾਚਿਰਾਂ ਤੋਂ ਸਥਾਨਕਲੋਕਾਂ ਵੱਲੋਂ ਰੋਜ਼ਗਾਰ ਦੇ ਮੌਕੇ ਪੈਦਾਕਰਨ ਤੇ ਅਣਵਿਕਸਤ ਜ਼ਮੀਨ ਉੱਤੇ ਰਿਹਾਇਸ਼ੀਉਸਾਰੀਆਂ ਨਾਕੀਤੇ ਜਾਣ ਦੇ ਸਬੰਧਵਿੱਚ ਸੀ। ਇਸ ਮੌਕੇ ਢਿੱਲੋਂ ਨੇ ਆਖਿਆ ਕਿ ਅਗਲੇ 25 ਸਾਲਾਂ ਵਿੱਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾਕਰਨ ਤੇ 25,000 ਉੱਚ ਪੱਧਰੀ ਨੌਕਰੀਆਂ ਲਈਉਨਾਂ ਵੱਲੋਂ ਲਿਆਂਦੇ ਮਤੇ ਨੂੰ ਸਰਬਸੰਮਤੀਨਾਲਪਾਸਕੀਤੇ ਜਾਣ ਉੱਤੇ ਉਹ ਸਾਰਿਆਂ ਦੇ ਸ਼ੁਕਰਗੁਜ਼ਾਰਹਨ। ਉਨਾਂ ਆਖਿਆ ਕਿ ਇਹ ਬਰੈਂਪਟਨਲਈਵੱਡੀਜਿੱਤ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸਥਾਨਕਵਾਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦਾ ਇਸ ਤੋਂ ਬਿਹਤਰਹੱਲਹੋਰ ਕੋਈ ਨਹੀਂ ਹੋ ਸਕਦਾ।
ਜ਼ਿਕਰਯੋਗ ਹੈ ਕਿ ਬਹੁਤਸਾਰੇ ਸਥਾਨਕਬਸ਼ਿੰਦਿਆਂ ਨੇ ਪਿਛਲੀਆਂ ਚੋਣਾਂ ਵਿੱਚਕਾਊਂਸਲ ਨੂੰ ਇਹ ਫਤਵਾਦਿੱਤਾ ਸੀ ਕਿ ਬਰੈਂਪਟਨਵਿੱਚ ਰੋਜ਼ਗਾਰ ਦੇ ਮੌਕੇ ਵਧਾਉਣ ਉੱਤੇ ਧਿਆਨ ਕੇਂਦਰਿਤਕੀਤਾਜਾਵੇ। ਇਸ ਸਬੰਧਵਿੱਚਢਿੱਲੋਂ ਵੱਲੋਂ 22 ਜੂਨ ਨੂੰ ਮਤਾਪੇਸ਼ਕਰਕੇ ਆਖਿਆ ਗਿਆ ਕਿ ਸ਼ਹਿਰਵਿੱਚਐਕਟੀਵਿਟੀਰੇਟਵਿੱਚ 37 ਫੀਸਦੀ ਤੋਂ 40 ਫੀਸਦੀਵਾਧਾਕੀਤਾਜਾਵੇਗਾ ਜਿਸ ਨਾਲਸਥਾਨਕਪੱਧਰ ਉੱਤੇ ਹੀ 25,000 ਰੋਜ਼ਗਾਰ ਦੇ ਮੌਕੇ ਹੋਰਪੈਦਾਹੋਣਗੇ। ਢਿੱਲੋਂ ਨੇ ਆਖਿਆ ਕਿ ਇਸ ਮਤੇ ਨਾਲਨਾਸਿਰਫ ਰੋਜ਼ਗਾਰ ਦੇ ਨਵੇਂ ਮੌਕੇ ਪੈਦਾਹੋਣਗੇ ਸਗੋਂ ਟੈਕਸਬੇਸ ਨੂੰ ਸੰਤੁਲਿਤਕਰਨਵਿੱਚਵੀਮਦਦਮਿਲੇਗੀ ਤੇ ਬਰੈਂਪਟਨਵਾਸੀਆਂ ਦੇ ਸਿਰ ਤੋਂ ਪ੍ਰਾਪਰਟੀਟੈਕਸਦਾਭਾਰਵੀਘੱਟ ਹੋ ਜਾਵੇਗਾ।
ਇੱਥੇ ਇਹ ਵੀਦੱਸਣਾਬਣਦਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚਕਾਊਂਸਲਰਜ਼ ਵੱਲੋਂ 70 ਏਕੜਕਮਰਸ਼ੀਅਲ ਜ਼ਮੀਨ ਉੱਤੇ ਰਿਹਾਇਸ਼ੀਉਸਾਰੀਆਂ ਕੀਤੇ ਜਾਣ ਦੇ ਫੈਸਲੇ ਉੱਤੇ ਖਫਾ ਹੁੰਦਿਆਂ ਢਿੱਲੋਂ ਨੇ ਖੁੱਲ ਕੇ ਆਪਣੇ ਕਾਊਂਸਲਕਲੀਗਜ਼ ਦੀਨੁਕਤਾਚੀਨੀਕੀਤੀ ਸੀ। ਢਿੱਲੋਂ ਨੇ ਅਜਿਹੇ ਕਾਊਂਸਲਰਜ਼ ਨੂੰ ਲੰਮੇ ਹੱਥੀਂ ਲਿਆ ਸੀ ਜਿਨਾਂ ਨੇ 2018 ਤੱਕਬਰੈਂਪਟਨਲਈਆਰਥਿਤਵਿਕਾਸਸਬੰਧੀਮਾਸਟਰਪਲੈਨਮੁਕੰਮਲਹੋਣਤੱਕ ਜ਼ਮੀਨ ਉੱਤੇ ਉਸਾਰੀਆਂ ਦੀ ਕਿਸੇ ਵੀਯੋਜਨਾ ਨੂੰ ਰੋਕਣਦੀਉਨਾਂ ਦੀ ਮੰਗ ਨੂੰ ਦਰਕਿਨਾਰਕਰਕੇ ਯੋਜਨਾਬੰਦੀਸਬੰਧੀਪ੍ਰਸਤਾਵਦਾਸਮਰਥਨਕੀਤਾ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …