Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਸਿੱਖਿਆ ਦੇ ਨਾਲ-ਨਾਲਵਿਦਿਆਰਥੀਆਂ ਦੀਸਿਹਤਦਾਵੀ ਰੱਖੇਗਾ ਧਿਆਨ

ਓਨਟਾਰੀਓ ਸਿੱਖਿਆ ਦੇ ਨਾਲ-ਨਾਲਵਿਦਿਆਰਥੀਆਂ ਦੀਸਿਹਤਦਾਵੀ ਰੱਖੇਗਾ ਧਿਆਨ

Candian Child copy copyਟੋਰਾਂਟੋ : ਓਨਟਾਰੀਓਸਰਕਾਰਸਕੂਲਾਂ ਵਿਚਵਿਦਿਆਰਥੀਆਂ ਦੀਸਿਹਤ’ਤੇ ਹੋਰਜ਼ਿਆਦਾਧਿਆਨਦੇਣਲਈ ਇਕ ਨਵਾਂ ਵਿਸਤ੍ਰਿਤਪ੍ਰੋਗਰਾਮਤਿਆਰਕਰਰਹੀਹੈ। ਇਸ ਵਿਚਸਕੂਲ ਪੱਧਰ ‘ਤੇ ਵਿਚਾਰ ਤੋਂ ਬਾਅਦਪੂਰਾ ਖਾਕਾ ਤਿਆਰਕੀਤਾਜਾਵੇਗਾ। ਇਸ ਸਬੰਧਵਿਚ ਸਿੱਖਿਆ ਸਹਿਯੋਗੀਆਂ, ਮਾਂ-ਬਾਪਅਤੇ ਵਿਦਿਆਰਥੀਆਂ ਨਾਲਵੀ ਗੱਲਬਾਤ ਕੀਤੀ ਜਾ ਰਹੀਹੈ।ਓਨਟਾਰੀਓਵਿਚਸਰਕਾਰੀਫੰਡਿੰਗ ਵਿਚ ਚੱਲ ਰਹੀ ਸਿੱਖਿਆ ਪ੍ਰਣਾਲੀਵਿਚਵਿਦਿਆਰਥੀਆਂ ਨੂੰ ਲੈ ਕੇ ਕਈ ਪ੍ਰਕਾਰਦੀਆਂ ਚਿੰਤਾਵਾਂ ਹਨ।ਰਿਸਰਚ ਨੇ ਇਹ ਪ੍ਰਮਾਣਿਤਕੀਤਾ ਹੈ ਕਿ ਜਿਨ੍ਹਾਂ ਬੱਚਿਆਂ ਵਿਚਸਿਹਤ ਨੂੰ ਲੈ ਕੇ ਆਤਮਵਿਸ਼ਵਾਸਬਿਹਤਰ ਹੈ ਉਹ ਸਕਾਰਾਤਮਕ ਸੋਚ ਦੇ ਨਾਲਪੜ੍ਹਾਈਵਿਚਬਿਹਤਰਪ੍ਰਦਰਸ਼ਨਕਰਦੇ ਹਨ।ਜੇਕਰਵਿਦਿਆਰਥੀਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ ਜਾਂ ਸਕੂਲਵਿਚ ਉਹਨਾਂ ਨਾਲ ਚੰਗਾ ਵਿਵਹਾਰਨਹੀਂ ਹੁੰਦਾ ਤਾਂ ਉਹ ਪੜ੍ਹਾਈਵਿਚਵੀਕਮਜ਼ੋਰ ਰਹਿਜਾਂਦੇ ਹਨ। ਇਸ ਤਰ੍ਹਾਂ ਉਹਨਾਂ ਨੇ ਜੀਵਨਭਰਲਈਬਿਹਤਰਲਰਨਿੰਗ ਪ੍ਰਦਾਨਕਰਨਲਈ ਉਹਨਾਂ ਦੀਸਿਹਤਅਤੇ ਮਾਨਸਿਕ ਤੰਦਰੁਸਤੀ ‘ਤੇ ਵੀਕਾਫੀਜ਼ਿਆਦਾਧਿਆਨ ਦਿੱਤੇ ਜਾਣਦੀ ਜ਼ਰੂਰਤਹੈ। ਉਸੇ ਸਕੂਲ ਤੋਂ ਲੈ ਕੇ ਘਰ ਤੱਕ ਐਕਟਿਵਅਤੇ ਹੈਲਦੀਜੀਵਨਸ਼ੈਲੀ ਨੂੰ ਅਪਣਾਉਣਾ ਹੋਵੇਗਾ ਅਤੇ ਹਰਸਮੇਂ ਅੱਗੇ ਵਧਣ ਦੇ ਬਾਰੇ ਵਿਚਸੋਚਣਾਹੋਵੇਗਾ। ਇਸ ਸਕਾਰਾਤਮਕ ਸੋਚ ਦੇ ਨਾਲ ਉਹ ਭਵਿੱਖ ਵਿਚ ਤੇਜ਼ੀ ਨਾਲਬਦਲਦੀ ਦੁਨੀਆ ਵਿਚਵਧਦੀਪ੍ਰਤੀਯੋਗਤਾਦਾ ਮੁਕਾਬਲਾ ਕਰਨਲਈਆਪਣੇ ਆਪ ਨੂੰ ਮਜ਼ਬੂਤਬਣਾ ਸਕੇਗਾ।
ਓਨਟਾਰੀਓਵਿਚਪੜ੍ਹਾਈਵਿਚਕਾਰਬੇਲਬੀਇੰਗ ਰਣਨੀਤੀਸਬੰਧੀਚਰਚਾ ਦੌਰਾਨ ਪਾਜ਼ੇਟਿਵਮੈਂਟਲਹੈਲਥ, ਸੁਰੱਖਿਅਤ ਸਕੂਲ, ਹੈਲਦੀਸਕੂਲਅਤੇ ਸਮਾਨਤਾਅਤੇ ਸਾਰਿਆਂ ਲਈ ਸਿੱਖਿਆ ਨੂੰ ਸ਼ਾਮਲਕੀਤਾ ਗਿਆ ਹੈ। ਬੱਚਿਆਂ ਦੀਸਿਹਤ’ਤੇ ਧਿਆਨ ਰੱਖਣਾ ਸਰਕਾਰਦੀਆਰਥਿਕਮਜ਼ਬੂਤੀ ਨੂੰ ਪ੍ਰਾਪਤਕਰਨਦੀਯੋਜਨਾਦਾਵੀ ਹਿੱਸਾ ਹੈ, ਜਿਸ ਨੂੰ ਸਰਕਾਰ ਨੇ ਸਭ ਤੋਂ ਪਹਿਲਾਂ ਪ੍ਰਮੁੱਖਤਾ ਦਿੱਤੀ ਹੋਈ ਹੈ। ਇਸ ਪ੍ਰਕਾਰਸਰਕਾਰਇਕੋਨਮੀ ਨੂੰ ਮਜ਼ਬੂਤ ਬਣਾਉਂਦੇ ਹੋਏ ਨਵੇਂ ਰੋਜ਼ਗਾਰਵੀਪੈਦਾਕਰ ਸਕੇਗੀ।
ਇਸ ਚਾਰ ਹਿੱਸਿਆਂ ਵਿਚਵੰਡੀਯੋਜਨਾ ਦੇ ਤਹਿਤਪ੍ਰਤਿਭਾਅਤੇ ਕੌਸ਼ਲ ਵਿਚਨਿਵੇਸ਼ਕੀਤਾਜਾਵੇਗਾ ਅਤੇ ਲੋਕਾਂ ਨੂੰ ਭਵਿੱਖ ਦੀਆਂ ਨੌਕਰੀਆਂ ਲਈਆਪਣੇ ਆਪ ਨੂੰ ਤਿਆਰਕਰਨਵਿਚ ਮੱਦਦ ਕੀਤੀਜਾਵੇਗੀ। ਉਹ ਚੰਗੇ ਕਾਲਜਅਤੇ ਯੂਨੀਵਰਸਿਟੀਵਿਚਬਿਹਤਰ ਸਿੱਖਆ ਪ੍ਰਾਪਤਕਰਸਕਣਗੇ। ਇਸ ਯੋਜਨਾਤਹਿਤਸਰਕਾਰਓਨਟਾਰੀਓ ਦੇ ਇਤਿਹਾਸਵਿਚਪਬਲਿਕ ਇਨਫਰਾਸਟਰੱਕਚਰ ਵਿਚਸਭ ਤੋਂ ਵੱਡਾ ਨਿਵੇਸ਼ਵੀਕਰਨ ਜਾ ਰਹੀਹੈ। ਇਸ ਵਿਚਨਵੀਆਂ ਖੋਜਾਂ, ਉਚ ਵਿਕਾਸ, ਨਿਰਯਾਤਅਧਾਰਿਤਕਾਰੋਬਾਰਾਂ ਨੂੰ ਉਤਸ਼ਾਹਿਤ ਕੀਤਾਜਾਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …