ਹਰ ਟਰਮ ਤਿੰਨਮ ਹੀਨੇ ਦੀ ਅਤੇ ਖਰਚਾ ਆਵੇਗਾ 180 ਡਾਲਰ
ਟੋਰਾਂਟੋ : ਬੀਤੇ ਦਸੰਬਰਵਿਚਰਾਜਸਰਕਾਰ ਨੇ ਐਲਾਨਕੀਤਾ ਸੀ ਕਿ ਟ੍ਰਫਲਗਰਰੋਡ, ਓਕਵਿਲਅਤੇ ਗੁਲੇਫ ਲਾਈਨ, ਬਰਲਿੰਗਟਨਵਿਚਕਾਰਵਰਤਮਾਨ ਹਾਈ ਆਕੂਪੈਂਸੀਵਹੀਕਲ (ਐਚਓਬੀ) ਨੂੰ ਹੁਣ ਹਾਟਲੇਨਸ ਦੇ ਤੌਰ ‘ਤੇ ਐਲਾਨਕੀਤਾ ਗਿਆ ਹੈ।
ਵੀਰਵਾਰ ਨੂੰ ਆਵਾਜਾਈਮੰਤਰੀਸਟੀਫਨਡੇਲ ਡੁਕਾ ਨੇ ਕਿਹਾ ਕਿ ਚਾਰਸਾਲ ਦੇ ਇਸ ਪਾਇਲਟਪ੍ਰੋਜੈਕਟਦੀ ਸ਼ੁਰੂਆਤ 15 ਸਤੰਬਰ ਨੂੰ ਹੋਵੇਗੀ, ਪਰ ਇਹ ਸਿਰਫ ਉਹਨਾਂ ਡਰਾਈਵਰਾਂ ਲਈਹੋਵੇਗੀ ਜੋ ਪਰਮਿਟਹਾਸਲਕਰਲੈਣਗੇ। ਡੇਲ ਡੁਕਾ ਨੇ ਦੱਸਿਆ ਕਿ ਅਸੀਂ ਇਕ ਸੀਮਤਗਿਣਤੀਵਿਚਪਰਮਿਟਾਂ ਨੂੰ ਜਾਰੀਕਰਰਹੇ ਹਾਂ ਤਾਂ ਕਿ ਇਹ ਲੇਨਜ਼ ਲਗਾਤਾਰ ਚੱਲਦੀਆਂ ਰਹਿਣਅਤੇ ਲੋਕਾਂ ਨੂੰ ਚੰਗੀ ਸਹੂਲਤਮਿਲੇ।ਮੰਤਰਾਲਾਜਲਦ ਹੀ ਸੀਮਤਗਿਣਤੀਵਿਚਪਰਮਿਟਜਾਰੀਕਰਵਾਏਗਾ। ਪਰਮਿਟ ਇਕ ਸੀਮਤਸਮੇਂ ਲਈਹੋਵੇਗਾ ਅਤੇ ਉਹ ਡਰਾਅਰਾਹੀਂ ਕੱਢਿਆ ਜਾਵੇਗਾ।
ਹਰਟਰਮਲਈ 1000 ਪਰਮਿਟਜਾਰੀਹੋਣਗੇ। ਟਰਮ 15 ਸਤੰਬਰ ਤੋਂ 31 ਦਸੰਬਰ ਤੱਕ ਹੋਵੇਗੀ, ਜਿਸ ਵਿਚਡਰਾਈਵਰਾਂ ਲਈਸਿਰਫਪਹਿਲੀਟਰਮਲਈ ਦੋ ਹੋਰਹਫਤੇ ਹਾਟਲੇਨਸਦੀਵਰਤੋਂ ਕਰਨਲਈਮਨਜੂਰੀਲੈਣੀਪਵੇਗੀ। ਡੇਲ ਨੇ ਦੱਸਿਆ ਕਿ ਪਰਮਿਟਦੀਗਿਣਤੀ ਨੂੰ ਸੀਮਤਕਰਦੇ ਹੋਏ ਅਸੀਂ ਆਪਣਾਧਿਆਨ ਕਿਊ ਪਾਇਲਟ ਦੇ ਮਾਧਿਅਮਨਾਲਕਮਾਈਕਰਨ ਤੋਂ ਹਟਾ ਕੇ ਇਕ ਨਵਾਂ ਟਰੈਵਲਮਾਧਿਅਮਪੇਸ਼ਕਰਨ’ਤੇ ਲਗਾਰਹੇ ਹਾਂ। ਪਰਮਿਟਲਈਅਪਲਾਈ 1 ਅਗਸਤ ਤੋਂ 21 ਅਗਸਤ ਤੱਕ ਆਨਲਾਈਟਸਰਵਿਸਓਨਟਾਰੀਓ ਦੇ ਰਾਹੀਂ ਕੀਤਾ ਜਾ ਸਕਦਾਹੈ।ਇਸਦਾ ਉਦੇਸ਼ ਪੂਰੇ ਰੀਜ਼ਨਵਿਚਹਾਟਲੇਨਸ ਨੂੰ ਵੱਧ ਉਪਯੋਗੀ ਬਣਾਉਂਦੇ ਹੋਏ ਟਰੈਫਿਕਦੀਭੀੜ ਨੂੰ ਘੱਟ ਕਰਨਾਹੈ।ਰਾਜਸਰਕਾਰ ਨੂੰ ਉਮੀਦ ਹੈ ਕਿ 15.5 ਕਿਲੋਮੀਟਰ ਦੇ ਵੱਖ ਹਾਟਲੇਨਸ ਨੂੰ ਸ਼ੁਰੂ ਕਰਕੇ ਸਫਲਤਾਮਿਲੇਗੀ। ਸਾਲ 2021 ਤੋਂ ਹਾਈਵੇ 427 ‘ਤੇ ਇਲੈਕਟ੍ਰੋਨਿਕਟਾਲਿੰਗ ਹੋਵੇਗੀ ਜੋ ਕਿ ਹਾਈਵੇ 409 ਵਿਚਸਾਊਥ ਤੋਂ ਅਤੇ ਨਾਰਥ ਤੋਂ ਰਦਰਫੋਰਡਰੋਡ ਤੋਂ ਹੋਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …