Breaking News
Home / ਭਾਰਤ / ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ‘ਚ ਚਲਦੇ ਨਾਨਕਸ਼ਾਹੀ ਸਿੱਕੇ ਫਿਰ ਜਾਰੀ

ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ‘ਚ ਚਲਦੇ ਨਾਨਕਸ਼ਾਹੀ ਸਿੱਕੇ ਫਿਰ ਜਾਰੀ

ARUN-JAITLEY-RELEASE-A-COMMEMORATIVE-SILVER-COIN copy copyਨਵੀਂ ਦਿੱਲੀ : ਕੇਂਦਰੀਵਿੱਤ ਤੇ ਸੂਚਨਾਪ੍ਰਸਾਰਣਮੰਤਰੀਅਰੁਣਜੇਤਲੀ ਨੇ ਬਾਬਾਬੰਦਾ ਸਿੰਘ ਬਹਾਦਰਦੀਤੀਜੀਸ਼ਹੀਦੀਸ਼ਤਾਬਦੀ ਦੇ ਸਬੰਧਵਿੱਚਯਾਦਗਾਰੀ ਸਿੱਕਾ ਇੱਥੇ ਕੌਮੀ ਮੀਡੀਆ ਕੇਂਦਰਵਿੱਚਜਾਰੀਕੀਤਾ। ਜੇਤਲੀ ਨੇ ਚਾਂਦੀਦਾ ਸਿੱਕਾ ਜਾਰੀਕਰਦੇ ਹੋਏ ਕਿਹਾ ਕਿ ਬਾਬਾਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਦੀਹਕੂਮਤ ਨੂੰ ਉਖਾੜਨਵਿੱਚਅਹਿਮਭੂਮਿਕਾਨਿਭਾਈ। ਉਨ੍ਹਾਂ ਕਿਹਾ ਕਿ ਅਜਿਹੇ ਯੋਧਿਆਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਆਮਲੋਕਾਂ ਤੱਕ ਪੁੱਜਦਾਕਰਨਾ ਜ਼ਰੂਰੀ ਹੈ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾਪ੍ਰਬੰਧਕਕਮੇਟੀ ਨੂੰ ਸਲਾਹਦਿੱਤੀ ਕਿ ਕਮੇਟੀਬਾਬਾਬੰਦਾ ਸਿੰਘ ਬਹਾਦਰਬਾਰੇ ਇੱਕ ਡਾਕੂਮੈਂਟਰੀਤਿਆਰਕਰੇ ਜੋ ਉਨ੍ਹਾਂ ਦੇ ਜੀਵਨਅਤੇ ਉਸ ਕਾਲ ਨੂੰ ਬਿਆਨਕਰੇ। ਉਨ੍ਹਾਂ ਇਸ ਮੌਕੇ ਇੱਕ ਸੀਡੀਵੀਜਾਰੀਕੀਤੀ ਤੇ ਕਿਹਾ ਕਿ ਦਿੱਲੀ ਗੁਰਦੁਆਰਾਪ੍ਰਬੰਧਕਕਮੇਟੀਮਨਜੀਤ ਸਿੰਘ ਜੀਕੇ ਦੀਅਗਵਾਈਹੇਠਬਾਬਾਬੰਦਾ ਸਿੰਘ ਬਹਾਦਰਦੀਸ਼ਹੀਦੀਸ਼ਤਾਬਦੀਵੱਡੇ ਪੱਧਰ’ਤੇ ਮਨਾ ਕੇ ਇਸ ਯੋਧੇ ਨੂੰ ਯਾਦਕਰਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚਪ੍ਰਧਾਨਮੰਤਰੀਨਰਿੰਦਰਮੋਦੀਵੀ ਪੁੱਜਣਗੇ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …