ਨਵੀਂ ਦਿੱਲੀ/ਬਿਊਰੋ ਨਿਊਜ਼
ਜਬਰਜਨਾਹ ਦੇ ਦੋਸ਼ਵਿਚਜੇਲ੍ਹ ‘ਚ ਬੰਦ ਆਸਾ ਰਾਮਕੋਲ 2,300 ਕਰੋੜਰੁਪਏ ਦੀਬੇਨਾਮੀਜਾਇਦਾਦਦੀਰਿਪੋਰਟਮਿਲੀ ਹੈ। ਜਾਣਕਾਰੀਮੁਤਾਬਿਕਆਮਦਨਕਰਵਿਭਾਗ ਨੇ ਸਿਫਾਰਿਸ਼ਕੀਤੀ ਹੈ ਕਿ ਆਸਾ ਰਾਮਵੱਲੋਂ ਚਲਾਏ ਜਾ ਰਹੇ ਚੈਰੀਟੇਬਲਟਰੱਸਟਾਂ ਨੂੰ ਟੈਕਸਵਿਚਦਿੱਤੀਜਾਣਵਾਲੀਛੋਟਬੰਦਕੀਤੀਜਾਵੇ।ਰਿਪੋਰਟਮੁਤਾਬਿਕਆਮਦਨਕਰਵਿਭਾਗ ਨੂੰ ਜਾਂਚ ਵਿਚਪਤਾਲੱਗਿਆ ਕਿ ਆਸਾ ਰਾਮ ਨੇ 2008-09 ਤੋਂ ਲਗਾਤਾਰ 2,300 ਕਰੋੜਰੁਪਏ ਦੀਅਣ-ਐਲਾਨੀਆਮਦਨ ਨੂੰ ਵਿਭਾਗ ਕੋਲੋਂ ਲੁਕੋ ਕੇ ਰੱਖਿਆ ਸੀ। ਜਾਂਚ ਵਿਚ ਅਜਿਹੇ ਬੇਨਾਮੀਨਿਵੇਸ਼ਦਾਪਤਾਲੱਗਿਆ ਹੈ ਜਿਸ ਦਾਸਬੰਧ ਆਸਾ ਰਾਮ ਤੇ ਉਸਦੇ ਚੇਲਿਆਂ ਨਾਲ ਹੈ। ਇਹ ਨਿਵੇਸ਼ਰੀਅਲਸਟੇਟ, ਮਿਊਚੁਅਲਫੰਡਸ, ਸ਼ੇਅਰ, ਕਿਸਾਨਵਿਕਾਸਪੱਤਰਅਤੇ ਐਫ.ਡੀ. ਦੇ ਰੂਪ ‘ਚ ਕੀਤੇ ਗਏ ਹਨ। ਆਸਾ ਰਾਮ ਨੇ ਆਪਣੇ ਚੇਲਿਆਂ ਰਾਹੀਂ ਕਥਿਤ ਤੌਰ ‘ਤੇ ਕਰਜ਼ਾਦੇਣਦੀਯੋਜਨਾਚਲਾਈ ਸੀ। ਇਸ ਤਰ੍ਹਾਂ 1991-92 ਤੋਂ ਪੂਰੇ ਭਾਰਤ ‘ਚ 1400 ਲੋਕਾਂ ਨੂੰ ਕਰਜ਼ੇ ਦੇ ਤੌਰ ‘ਤੇ 3800 ਕਰੋੜਰੁਪਏ ਦਿੱਤੇ ਗਏ। ਇਹ ਸਾਰਾਕਰਜ਼ਾਕੈਸ਼ ਦੇ ਰੂਪ ‘ਚ ਦਿੱਤਾ ਗਿਆ ਸੀ। ਇਸ ‘ਤੇ ਸਫਾਈਦਿੰਦਿਆਂ ਆਸਾ ਰਾਮਆਸ਼ਰਮਦੀਬੁਲਾਰਾਨੀਲਮਦੁਬੇ ਨੇ ਕਿਹਾ ਕਿ ਇਹ ਬਾਪੂ ਖਿਲਾਫਸਜ਼ਿਸ਼ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …