Breaking News
Home / ਜੀ.ਟੀ.ਏ. ਨਿਊਜ਼ / ਚਾਈਲਡਵੈੱਲਫੇਅਰਸਰਵਿਸਿਜ਼ ਲਈ ਵੱਧ ਪੈਸੇ ਰੱਖੇ ਜਾਣਗੇ :ਜੇਨ ਫਿਲਪੌਟ

ਚਾਈਲਡਵੈੱਲਫੇਅਰਸਰਵਿਸਿਜ਼ ਲਈ ਵੱਧ ਪੈਸੇ ਰੱਖੇ ਜਾਣਗੇ :ਜੇਨ ਫਿਲਪੌਟ

ਓਟਵਾ/ਬਿਊਰੋ ਨਿਊਜ਼
ਫੈਡਰਲਮਨਿਸਟਰਜੇਨ ਫਿਲਪੌਟ ਨੇ ਦੱਸਿਆ ਹੈ ਕਿ ਚਾਈਲਡਵੈਲਫੇਅਰਸਰਵਿਸਿਜ਼ ਲਈ ਹੁਣ ਵੱਧ ਪੈਸੇ ਰੱਖੇ ਜਾਣਗੇ। ਇੰਡੀਜੀਨਸਸਰਵਿਸਿਜ਼ ਮੰਤਰੀਜੇਨ ਫਿਲਪੌਟ ਦਾਕਹਿਣਾ ਹੈ ਕਿ ਅਗਲੇ ਫੈਡਰਲਬਜਟਵਿੱਚਫਰਸਟਨੇਸ਼ਨਜ਼ ਚਾਈਲਡਵੈੱਲਫੇਅਰਸਰਵਿਸਿਜ਼ ਲਈ ਵੱਧ ਪੈਸੇ ਰੱਖੇ ਜਾਣਗੇ। ਪਰਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਰਕਮਕਿੰਨੀਹੋਵੇਗੀ। ਅਸੈਂਬਲੀਆਫਫਰਸਟਨੇਸ਼ਨਜ਼ ਵੱਲੋਂ ਚੀਫਜ਼ ਦੀਵਿਸ਼ੇਸ਼ਮੀਟਿੰਗ ਉੱਤੇ ਫਿਲਪੌਟ ਨੇ ਆਖਿਆ ਕਿ ਗੈਰਮੂਲਵਾਸੀਬੱਚਿਆਂ ਦੇ ਮੁਕਾਬਲੇ ਮੂਲਵਾਸੀਬੱਚਿਆਂ ਲਈਉਪਲਬਧਵਸੀਲਿਆਂ ਵਿੱਚਫੰਡਾਂ ਨੂੰ ਲੈ ਕੇ ਜਿਹੜਾਪਾੜਾਪਿਆ ਹੋਇਆ ਹੈ ਲਿਬਰਲਸਰਕਾਰ ਉਸ ਨੂੰ ਖ਼ਤਮਕਰਨਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਉਹ ਵਿੱਤਮੰਤਰੀਬਿੱਲ ਮੌਰਨਿਊ ਨਾਲਸਾਲ 2018 ਦਾਬਜਟਜਾਰੀਕਰਨ ਤੋਂ ਪਹਿਲਾਂ ਫੰਡਿੰਗ ਸਬੰਧੀ ਗੱਲਬਾਤਕਰੇਗੀ।
ਉਨ੍ਹਾਂ ਆਖਿਆ ਕਿ ਫਰਸਟਨੇਸ਼ਨਜ਼ ਦੀਆਂ ਚਾਈਲਡਵੈੱਲਫੇਅਰਸਰਵਿਸਿਜ਼ ਲਈਹੋਣਵਾਲੀਘੱਟਫੰਡਿੰਗ ਨੂੰ ਲੈ ਕੇ ਵੀ ਉਹ ਕਾਫੀਚਿੰਤਤ ਹੈ। ਇਹ ਮਾਮਲਾਕਾਨੂੰਨੀਲੜਾਈਦਾ ਹੈ ਤੇ ਇਸ ਸਮੇਂ ਕੈਨੇਡੀਅਨਹਿਊਮਨਰਾਈਟਸਟ੍ਰਿਬਿਊਨਲਕੋਲ ਹੈ। ਏਐਫਐਨ ਤੇ ਫਰਸਟਨੇਸ਼ਨਜ਼ ਚਾਈਲਡਐਂਡਫੈਮਿਲੀਕੇਅਰਿੰਗ ਸੁਸਾਇਟੀਦੋਵੇਂ ਹੀ ਚਾਹੁੰਦੀਆਂ ਹਨ ਕਿ ਫੈਡਰਲਸਰਕਾਰ ਇਸ ਲਈਹੋਰਪੈਸੇ ਦੇਵੇ ਤੇ ਜਲਦ ਤੋਂ ਜਲਦ 155 ਮਿਲੀਅਨਡਾਲਰਦੀਮਾਲੀਇਮਦਾਦਦਿੱਤੀਜਾਵੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …