Breaking News
Home / ਜੀ.ਟੀ.ਏ. ਨਿਊਜ਼ / ਪ੍ਰੀਮੀਅਰਵਿਨ ਨੇ ਲੋਕਾਂ ਨੂੰ ਟਾਊਨਹਾਲਮੀਟਿੰਗ ਲਈ ਸੱਦਾ ਦਿੱਤਾ

ਪ੍ਰੀਮੀਅਰਵਿਨ ਨੇ ਲੋਕਾਂ ਨੂੰ ਟਾਊਨਹਾਲਮੀਟਿੰਗ ਲਈ ਸੱਦਾ ਦਿੱਤਾ

ਬਰੈਂਪਟਨ :ਓਨਟਾਰੀਓਦੀਪ੍ਰੀਮੀਅਰਕੈਥਲੀਨਵਿਨ ਨੇ ਬਦਲਦੀਇਕੋਨਮੀਵਿਚ ਅੱਗੇ ਵਧਣਲਈਲੋਕਾਂ ਦੀ ਮੱਦਦ ਅਤੇ ਉਨ੍ਹਾਂ ਦੇ ਸੁਝਾਅ ਲੈਣਲਈ 13 ਦਸੰਬਰ ਨੂੰ ਪੀਲਰੀਜ਼ਨਵਿਚਟਾਊਨਹਾਲਮੀਟਿੰਗ ਦਾਆਯੋਜਨਕੀਤਾਹੈ। ਇਸ ਵਿਚ ਉਨ੍ਹਾਂ ਨੇ ਸਾਰੇ ਆਮਲੋਕਾਂ ਨੂੰ ਆਪਣੇ ਸੁਝਾਅ ਦੇਣਲਈ ਸੱਦਾ ਦਿੱਤਾ ਹੈ।
ਪ੍ਰੀਮੀਅਰਵਿਨ ਨੇ ਆਮਲੋਕਾਂ ਨੂੰ ਅਪੀਲਕੀਤੀ ਹੈ ਕਿ ਉਹ ਮੀਟਿੰਗ ਵਿਚ ਆ ਕੇ ਸਿੱਖਿਆ, ਹੈਲਥਕੇਅਰ, ਰੋਜ਼ਗਾਰ, ਸੁਰੱਖਿਆ ਅਤੇ ਹੋਰ ਮੁੱਦਿਆਂ ‘ਤੇ ਆਪਣੇ ਸਵਾਲ ਪੁੱਛ ਸਕਦੇ ਹਨਅਤੇ ਉਨ੍ਹਾਂ ਨੂੰ ਹੋਰਬਿਹਤਰ ਬਣਾਉਣ ਲਈਆਪਣੇ ਸੁਝਾਅ ਵੀ ਦੇ ਸਕਦੇ ਹਨ।
ਮੀਟਿੰਗ ਟਾਊਨਹਾਲਸੈਂਚੁਰੀ ਗਾਰਡਨਸਰੀਕ੍ਰੀਏਸ਼ਨਸੈਂਟਰ, 340 ਬੋਡਾਨਸਟਰੀਟਈਸਟ, ਬਰੈਂਪਟਨਵਿਚਹੋਵੇਗੀ। ਇਸ ਦੌਰਾਨ ਰੋਜਰਜ਼ ਦੇ ਸਾਬਕਾਟੀਵੀਹੋਸਟਨਵਨਨਵਾਮੋਡਰੇਟਰਦੀਭੂਮਿਕਾ ਨਿਭਾਉਣਗੇ। ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਅਤੇ ਸਾਰੇ ਬਿਹਤਰਓਨਟਾਰੀਓ ਬਣਾਉਣ ਲਈਆਪਣੇ ਸੁਝਾਅ ਦੇਣਲਈ ਪਹੁੰਚ ਸਕਦੇ ਹਨ।ਸੈਂਟਰ ਦੇ ਦਰਵਾਜ਼ੇ 6 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਪ੍ਰੀਮੀਅਰਟਾਊਨਹਾਲ 7 ਵਜੇ ਸ਼ੁਰੂ ਹੋ ਜਾਵੇਗੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …