6.6 C
Toronto
Friday, May 1, 2026
spot_img
Homeਜੀ.ਟੀ.ਏ. ਨਿਊਜ਼ਐਨਡੀਪੀ ਆਗੂ ਮਾਈਕਰੈਡਮੰਡ ਛੱਡਣਗੇ ਅਹੁਦਾ

ਐਨਡੀਪੀ ਆਗੂ ਮਾਈਕਰੈਡਮੰਡ ਛੱਡਣਗੇ ਅਹੁਦਾ

ਸ਼ਾਰਲੇਟਟਾਊਨ/ਬਿਊਰੋ ਨਿਊਜ਼
ਪ੍ਰਿੰਸਐਡਵਰਡਆਈਲੈਂਡਵਿੱਚਐਨਡੀਪੀ ਦੇ ਆਗੂ ਜ਼ਿਮਨੀਚੋਣਾਂ ਵਿੱਚਮਿਲੀਹਾਰ ਤੋਂ ਬਾਅਦਜਲਦ ਹੀ ਅਹੁਦਾਛੱਡਣਦੀਤਿਆਰੀਕਰਰਹੇ ਹਨ। ਜ਼ਿਮਨੀਚੋਣਾਂ ਵਿੱਚਐਨਡੀਪੀ ਚੌਥੇ ਸਥਾਨ ਉੱਤੇ ਰਹੀ। ਆਈਲੈਂਡ ਉੱਤੇ ਮੀਡੀਆਨਾਲ ਗੱਲਬਾਤਕਰਦਿਆਂ ਮਾਈਕਰੈੱਡਮੰਡ ਨੇ ਆਖਿਆ ਕਿ ਪੰਜਸਾਲਲੋਕਾਂ ਦੀਸੇਵਾਕਰਨ ਤੋਂ ਬਾਅਦਹੁਣਉਨ੍ਹਾਂ ਦਾਅਹੁਦਾਛੱਡਣਦਾਸਮਾਂ ਆ ਗਿਆ ਹੈ।

RELATED ARTICLES
POPULAR POSTS