ਅਸੀਂ ਆਪਣੇ ਪਾਠਕਾਂ ਨੂੰ ਇਹ ਜਾਣਕਾਰੀ ਦਿੰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਦਾਰਾ ‘ਪਰਵਾਸੀ’ ਨੇ ਬਰੈਂਪਟਨ ਵਿਚ ਬਰੈਂਮਲੀ ਗੋ ਸਟੇਸ਼ਨ ਲਾਗੇ ਅਤੇ ਮਿਸੀਸਾਗਾ ਵਿਚ ਡਿਕਸੀ-ਡੇਰੀ ਇੰਟਰਸੈਕਸ਼ਨ ‘ਤੇ ‘ਜੀਟੀਏ ਬਿਜਨਸ ਪੇਜਿਜ਼ ਐਪ’ ਦੇ ਵੱਡੇ ਹੋਰਡਿੰਗ ਲਗਾ ਦਿੱਤੇ ਹਨ। ਆਪ ਸਭ ਨੂੰ ਬੇਨਤੀ ਹੈ ਕਿ ‘ਜੀਟੀਏ ਬਿਜਨਸ ਪੇਜਿਜ਼ ਐਪ’ ਜੋ ਕਿ ਸੈਮਸੰਗ ਜਾਂ ਐਂਡਰਾਇਡ ਦੇ ਫੋਨਾਂ ਉਤੇ ਅਤੇ ਆਈਫੋਨ ‘ਤੇ ਮੁਫ਼ਤ ਉਪਲਬਧ ਹੈ, ਨੂੰ ਡਾਊਨਲੋਡ ਕਰਕੇ ਇਸਤੇਮਾਲ ਕਰੋ।
ਜੀਟੀਏ ਬਿਜਨਸ ਪੇਜਿਜ਼ ਐਪ ਦੇ ‘ਪਰਵਾਸੀ’ ਨੇ ਲਾਏ ਵੱਡੇ ਹੋਰਡਿੰਗਜ਼
RELATED ARTICLES