ਬਰੈਂਪਟਨ : ਪੀਲ ਪੁਲਿਸ ਵੱਲੋਂ ਜਾਰੀਕੀਤੀਪ੍ਰੈੱਸਰਿਲੀਜ਼ ਮੁਤਾਬਕ 23 ਫਰਵਰੀ ਨੂੰ ਮੁਕੰਮਲ ਕੀਤੀ ਇਕ ਜਾਂਚ ਵਿੱਚ ਮਿੱਸੀਸਾਗਾ ਨਿਵਾਸੀ, 35 ਸਾਲਾ ਗੁਰਜੀਤਮਾਨਅਤੇ ਬਰੈਂਪਟਨਨਿਵਾਸੀ 39 ਸਾਲਾ ਜਤਿੰਦਰ ਸੰਦੜ ਨੂੰ ਡਰੱਗ ਦੀਸਮਗਲਿੰਗ ਅਤੇ ਹਥਿਆਰ ਰੱਖਣ ਦੇ ਜ਼ੁਰਮ ਵਿੱਚ ਚਾਰਜਕੀਤਾ ਗਿਆ ਹੈ। ਇਨ੍ਹਾਂ ਨਾਲ ਹੀ ਟੋਰਾਂਟੋ ਵਸਨੀਕ 25 ਸਾਲਾਡੋਨੋਵਨਸ਼ਾਹ ਨੂੰ ਵੀਗ੍ਰਿਫਤਾਰਕੀਤਾ ਗਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਕੋਲੋਂ ਹੈਰੋਇਨਅਤੇ ਨਕਦੀਸਮੇਤਹਥਿਆਰਵੀਮਿਲੇ ਹਨ।ਇਨ੍ਹਾਂ ਨੂੰ ਜ਼ਮਾਨਤ ਤੇ ਰਿਹਾਕਰ ਦਿੱਤਾ ਗਿਆ ਹੈ ਅਤੇ ਅਗਲੀ ਸੁਣਵਾਈ ਹੁਣ 23 ਮਾਰਚ ਨੂੰ ਹੋਵੇਗੀ। ਪੁਲਿਸ ਇਸ ਮਾਮਲੇ ਦੀਪਿਛਲੇ ਕੁਝ ਮਹੀਨਿਆਂ ਤੋਂ ਜਾਂਚ ਕਰਰਹੀ ਸੀ।
ਬਰੈਂਪਟਨਅਤੇ ਮਿਸੀਸਾਗਾ ਦੇ ਦੋ ਪੰਜਾਬੀ ਨੌਜਵਾਨ ਡਰੱਗ ਦੇ ਕੇਸ ਵਿੱਚ ਗ੍ਰਿਫਤਾਰ
RELATED ARTICLES

