Breaking News
Home / ਜੀ.ਟੀ.ਏ. ਨਿਊਜ਼ / ਘਰ ਮਾਲਕਾਂ ਨੂੰ ਟਾਊਨ ਹਾਲ ਮੀਟਿੰਗ ਲਈ ਸੱਦਾ ਦਿੱਤਾ

ਘਰ ਮਾਲਕਾਂ ਨੂੰ ਟਾਊਨ ਹਾਲ ਮੀਟਿੰਗ ਲਈ ਸੱਦਾ ਦਿੱਤਾ

Home Owners news Pic Jotvinder sodhi copy copyਬਰੈਂਪਟਨ : ਟੈਰਾਇਨਦੀਕਾਰਜਪ੍ਰਣਾਲੀਦੀਸਮੀਖਿਆਲਈਸਾਰੇ ਘਰਾਂ ਦੇ ਮਾਲਕਾਂ ਨੂੰ ਟਾਊਨਹਾਲ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਇਹ ਬੈਠਕਏਬਿਨੇਜਰਰੋਡ, ਬਰੈਂਪਟਨਵਿਚ ਮੰਗਲਵਾਰ ਨੂੰ ਹੋਵੇਗੀ। ਇਸ ਵਿਚਮਾਣਯੋਗ ਜਸਟਿਸਡਗਲਸਕਨਿੰਘਮਹੋਮਆਨਰਸ ਦੁਆਰਾ ਟੈਰਾਇਨ ਸਬੰਧੀ ਸ਼ਿਕਾਇਤਾਂ ਦੀਸਮੀਖਿਆਕਰਨਗੇ ਅਤੇ ਉਹ ਸੁਝਾਅ ਦੇਣਗੇ ਕਿ ਕਿਵੇਂ ਟੈਰਾਨਕਾਰਪੋਰੇਸ਼ਨਨਵੇਂ ਘਰਾਂ ਦੇ ਖ਼ਰੀਦਦਾਰਾਂ ਦੀਪ੍ਰਭਾਵੀ ਵਾਰੰਟੀ ਪ੍ਰਦਾਨਕਰਦਿਆਂ ਗਾਹਕਾਂ ਨੂੰ ਬਿਹਤਰਸੇਵਾਵਾਂ ਪ੍ਰਦਾਨਕਰੇਗਾ। ਇਸ ਸਬੰਧ ਵਿਚਕਾਫ਼ੀਸਮੇਂ ਤੋਂ ਕੰਜ਼ਿਊਮਰ ਅਫ਼ੇਅਰਸਐਂਡ ਗਵਰਨਮੈਂਟ ਮੰਤਰਾਲਾ ਦੇ ਵਿਚਕਾਰ ਲਾਬਿੰਗ ਚੱਲ ਰਹੀ ਸੀ ਅਤੇ ਇਸ ਨਾਲਆਉਣਵਾਲੀਆਂ ਪੀੜ੍ਹੀਆਂ ਨੂੰ ਵੀਲਾਭਹੋਵੇਗਾ। ਲੋਕਾਂ ਦਾਕਹਿਣਾ ਹੈ ਕਿ ਓਨਟਾਰੀਓਵਾਸੀਘਰਾਂ ਦੀਖ਼ਰੀਦ ਦੇ ਲਈ ਕਈ ਕਈਹਜ਼ਾਰਡਾਲਰਖ਼ਰਚਕਰਦੇ ਹਨਅਤੇ ਅਜਿਹੇ ਵਿਚਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਵੀਮਿਲਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀਜਾਇਦਾਦਅਤੇ ਨਿਵੇਸ਼ਦੀ ਰੱਖਿਆ ਹੋ ਸਕੇ।
ਟੀਮਹੋਵਾਦੀ ਮੰਗ ਹੈ ਕਿ ਟੈਰਾਇਨ ਨੂੰ ਭੰਗ ਕਰਕੇ ਸਰਕਾਰਅਤੇ ਲੋਕਾਂ ਦੀਭਾਈਵਾਲੀ ਦੇ ਵਿਚਕਾਰ ਇਕ ਨਵਾਂ ਸੰਗਠਨ ਬਣਾਇਆਜਾਵੇ ਤਾਂ ਜੋ ਲੋਕਾਂ ਨੂੰ ਬਿਹਤਰਸੇਵਾਵਾਂ ਪ੍ਰਾਪਤ ਹੋ ਸਕਣ।ਨਾਲ ਹੀ ਲੋਕਾਂ ਨੂੰ ਉਨ੍ਹਾਂ ਦੇ ਮੁੱਢਲੇ ਅਧਿਕਾਰਵੀਮਿਲਸਕਣ। ਇਸ ਸਮੇਂ ਟੈਰਾਇਨ ਨੂੰ ਪ੍ਰਮੁੱਖ ਤੌਰ ‘ਤੇ ਬਿਲਡਰਲਾਬੀਵਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ। ਡਾਇਰੈਕਟਰਸ ਨੂੰ ਬਿਲਡਰਲਾਬੀ ਦੁਆਰਾ ਰੱਖਿਆ ਜਾਂਦਾ ਹੈ ਅਤੇ ਚਾਰ ਨੂੰ ਓਨਟਾਰੀਓਸਰਕਾਰ ਰੱਖਦੀ ਹੈ। ਹੋਵਾ ਬੁਲਾਰੇ ਜੋਤਵਿੰਦਰ ਸੋਢੀ ਨੇ ਕਿਹਾ ਕਿ ਗਾਹਕ ਸਮੂਹਾਂ ਤੋਂ ਕੋਈ ਪ੍ਰਤੀਨਿੱਧ ਨਹੀਂ ਹੁੰਦਾ ਅਤੇ ਅਜਿਹੇ ਵਿਚ ਗਾਹਕਾਂ ਦੇ ਅਧਿਕਾਰਾਂ ਦੀ ਰੱਖਿਆ ਕਿਵੇਂ ਹੋ ਸਕਦੀ ਹੈ। ਇਸ ਸਬੰਧ ਵਿਚਪ੍ਰਭਾਵੀਫ਼ੈਸਲਾਲੈਣਦੀਲੋੜ ਹੈ।ઠ

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …