Breaking News
Home / ਜੀ.ਟੀ.ਏ. ਨਿਊਜ਼ / ਜਦੋਂ ਕੈਨੇਡੀਅਨਪਾਰਲੀਮੈਂਟ ਵਿੱਚ ”ਬੋਲੇ ਸੋ ਨਿਹਾਲ”ਦਾਜੈਕਾਰਾ ਗੂੰਜਿਆ

ਜਦੋਂ ਕੈਨੇਡੀਅਨਪਾਰਲੀਮੈਂਟ ਵਿੱਚ ”ਬੋਲੇ ਸੋ ਨਿਹਾਲ”ਦਾਜੈਕਾਰਾ ਗੂੰਜਿਆ

logo-2-1-300x105-3-300x105ਔਟਵਾ/ਪਰਵਾਸੀਬਿਊਰੋ : ਬੀਤੀ 18 ਮਈ ਨੂੰ ਜਦੋਂ ਕੈਨੇਡੀਅਨਪਾਰਲੀਮੈਂਟ ਵਿੱਚ ਮਾਫੀ ਮੰਗ ਕੇ ਹਟੇ ਤਾਂ ਤਾੜੀਆਂ ਦੀ ਗੂੰਜ ਸਮਾਪਤ ਹੁੰਦਿਆਂ ਹੀ ਦਰਸ਼ਕ ਗੈਲਰੀ ‘ਚੋਂ ਜ਼ੋਰ ਨਾਲ ਇਕ ਜੈਕਾਰੇ ਦੀਆਵਾਜ਼ ਆਈ ”ਬੋਲੇ ਸੋ ਨਿਹਾਲਸ਼ਸ਼” ਤੇ ਫਿਰਹਰਪਾਸਿਓਂ ਜਵਾਬ ਆਇਆ ”ਸੱਤ ਸ਼੍ਰੀਅਕਾਲ”।ਸ਼ਾਇਦਕੈਨੇਡੀਅਨਪਾਰਲੀਮੈਂਟ ਦੇ ਇਤਹਾਸ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਇਸ ਤਰਾ੍ਹਂ ਇਹ ਸਿੱਖ ਧਰਮਦਾਜੈਕਾਰਾਲਗਾਇਆ ਗਿਆ ਸੀ। ਇਹ ਜੈਕਾਰਾਲਗਾਊਣਵਾਲਾਹੋਰ ਕੋਈ ਨਹੀਂ ਬਲਕਿਬਰੈਂਪਟਨਨਿਵਾਸੀਅਮਰਜੀਤ ਸਿੰਘ ਸਿੱਧੂ (ਵਕੀਲ) ਸੀ। ਜੋ ਉਸ ਦਿਨਕਾਲਾਕੋਟਪੈਂਟਪਾ ਕੇ ਸਿਰ’ਤੇ ਕਾਲੀਪਗੜੀਅਤੇ ਸੀਨੇ ਤੇ ਗਵਰਨਰਜਨਰਲ ਵੱਲੋਂ ਦਿੱਤੇ ਮੈਡਲ ਸਜਾ ਕੇ ਪਾਰਲੀਮੈਂਟ ਵਿੱਚ ਕਿਸੇ ਖਾਸ ਇਰਾਦੇ ਨਾਲ ਪਹੁੰਚਿਆ ਹੋਇਆ ਸੀ। ਵੈਸੇ, ਇਹ ਮੌਕਾ ਵੀ ਕੁਝ ਐਸਾ ਹੀ ਸੀ ਕਿ ਪਾਰਲੀਮੈਂਟ ਦੇ ਅੰਦਰ ਅਤੇ ਬਾਹਰਹਾਲ ਵਿੱਚ ਮੌਜੂਦ ਹਰ ਇਕ ਵਿਅਕਤੀਦੀਆਂ ਅੱਖਾਂ ਭਰਰਹੀਆਂ ਸਨ। ਪ੍ਰਧਾਨਮੰਤਰੀ ਟਰੂਡੋ ਨੇ ਵੀਮਾਫੀਸਿਰਫ਼ਸਰਕਾਰੀ ਤੌਰ ‘ਤੇ ਖਾਨਾਪੂਰਤੀਕਰਨਲਈ ਹੀ ਨਹੀਂ ਮੰਗੀ ਸੀ। ਬਲਕਿਉਨਾ੍ਹਂ ਦੇ ਧੁਰ ਅੰਦਰੋਂ ਇਸ ਹਾਦਸੇ ਕਾਰਣਪੀੜਤਲੋਕਾਂ ਨਾਲਕੈਨੇਡਾਦੀ ਉਸ ਸਮੇਂ ਦੀਸਰਕਾਰ ਵੱਲੋਂ ਕੀਤੀ ਗਈ ਜ਼ਿਆਦਤੀਅਤੇ ਪੀੜਤਲੋਕਾਂ ਨੂੰ ਪੇਸ਼ ਆਈਆਂ ਅਕਹਿ ਮੁਸ਼ਕਲਾਂ ਲਈਦਿਲੀਅਫਸੋਸਸਾਫਝਲਕਰਿਹਾ ਸੀ। ਆਪਣੇ ਲੰਮੇ ਭਾਸ਼ਨ ਦੌਰਾਨ ਉਨ੍ਹਾਂ ਨੇ ਇਕ ਵਾਰਨਹੀਂ ਬਲਕਿਬਾਰਬਾਰਮਾਫੀ ਮੰਗੀ ਅਤੇ ਕਿਹਾ ”ਕਾਸ਼ ਅਸੀਂ ਉਨ੍ਹਾਂ ਲੋਕਾਂ ਨਾਲ ਹੋਈ ਬੇਇੰਨਸਾਫੀ ਨੂੰ ਵਾਪਸਮੋੜ ਸਕੀਏ!”
ਵੈਸੇ ਤੇ ਪ੍ਰਧਾਨੰਮਤਰੀ ਤੋਂ ਬਾਦਵਿਰੋਧੀਧਿਰਦੀਲੀਡਰਰੋਨਾ ਅੰਬਰੋਸ ਅਤੇ ਫਿਰਐਨਡੀਪੀਲੀਡਰ ਟੌਮ ਮੱਲਕੇਅਰ ਅਤੇ ਫਿਰ ਗਰੀਨਪਾਰਟੀਦੀਲੀਡਰਐਲਜਾਬੇਥਮੇਅ ਨੇ ਵੀਮਾਫੀ ਮੰਗਣ ਵਿੱਚ ਕੋਈ ਕਸਰਨਹੀਂ ਛੱਡੀ। ਇੰਜ ਕੈਨੇਡੀਅਨ ਸਿੱਖ ਭਾਈਚਾਰੇ ਨੂੰ ਦੇਸ਼ਦੀਪਾਰਲੀਮੈਂਟ ਵਿੱਚ ਜੋ ਸਨਮਾਨਮਿਲਿਆ, ਉਸਦਾ ਮੁੱਲ ਵਾਪਸਮੋੜਣਾਬਹੁਤ ਮੁਸ਼ਕਲ ਹੋਵੇਗਾ।
ਇਸ ਇਤਹਾਸਕਪਲ ਨੂੰ ਯਾਦਗਾਰਬਨਾਉਣਲਈਕੈਨੇਡਾਭਰ ਤੋਂ ਭਾਰਤੀਅਤੇ ਖਾਸ ਤੌਰ ਤੇ ਸਿੱਖ ਕਮਿਉਨਿਟੀ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।ਪਾਰਲੀਮੈਂਟ ਵਿੱਚ ਹਰਪਾਸੇ ਸਿੰਘਾਂ ਦਾਬੋਲਬਾਲਾਨਜ਼ਰ ਆ ਰਿਹਾ ਸੀ।
ਟੋਰਾਂਟੋ ਤੋਂ ਹੋਰਨਾਂ ਤੋਂ ਇਲਾਵਾ ਦੋ ਵੈਨਾਂ ਭਰ ਕੇ ਇੰਦਰਜੀਤ ਸਿੰਘ ਬੱਲ, ਗੁਰਪ੍ਰੀਤ ਸਿੰਘ ਬੱਲ, ਮਲਕੀਤਸੈਣੀ, ਕਸ਼ਮੀਰਸੈਣੀ, ਹਰਪਾਲਸੈਣੀ, ਬਲਜਿੰਦਰ ਚੱਠਾ, ਇਕਬਾਲਮਾਹਲ, ਪਵਿੱਤਰ ਗਿੱਲ, ਦਲਬੀਰਕਥੂਰੀਆ, ਬੌਬ ਦੋਸਾਂਝ, ਭੁਪਿੰਦਰ ਬਾਠ, ਸੁਖਦੇਵ ਸੰਧਲ, ਵਾਟਰਲੂ ਤੋਂ ਦਲਬੀਰ (ਗੋਗੀ ਸਿੱਧੂ) ਅਤੇ ਕਲੌਨਾ ਤੋਂ ਚੰਚਲ ਬੱਲ ਇਕੱਠੇ ਹੋ ਕੇ ਗਏ ਸਨ।
ਲਗਭਗ 100 ਸਾਲ ਤੋਂ ਬਾਦ ਸਿੱਖਾਂ ਨੂੰ ਕੈਨੇਡਾਦੀਪਾਲਰੀਮੈਂਟ ਵਿੱਚ ਮਿਲਿਆਸਨਮਾਨਸਦੀਆਂ ਤੱਕ ਲਈਇਤਹਾਸਬਣ ਕੇ ਰਹੇਗਾ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …