ਲਿਬਰਲਸਰਕਾਰ ਨੇ ਬਿੱਲ ਦਾਨਹੀਂ ਕੀਤਾਸਮਰਥਨ, ਵਿਰੋਧ ‘ਚ 40 ਤੇ ਹੱਕ ਵਿਚਪਈਆਂ 22 ਵੋਟਾਂ
ਟੋਰਾਂਟੋ/ਬਿਊਰੋ ਨਿਊਜ਼
ਐਮਪੀਪੀਜਗਮੀਤ ਸਿੰਘ ਵੱਲੋਂ ਪੇਸ਼ਕੀਤਾ ਗਿਆ 1984 ਦੇ ਸਿੱਖ ਕਤਲੇਆਮਨਾਲਸਬੰਧਤ ਬਿੱਲ ਸਦਨਵਿਚਫੇਲ੍ਹ ਹੋ ਗਿਆ। ਲਿਬਰਲਸਰਕਾਰਵਲੋਂ ਇਸ ਬਿੱਲ ਦਾਸਮਰਥਨਨਾਕੀਤੇ ਜਾਣਕਾਰਨ ਬਿੱਲ 40 ਦੇ ਬਦਲੇ 22 ਵੋਟਾਂ ਨਾਲਧਾਰਾਸ਼ਾਹੀ ਹੋ ਗਿਆ। ’84 ਦੇ ਸਿੱਖ ਕਤਲੇਆਮ ਦੇ ਮਾਮਲੇ ਨੂੰ ਸਦਨਵਿਚ ਉਠਾਉਂਦੇ ਹੋਏ ਐਨਡੀਪੀਪਾਰਟੀ ਦੇ ਸਦਨਵਿਚ ਉਪ ਨੇਤਾਐਮਪੀਪੀਜਗਮੀਤ ਸਿੰਘ ਨੇ ਪ੍ਰਾਈਵੇਟ ਬਿੱਲ ਦੇ ਤੌਰ ‘ਤੇ ਇਸ ਨੂੰ ਸਦਨਵਿਚ ਰੱਖਿਆ। ਐਨਡੀਪੀ ਦੇ ਨਾਲ,-ਨਾਲਪੀਸੀਪਾਰਟੀ ਨੇ ਵੀ ਇਸ ਬਿੱਲ ਦਾਸਮਰਥਨਕੀਤਾ, ਪਰਲਿਬਰਲਇਸਦੇ ਵਿਰੋਧਵਿਚਰਹੇ ਤੇ ਆਖਰ ਬਿੱਲ ਦੇ ਹੱਕ ਵਿਚਸਿਰਫ 22 ਵੋਟਾਂ ਹੀ ਪਈਆਂ ਜਦੋਂ ਕਿ ਵਿਰੋਧਵਿਚ 40 ਵੋਟਾਂ ਪਈਆਂ। ਇੰਝ ਬਿੱਲ ਫੇਲ੍ਹ ਹੋ ਗਿਆ। ਇਸ ਬਿੱਲ ਦੇ ਫੇਲ੍ਹ ਹੋਣ’ਤੇ ਵਰਲਡ ਸਿੱਖ ਆਰਗੇਨਾਈਜੇਸ਼ਨਆਫਕੈਨੇਡਾ ਨੇ ਇਸ ਨੂੰ ਮੰਦਭਾਗਾਕਰਾਰ ਦਿੱਤਾ ਹੈ।ਡਬਲਿਊਐਸਓ ਨੇ ਮੀਡੀਆਵਿਚਬਿਆਨਜਾਰੀਕਰਦਿਆਂ ਇਸ ਬਿੱਲ ਦੇ ਫੇਲ੍ਹ ਹੋਣ ਨੂੰ ਮੰਦਭਾਗਾ ਦੱਸਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …