ਕਿਹਾ :ਕੈਨੇਡਾਵਿਚਧਾਰਮਿਕਆਜ਼ਾਦੀ ਹੈ ਤੇ ਸਿੱਖਾਂ ਲਈਦਸਤਾਰ ਉਨ੍ਹਾਂ ਦੀਧਾਰਮਿਕਪਹਿਚਾਣ ਹੈ
ਓਨਟਾਰੀਓ/ਬਿਊਰੋ ਨਿਊਜ਼
ਓਨਟਾਰੀਓਪੀ.ਸੀ. ਨੇਤਾਪੈਟ੍ਰਿਕਬਰਾਊਨ ਨੇ ਕਵੀਂਨਸਪਾਰਕਵਿਚ ਸਿੱਖ ਮੋਟਰਸਾਈਕਲਸਵਾਰਾਂ ਨੂੰ ਹੈਲਮਟਪਹਿਨਣ ਦੇ ਨਿਯਮ ਤੋਂ ਛੋਟਦੇਣਦੀ ਮੰਗ ਦਾਸਮਰਥਨਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਓਨਟਾਰੀਓ ਇਕ ਸੰਪੂਰਨ ਅਤੇ ਵੰਨ-ਸੁਵੰਨਤਾ ਪੂਰਨ ਸੱਭਿਆਚਾਰ ਵਾਲਾਰਾਜ ਹੈ ਅਤੇ ਸਾਡੀਆਬਾਦੀਵਿਚ ਸਿੱਖਾਂ ਦੀ ਵੱਡੀ ਗਿਣਤੀ ਹੈ। ਕੈਨੇਡਾਵਿਚਧਾਰਮਿਕਆਜ਼ਾਦੀ ਹੈ ਅਤੇ ਸਿੱਖਾਂ ਨੂੰ ਹੈਲਮਟ ਤੋਂ ਛੋਟਦੇਣਦੀਲੋੜਹੈ।
ਬਰਾਊਨ ਨੇ ਕਿਹਾ ਕਿ ਸਿੱਖਾਂ ਲਈਦਸਤਾਰਉਨ੍ਹਾਂ ਦੀਧਾਰਮਿਕਪਛਾਣਦਾ ਇਕ ਹਿੱਸਾ ਹੈ। ਹੁਣਸਮਾਂ ਆ ਗਿਆ ਹੈ ਕਿ ਓਨਟਾਰੀਓਵਿਚਉਨ੍ਹਾਂ ਨੂੰ ਇਹ ਛੋਟ ਦਿੱਤੀ ਜਾਵੇ, ਕਿਉਂਕਿ ਬੀ.ਸੀ.,ਮੈਨੀਟੋਬਾਅਤੇ ਯੂ.ਕੇ. ਵਿਚਪਹਿਲਾਂ ਹੀ ਉਨ੍ਹਾਂ ਨੂੰ ਇਹ ਛੋਟਮਿਲ ਚੁੱਕੀ ਹੈ।ਓਨਟਾਰੀਓਵਿਚਪਹਿਲਾਂ ਹੀ ਸਿੱਖ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਵੀਪੈਟ੍ਰਿਕਬਰਾਊਸ ਤੋਂ ਪਹਿਲਾਂ ਇਸ ਸਬੰਧ ਵਿਚ ਮੰਗ ਕਰ ਚੁੱਕੀਆਂ ਹਨ।ਲੋਕਾਂ ਦਾਕਹਿਣਾ ਹੈ ਕਿ ਪ੍ਰੀਮੀਅਰ ਨੇ ਆਪਣਾਚੋਣਾਂ ਵਿਚਕੀਤਾਵਾਅਦਾਪੂਰਾਨਹੀਂ ਕੀਤਾ।ਪ੍ਰੀਮੀਅਰ ਨੇ ਪਹਿਲਾਂ ਇਸ ਮਾਮਲੇ ਦਾ ਹੱਲ ਕਰਨਦਾਵਾਅਦਾਕੀਤਾ ਸੀ ਅਤੇ ਉਨ੍ਹਾਂ ਨੇ ਆਪਣੇ ਕਾਕਸ ਮੈਂਬਰਾਂ ਅਤੇ ਵਿਰੋਧੀਧਿਰਨਾਲਵੀ ਗੱਲਬਾਤ ਕਰਲਈ ਸੀ। ਸਾਲ 2014 ਦੀਆਂ ਚੋਣਾਂ ਤੋਂ ਬਾਅਦਪ੍ਰੀਮੀਅਰ ਨੇ ਇਸ ਮਾਮਲੇ ਦਾ ਹੱਲ ਕਰਨ ਤੋਂ ਇਨਕਾਰਕਰ ਦਿੱਤਾ ਜਦੋਂਕਿ ਉਨ੍ਹਾਂ ਦੇ ਕਾਕਸ ਮੈਂਬਰਅਤੇ ਵਿਰੋਧੀਧਿਰਵੀ ਮੰਗ ਦੇ ਸਮਰਥਨਵਿਚਸਨ।
ਟਾਡ ਸਮਿੱਥ, ਐਮ.ਪੀ.ਪੀ., ਪ੍ਰਿੰਸ ਐਡਵਰਡ ਹਾਸਟਿੰਗਸ ਅਤੇ ਓਨਟਾਰੀਓਪੀ.ਸੀ. ਦੇ ਸਿੱਖ ਆਊਟਰੀਚ ਅੰਬੈਸਡਰ ਨੇ ਹਾਲ ਹੀ ਵਿਚ ਇਸ ਸਬੰਧ ਵਿਚ ਇਕ ਮਤਾਵੀ ਅਸੰਬਲੀ ਵਿਚ ਰੱਖਿਆ ਸੀ ਤਾਂ ਜੋ ਸਿੱਖ ਮੋਟਰਸਾਈਕਲਸਵਾਰਾਂ ਨੂੰ ਹੈਲਮੇਟਪਹਿਨਣ ਤੋਂ ਛੋਟਮਿਲ ਸਕੇ। ਪੈਟ੍ਰਿਕਬਰਾਊਨ ਨੇ ਇਸ ਬਿਲ ਨੂੰ ਵੀਪਾਸਕਰਵਾਉਣਵਿਚਪ੍ਰੀਮੀਅਸ ਤੋਂ ਮਹਿਯੋਗ ਮੰਗਿਆ। ਉਨ੍ਹਾਂ ਨੇ ਕਿਹਾ ਕਿ ਹੁਣਪ੍ਰੀਮੀਅਰ ਨੇ ਇਹ ਦੇਖਣਾ ਹੈ ਕਿ ਉਹ ਕੀ ਕਦਮ ਚੁੱਕਦੇ ਹਨ।
Home / ਜੀ.ਟੀ.ਏ. ਨਿਊਜ਼ / ਓਨਟਾਰੀਓਪੀ ਸੀ ਆਗੂ ਬ੍ਰਾਊਨ ਵੱਲੋਂ ਮੋਟਰਸਾਈਕਲਸਵਾਰ ਸਿੱਖਾਂ ਨੂੰ ਹੈਲਮਟ ਤੋਂ ਛੋਟਦੇਣਦਾਸਮਰਥਨ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …