-2 C
Toronto
Thursday, February 12, 2026
spot_img
Homeਜੀ.ਟੀ.ਏ. ਨਿਊਜ਼ਹੁਣਸੋਮਰਸਦੀਹੋਵੇਗੀ ਹੋਮਡਲਿਵਰੀ

ਹੁਣਸੋਮਰਸਦੀਹੋਵੇਗੀ ਹੋਮਡਲਿਵਰੀ

ਓਨਟਾਰੀਓ/ਬਿਊਰੋ ਨਿਊਜ਼
ਓਨਟਾਰੀਓਵੱਲੋਂ ਨਵੇਂ ਤੇ ਸੌਖੇ ਢੰਗ ਨਾਲਸਥਾਨਕਵਾਸੀਆਂ ਨੂੰ ਸ਼ਰਾਬਨਾਲਸਬੰਧਤਵਸਤਾਂ ਖਰੀਦਣਲਈਆਨਲਾਈਨਵਿੱਕਰੀਸ਼ੁਰੂ ਕੀਤੀ ਗਈ ਹੈ। ਇਸ ਲਈਨਵੀਂ ਵੈੱਬਸਾਈਟLCBO.COMਸ਼ੁਰੂ ਕੀਤੀ ਗਈ ਹੈ।
ਇਹ ਸੇਵਾ ਅੱਜ ਤੋਂ ਹੀ ਸੁਰੂ ਹੋ ਰਹੀ ਹੈ। ਐਲਸੀਬੀਓ ਗਾਹਕ ਹੁਣਕੈਨੇਡਾਭਰਵਿੱਚ ਤੇ 85 ਹੋਰਨਾਂ ਮੁਲਕਾਂ ਵਿੱਚ 5000 ਵੱਖਵੱਖਉਤਪਾਦਆਨਲਾਈਨਖਰੀਦਸਕਣਗੇ। ਗਾਹਕਾਂ ਨੂੰ ਆਪਣਾਆਰਡਰਐਲਸੀਬੀਓਸਟੋਰ ਨੂੰ ਭੇਜਣਾਹੋਵੇਗਾ ਤੇ ਜਾਂ ਫਿਰ ਉਹ ਡਲਿਵਰੀਘਰਵੀ ਮੰਗਵਾਸਕਣਗੇ। ਉਨ੍ਹਾਂ ਨੂੰ ਓਨਟਾਰੀਓਵਿੱਚਕਿਤੇ ਵੀਉਨ੍ਹਾਂ ਦੀ ਇੱਛਾ ਮੁਤਾਬਕਡਲਿਵਰੀਮਿਲਜਾਵੇਗੀ।
ਇਸ ਨਾਲਓਨਟਾਰੀਓਵਾਸੀਆਂ ਨੂੰ ਈ-ਕਾਮਰਸਰਾਹੀਂ ਐਲਸੀਬੀਓਕਮਾਈਕਰਕੇ ਦੇਵੇਗੀ ਤੇ ਇਸ ਨਾਲਹੈਲਥਕੇਅਰ ਤੇ ਸਿੱਖਿਆ ਦੇ ਖੇਤਰਵਿੱਚਵੀਮਦਦਮਿਲੇਗੀ। ਕੈਨੇਡਾਪੋਸਟਨਾਲਰਲ ਕੇ ਐਲਸੀਬੀਓ ਇਹ ਯਕੀਨੀਬਣਾਵੇਗੀ ਕਿ ਆਨਲਾਈਨਆਰਡਰਜ਼ ਸਿਰਫਕਾਨੂੰਨੀ ਤੌਰ ਉੱਤੇ ਸ਼ਰਾਬਦਾਸੇਵਨਕਰਨਵਾਲੇ ਬਾਲਗਾਂ ਤੱਕ ਹੀ ਪਹੁੰਚਣ।
ਹਾਈਵੇ ਨੂੰ ਸੁਰੱਖਿਅਤ ਬਣਾਉਣ ਦੇ ਲਈਹਰਸੰਭਵਯਤਨਕਰਨਗੇ।

RELATED ARTICLES
POPULAR POSTS