14.6 C
Toronto
Monday, September 21, 2026
spot_img
Homeਜੀ.ਟੀ.ਏ. ਨਿਊਜ਼ਬੀਸੀ ਵਿਧਾਨ ਸਭਾ ਚੋਣਾਂ ਲਈ 22 ਪੰਜਾਬੀ ਉਮੀਦਵਾਰ ਮੈਦਾਨ ਵਿਚ

ਬੀਸੀ ਵਿਧਾਨ ਸਭਾ ਚੋਣਾਂ ਲਈ 22 ਪੰਜਾਬੀ ਉਮੀਦਵਾਰ ਮੈਦਾਨ ਵਿਚ

ਬੀਸੀ ਵਿਧਾਨ ਸਭਾ ਚੋਣਾਂ ਲਈ 22 ਪੰਜਾਬੀ ਉਮੀਦਵਾਰ ਮੈਦਾਨ ਵਿਚਸਰੀ/ਬਿਊਰੋ ਨਿਊਜ਼ : ਬੀਸੀ ਵਿਧਾਨ ਸਭਾ ਲਈ 24 ਅਕਤੂਬਰ 2020 ਹੋ ਰਹੀਆਂ ਚੋਣਾਂ ਵਿਚ 15 ਹਲਕਿਆਂ ਵਿਚ 22 ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਇਨ੍ਹਾਂ ਵਿੱਚੋਂ 11 ਉਮੀਦਵਾਰ ਸੱਤਾਧਾਰੀ ਬੀ.ਸੀ.ਐਨ.ਡੀ.ਪੀ. ਵੱਲੋਂ, 9 ਬੀ.ਸੀ.ਲਿਬਰਲ ਪਾਰਟੀ ਵੱਲੋਂ ਅਤੇ 2 ਬੀ.ਸੀ.ਵੀਜ਼ਨ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਹਨ। ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ ਐਬਟਸਫੋਰਡ ਸਾਊਥ ਤੋਂ ਇੰਦਰ ਜੌਹਲ – ਬੀ.ਸੀ.ਐਨ.ਡੀ.ਪੀ., ਐਬਟਸਫੋਰਡ ਵੈਸਟ ਤੋਂ ਸੁੱਖੀ ਗਿੱਲ – ਬੀ.ਸੀ. ਵੀਜ਼ਨ , ਪ੍ਰੀਤ ਰਾਏ – ਬੀ.ਸੀ. ਐਨ.ਡੀ.ਪੀ., ਡੈਲਟਾ ਉੱਤਰੀ ਤੋਂ ਰਵੀ ਕਾਹਲੋਂ – ਬੀ.ਸੀ. ਐਨ.ਡੀ.ਪੀ.,ਬਰਨਬੀ-ਐਡਮੰਡਸ ਤੋਂ ਤ੍ਰਿਪਤ ਅਟਵਾਲ – ਬੀ.ਸੀ. ਲਿਬਰਲ ਪਾਰਟੀ, ਰਾਜ ਚੌਹਾਨ – ਬੀ.ਸੀ.ਐਨ.ਡੀ.ਪੀ., ਰਿਚਮੰਡ-ਕੁਈਨਸਬਰੋ ਤੋਂ ਜਸ ਜੌਹਲ – ਬੀ.ਸੀ. ਲਿਬਰਲ ਪਾਰਟੀ, ਅਮਨ ਸਿੰਘ – ਬੀ.ਸੀ. ਐਨ.ਡੀ.ਪੀ., ਸਾਨਿਚ ਸਾਊਥ ਤੋਂ ਰਿਸ਼ੀ ਸ਼ਰਮਾ – ਬੀ.ਸੀ. ਲਿਬਰਲ ਪਾਰਟੀ, ਸਰੀ-ਫਲੀਟਵੁੱਡ ਤੋਂ ਜਗਰੂਪ ਬਰਾੜ – ਬੀ.ਸੀ.ਐਨ.ਡੀ.ਪੀ., ਗੈਰੀ ਥਿੰਦ – ਬੀ. ਸੀ. ਲਿਬਰਲ ਪਾਰਟੀ, ਸਰੀ-ਗ੍ਰੀਨ ਟਿੰਬਰਜ਼ ਤੋਂ ਦਿਲਰਾਜ ਅਟਵਾਲ – ਬੀ.ਸੀ. ਲਿਬਰਲ ਪਾਰਟੀ, ਰਚਨਾ ਸਿੰਘ – ਬੀ.ਸੀ.ਐਨ.ਡੀ.ਪੀ., ਸਰੀ-ਗਿਲਡਫੋਰਡ ਤੋਂ ਡੇਵ ਹਾਂਸ – ਬੀ.ਸੀ. ਲਿਬਰਲ ਪਾਰਟੀ, ਸਰੀ-ਨਿਊਟਨ ਤੋਂ ਹੈਰੀ ਬੈਂਸ – ਬੀ.ਸੀ.ਐਨ.ਡੀ.ਪੀ., ਪੌਲ ਬੋਪਾਰਾਏ – ਬੀ. ਸੀ.ਲਿਬਰਲ ਪਾਰਟੀ, ਸਰੀ-ਪਨੋਰਮਾ ਤੋਂ ਗੁਲਜ਼ਾਰ ਚੀਮਾ – ਬੀ.ਸੀ.ਲਿਬਰਲ ਪਾਰਟੀ, ਜਿੰਨੀ ਸਿਮਸ – ਬੀ.ਸੀ.ਐਨ.ਡੀ.ਪੀ., ਸਰੀ-ਵ੍ਹਾਲੀ ਤੋਂ ਜੈਗ ਭੰਡਾਰੀ – ਬੀ.ਸੀ. ਵੀਜ਼ਨ, ਵੈਨਕੂਵਰ-ਫਰੇਜ਼ਰਵਿਊ ਤੋਂ ਡੇਵਿਡ ਗਰੇਵਾਲ – ਬੀ.ਸੀ.ਲਿਬਰਲ ਪਾਰਟੀ, ਵੈਨਕੂਵਰ-ਹੇਸਟਿੰਗਜ਼ ਤੋਂ ਨਿੱਕੀ ਸ਼ਰਮਾ – ਬੀ.ਸੀ.ਐਨ.ਡੀ.ਪੀ., ਵਰਨਨ-ਮੋਨਸ਼ੀ ਤੋਂ ਹਰਵਿੰਦਰ ਸੰਧੂ – ਬੀ.ਸੀ. ਐਨ.ਡੀ.ਪੀ. ਸ਼ਾਮਲ ਹਨ।

RELATED ARTICLES
POPULAR POSTS