ਕਿਹਾ ਟੈਕਸਵਾਧੇ ਨੇ ਮੈਨੂੰ ਤੇ ਸ਼ਹਿਰਵਾਸੀਆਂ ਨੂੰ ਨਿਰਾਸ਼ਕੀਤਾ
ਬਰੈਂਪਟਨ :ਸਿਟੀ ਕੌਂਸਲ ਵੱਲੋਂ ਟੈਕਸਵਾਧੇ ਤੋਂ ਬਾਅਦਆਪਣੀਨਿਰਾਸ਼ਤਾ ਪ੍ਰਗਟਾਉਂਦਿਆਂ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਸਾਨੂੰਚਾਹੀਦਾ ਹੈ ਕਿ ਅਸੀਂ ਆਪਣੇ ਕੰਮਰਾਹੀਂ ਸ਼ਹਿਰਵਾਸੀਆਂ ਲਈ ਇਕ ਮਿਸਾਲਕਾਇਮਕਰੀਏ ਪਰ ਇਹ ਟੈਕਸਵਾਧਾਨਿਰਾਸ਼ਕਰਨਵਾਲਾਹੈ। ਉਨ੍ਹਾਂ ਕਿਹਾ ਕਿ ਟੈਕਸਵਾਧੇ ਨੂੰ ਘੱਟ ਕੀਤਾਜਾਣਾਚਾਹੀਦਾ ਸੀ। ਇਸ ਵਾਧੇ ਨੇ ਸ਼ਹਿਰਵਾਸੀਆਂ ‘ਤੇ ਹੋਰਭਰਾਵਧਾ ਦਿੱਤਾ ਹੈ।
ਕੌਂਸਲਰ ਦੇ ਤੌਰ ‘ਤੇ ਕੰਮ ਕਰਦਿਆਂ ਸਾਨੂੰ ਸ਼ਹਿਰਵਾਸੀਆਂ ਲਈ ਮਿਸਾਲ ਕਾਇਮ ਕਰਨੀ ਚਾਹੀਦੀ ਹੈ : ਗੁਰਪ੍ਰੀਤ ਢਿੱਲੋਂ
RELATED ARTICLES

