ਓਟਵਾ : ਫੈਡਰਲਇਨੋਵੇਸ਼ਨਮੰਤਰੀਨਵਦੀਪਬੈਂਸਦਾਕਹਿਣਾ ਹੈ ਕਿ ਕੈਨੇਡਾਘਰਾਂ ‘ਚ ਵਾਇਰਲੈਸਅਤੇ ਹੋਰਟੈਲੀਕਾਮਸੇਵਾਵਾਂ ਨੂੰ ਸਸਤਾਕਰਨਾਹੋਵੇਗਾ। ਇਨ੍ਹਾਂ ਨੂੰ ਸਸਦਾਕਰਨ ਦੇ ਲਈਜ਼ਿਆਦਾਪ੍ਰਤੀਯੋਗਤਾਦੀ ਜ਼ਰੂਰਤ ਹੈ ਤਾਂ ਜੋ ਗ੍ਰਾਹਕ ਨੂੰ ਜ਼ਿਆਦਾਬਦਲਮਿਲਸਕਣਅਤੇ ਸੇਵਾਵਾਂ ਸਸਤੀਆਂ ਮਿਲਣ।ਬੈਂਸ ਨੇ ਆਖਿਆ ਕਿ ਅਸੀਂ ਵੱਖੋ-ਵੱਖ ਗ੍ਰਾਹਕਾਂ ਤੋਂ ਉਨ੍ਹਾਂ ਦੀਰਾਏ ਲੈਣ ਤੋਂ ਬਾਅਦਨਵੇਂ ਉਪਾਅ ਕਰਨ’ਤੇ ਵਿਚਾਰਕੀਤਾਹੈ।ਬੈਂਸ ਨੇ ਕਿਹਾ ਕਿ ਮੇਰਾਮੰਨਣਾ ਹੈ ਕਿ ਕੈਨੇਡਾਵਾਸੀਆਂ ਨੂੰ ਠੀਕਕੀਮਤ’ਤੇ ਨਵੇਂ ਪਲਾਨਮਿਲਣੇ ਚਾਹੀਦੇ ਹਨਅਤੇ ਸਰਕਾਰ ਇਸ ‘ਤੇ ਗੰਭੀਰਤਾਨਾਲਵਿਚਾਰਕਰਰਹੀਹੈ। ਉਨ੍ਹਾਂ ਕਿਹਾ ਕਿ ਅਸੀਂ 600 ਮੈਗਾਹਾਰਟਸਬੈਂਡ ਨੂੰ ਆਸਾਨ ਬਣਾਉਣ ਦੇ ‘ਤੇ ਚਰਚਾਕਰਰਹੇ ਹਾਂ ਤਾਂ ਜੋ ਨਵੇਂ ਲੋਕਾਂ ਨੂੰ ਮੌਕਾ ਮਿਲ ਸਕੇ।
Check Also
ਸੀਨੀਅਰ ਆਈਏਐਸ ਅਧਿਕਾਰੀ ਵਿਨੀ ਮਹਾਜਨ ਹੋਏ ਸੇਵਾਮੁਕਤ
ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸਨ ਵਿਨੀ ਮਹਾਜਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੀ …