Breaking News
Home / ਜੀ.ਟੀ.ਏ. ਨਿਊਜ਼ / ਸਾਵਧਾਨ :ਸਟਾਰਟ ਗੱਡੀਆਂ ਹੋ ਰਹੀਆਂ ਨੇ ਚੋਰੀ

ਸਾਵਧਾਨ :ਸਟਾਰਟ ਗੱਡੀਆਂ ਹੋ ਰਹੀਆਂ ਨੇ ਚੋਰੀ

car-copy-copyਸਰਦੀਆਂ ਦੇ ਚਲਦਿਆਂ ਸਟਾਰਟਖੜ੍ਹੀ ਗੱਡੀ ਨੂੰ ਚੋਰੀਕਰਨ ‘ਚ ਇਕ ਮਿੰਟਦਾਸਮਾਂ ਵੀਨਹੀਂ ਲਗਦਾ
ਪੀਲ/ਬਿਊਰੋ ਨਿਊਜ਼ : ਪੀਲ ਪੁਲਿਸ ਨੇ ਆਮਲੋਕਾਂ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਸਰਦੀਆਂ ‘ਚ ਲੋਕਅਕਸਰਆਪਣੀਆਂ ਕਾਰਾਂ ਅਤੇ ਪਿਕਅਪ ਨੂੰ ਚਲਦੇ ਹੋਏ ਛੱਡ ਦਿੰਦੇ ਹਨਅਤੇ ਹੁਣ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨਕਿ ਅਜਿਹੇ ਵਹੀਕਲਤੇਜੀਨਾਲਚੋਰੀ ਹੋ ਰਹੇ ਹਨ। ਪੁਲਿਸ ਦੇ ਅਨੁਸਾਰ ਆਪਣੀਕਾਰਾਂ ਨੂੰ ਚਲਦੇ ਛੱਡਣਾ ਹੁਣ ਖਤਰੇ ਤੋਂ ਖਾਲੀਨਹੀਂ ਹੈ। ਅਜਿਹੇ ‘ਚ ਚੋਰਾਂ ਨੂੰ ਕਾਰਚੋਰੀਕਰਨ ‘ਚ ਇਕ ਮਿੰਟ ਤੋਂ ਘੱਟ ਸਮਾਂ ਲਗਦਾਹੈ। ਇਸ ਦੇ ਚਲਦੇ ਇੰਸ਼ੋਰੈਂਸਪ੍ਰੀਮੀਅਮਵੀਵਧਰਿਹਾ ਹੈ ਅਤੇ ਆਮਲੋਕਾਂ ਨੂੰ ਹਿੰਸਾ ਦੇ ਖਤਰੇ ਦਾਵੀਸਾਹਮਣਾਕਰਨਾਪੈਸਕਦਾਹੈ। ਪੁਲਿਸ ਦੇ ਅਨੁਸਾਰ ਆਪਣੀ ਗੱਡੀ ਨੂੰ ਕਦੇ ਵੀਚਲਦਾਨਾ ਛੱਡੋ ਕਿਉਂਕਿ ਅਜਿਹੇ ਕਰਨਨਾਲਚੋਰਾਂ ਨੂੰ ਆਸਾਨੀਨਾਲਸਿਕਾਰਮਿਲਰਹੇ ਹਨ।ਪੀਲਰੀਜਨਲ ਪੁਲਿਸ ਕਮਰਸ਼ੀਅਲਆਟੋ ਕ੍ਰਾਈਮ ਦੇ ਇੰਸਪੈਕਟਰ ਵੁਡਲੈਂਡ ਨੇ ਦੱਸਿਆ ਕਿ ਜੇਕਰ ਤੁਸੀਂ ਰਿਮੋਟਸਟਾਰਟਰਨਾਲਆਪਣੀਕਾਰ ਨੂੰ ਗਰਮਕਰਨ ਦੇ ਲਈਸਟਾਰਟਕਰਰਹੇ ਹੋ ਤਾਂ ਕਾਰ ਨੂੰ ਚੰਗੀ ਤਰ੍ਹਾਂ ਨਾਲਲਾਕਕਰੋ ਅਤੇ ਇਕ ਅਲੱਗ ਚਾਬੀਦਾਇਸਤੇਮਾਲਕਰੋ। ਗੱਡੀ ਨੂੰ ਆਪਣੇ ਨੇੜੇ ਹੀ ਪਾਰਕਕਰੋ।ਘਰ ‘ਚ ਵੱਡੀ ਡ੍ਰਾਈਵਵੇਅ ‘ਚ ਰੌਸ਼ਨ ‘ਚ ਸਟਾਰਟਕਰਕੇ ਹੀ ਖੜ੍ਹੀਕਰੋ।ਆਪਣਾਕੀਮਤੀਸਮਾਨਵੀ ਗੱਡੀ ‘ਚ ਇਸ ਤਰ੍ਹਾਂ ਹੀ ਖੁੱਲ੍ਹਾ ਨਾ ਛੱਡੋ, ਬਲਕਿਕਾਰ ਦੇ ਡਿੱਗੀ ‘ਚ ਰੱਖੋ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …