ਓਟਵਾ/ਬਿਊਰੋ ਨਿਊਜ਼ : ਹੁਣ ਡੱਬਾਬੰਦ ਖਾਣੇ ‘ਤੇ ਵੀਪੂਰੀਜਾਣਕਾਰੀਦੇਣੀਹੋਵੇਗੀ। ਡੱਬਾਬੰਦਖਾਣੇ ਉੱਤੇ ਪੋਸ਼ਣਦੀਜਾਣਕਾਰੀਦੇਣਵਾਲੇ ਲੇਬਲਜ਼ ਨੂੰ ਹੁਣਹੋਰਜਾਣਕਾਰੀਭਰਪੂਰਬਣਾਇਆਜਾਣਾਕੈਨੇਡਾ ‘ਚ ਲਾਜ਼ਮੀ ਹੋ ਗਿਆ ਹੈ। ਅਜਿਹਾ ਇਸ ਲਈਕੀਤਾ ਜਾ ਰਿਹਾ ਹੈ ਤਾਂ ਕਿ ਖਪਤਕਾਰਾਂ ਨੂੰ ਇਨ੍ਹਾਂ ਲੇਬਲਜ਼ ਉੱਤੇ ਦਿੱਤੀਜਾਣਕਾਰੀਅਸਾਨੀਨਾਲਸਮਝ ਆ ਜਾਵੇ। ਪਰ ਕੁੱਝ ਪੋਸ਼ਣਮਾਹਿਰਾਂ ਦਾਕਹਿਣਾ ਹੈ ਕਿ ਇਹ ਤਬਦੀਲੀਆਂ ਬਹੁਤੀਦੇਰਤੱਕਨਹੀਂ ਚੱਲਣਵਾਲੀਆਂ।
ਫੈਡਰਲਸਿਹਤਮੰਤਰੀਜੇਨ ਫਿਲਪੌਟ ਨੇ ਫੂਡਐਂਡਡਰੱਗ ਰੈਗੂਲੇਸ਼ਨਜ਼ ਵਿੱਚਕੀਤੀ ਗਈ ਸੋਧਦਾਐਲਾਨਕਰਦਿਆਂ ਆਖਿਆ ਕਿ ਡੱਬਾਬੰਦਖਾਣੇ ਵਿੱਚ ਮੌਜੂਦ ਇਨਗ੍ਰੈਡੀਐਂਟਸ ਤੇ ਪੋਸ਼ਣਸਬੰਧੀਜਾਣਕਾਰੀਹੋਰਉਭਾਰ ਕੇ ਦੇਣਨਾਲਖਪਤਕਾਰਾਂ ਨੂੰ ਕਾਫੀਫਾਇਦਾਹੋਵੇਗਾ। ਹੈਲਥਕੈਨੇਡਾਦਾਕਹਿਣਾ ਹੈ ਕਿ ਇਸ ਰਣਨੀਤੀਨਾਲਸਿਹਤਮੰਦਖਾਣੇ ਸਬੰਧੀਚੋਣਕਰਨਾਲੋਕਾਂ ਲਈ ਸੌਖਾ ਹੋ ਜਾਵੇਗਾ ਤੇ ਫੂਡਇੰਡਸਟਰੀ ਨੂੰ ਕੁੱਝ ਤਬਦੀਲੀਆਂ ਵੀਕਰਨੀਆਂ ਪੈਣਗੀਆਂ ਜਿਵੇਂ ਕਿ : ਡੱਬਾਬੰਦਭੋਜਨਵਿੱਚਸੋਡੀਅਮਦੀਮਾਤਰਾਘਟਾਉਣਾ, ਉਦਯੋਗਿਕ ਤੌਰ ਉੱਤੇ ਉਤਪਾਦਤਟਰਾਂਸਫੈਟਜ਼ ਦਾਖਾਤਮਾ, ਚੀਨੀ ਤੇ ਖਾਣੇ ਦੇ ਰੰਗਾਂ ਬਾਰੇ ਦੇਣੀਹੋਵੇਗੀ ਵਧੇਰੇ ਜਾਣਕਾਰੀ, ਬੱਚਿਆਂ ਲਈਗੈਰਸਿਹਤਮੰਦਖਾਣੇ ਤੇ ਪੇਅਪਦਾਰਥਾਂ ਦੀਕਮਰਸ਼ੀਅਲਮਾਰਕਿਟਿੰਗ ਉੱਤੇ ਰੋਕਇਨਗ੍ਰੈਡੀਐਂਟਸਦੀ ਸੂਚੀ ਵਿੱਚ ਸ਼ੂਗਰ ਅਧਾਰਤਇਨਗ੍ਰੈਡੀਐਂਟਸਜਿਵੇਂ ਕਿ ਗਲੂਕੋਜ਼ ਫਰੁਕਟੋਜ਼, ਸ਼ਹਿਦ, ਮਾਲਟਿਡ ਜੌਂ, ਫੈਂਸੀ ਗੁੜ ਆਦਿ ਨੂੰ ਸ਼ੂਗਰ ਦੇ ਨਾਂ ਤਹਿਤਦਰਸਾਇਆਜਾਵੇਗਾ।ਇਸ ਤਰ੍ਹਾਂ ਖਾਣੇ ਵਿੱਚ ਮੌਜੂਦ ਸੱਭ ਤੋਂ ਵੱਧ ਤੇ ਸੱਭ ਤੋਂ ਘੱਟਇਨਗ੍ਰੈਡੀਐਂਟਸਦੀ ਸੂਚੀ ਵੇਖ ਕੇ ਲੋਕ ਇਹ ਅੰਦਾਜ਼ਾਲਾਸਕਣਗੇ ਕਿ ਖਾਣੇ ਵਿੱਚਚੀਨੀਕਿੰਨੀਮਾਤਰਾਵਿੱਚ ਹੈ ਤੇ ਦੂਜੀਸਮੱਗਰੀਕਿੰਨੀ ਕੁ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …