ਧਾਰਮਿਕ ਅਧਿਕਾਰਾਂ ਦੀ ਬਹਾਲੀ ਲਾਜ਼ਮੀ : ਬੈਂਸ
ਓਟਾਵਾ/ ਬਿਊਰੋ ਨਿਊਜ਼
ਕੈਨੇਡਾਸਰਕਾਰਕੈਨੇਡਾ ਨੂੰ ਇਨੋਵੇਸ਼ਨ, ਸਾਇੰਸ ਐਂਡਇਕਨਾਮਿਕਡਿਵੈਲਪਮੈਂਟ ‘ਚ ਨਵੇਂ ਹੱਬ ਵਜੋਂ ਉਤਸ਼ਾਹਿਤ ਕਰਰਹੀਹੈ।ਕੈਨੇਡਾਇਨੋਵੇਸ਼ਨ ‘ਚ ਲਗਾਤਾਰ ਚੱਲ ਰਿਹਾ ਹੈ ਅਤੇ ਇਕ ਨਵੇਂ ਇਲੋਵੇਸ਼ਨਐਂਡ ਸਕਿੱਲਸ ਯੋਜਨਾ ਦੇ ਨਾਲਕੈਨੇਡਾਹੋਰਵੀਵਧੇਰੇ ਮਜਬੂਤ ਹੋ ਕੇ ਸਾਹਮਣੇ ਆਵੇਗਾ। ਇਹ ਗੱਲ ਕੈਨੇਡਾ ਦੇ ਫੈਡਰਲਇਨੋਵੇਸ਼ਨ, ਸਾਇੰਸ ਐਂਡਇਕਨਾਮਿਕਸਡਿਵੈਲਪਮੈਂਟਮੰਤਰੀਨਵਦੀਪਬੈਂਸ ਨੇ ਆਖੀ। ਬੈਂਸ ਨੇ ਕਿਹਾ ਕਿ ਕਈ ਸਾਲਾਂ ਲਈਬਣਾਈ ਗਈ ਇਸ ਯੋਜਨਾਤਹਿਤ ਆਧੁਨਿਕ ਅਤੇ ਵਿਸ਼ਵਆਰਥਿਕਤਾ ਦੇ ਸਾਹਮਣੇ ਪੇਸ਼ ਆਉਣ ਵਾਲੀਆਂ ਚੁਣੌਤੀਆਂ ਦਾਸਾਹਮਣਾਕੀਤਾਜਾਵੇਗਾ। ਇਸ ਯੋਜਨਾਤਹਿਤਕੈਨੇਡੀਅਨਅਤੇ ਇੰਟਰਨੈਸ਼ਨਲਕਮਿਊਨਿਟੀ ਨੂੰ ਵਧੇਰੇ ਰੁਜ਼ਗਾਰ, ਨਵੇਂ ਹੁਨਰ ਅਤੇ ਕਾਰੋਬਾਰੇ ਦੇ ਮੌਕੇ ਹਾਸਲਹੋਣਗੇ।
ਉਨ੍ਹਾਂ ਨੇ ਕਿਹਾ ਕਿ ਕੈਨੇਡਾਦੀਆਂ ਕਦਰਾਂ-ਕੀਮਤਾਂ ਇਸ ਯੋਜਨਾਦਾ ਵੱਡਾ ਹਿੱਸਾ ਹੈ। ਦੁਨੀਆ ਦੇ ਹੋਰਦੇਸ਼ਾਂ ਦੇ ਮੁਕਾਬਲੇ ਕੈਨੇਡਾਲਗਾਤਾਰ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਨਾਗਰਿਕਤਾ ਦੇ ਰਿਹਾ ਹੈ ਅਤੇ ਜੰਗਾਂ-ਯੁੱਧਾਂ ਤੋਂ ਪ੍ਰਭਾਵਿਤਖੇਤਰਾਂ ਦੇ ਸ਼ਰਨਾਰਥੀਆਂ ਨੂੰ ਵੀਸ਼ਰਨ ਦੇ ਰਿਹਾਹੈ। ਉਥੇ ਹੀ ਹਾਈ ਸਕਿੱਲ ਪ੍ਰੋਫੈਸ਼ਨਲਜ਼ ਦੀਮਦਦਨਾਲਵਧੇਰੇ ਵਿਕਾਸਵਾਲੇ ਉਦਯੋਗਾਂ ਵਿਚਵੀਲਗਾਤਾਰ ਤਰੱਕੀ ਆ ਰਹੀਹੈ।ਬੈਂਸ ਨੇ ਕਿਹਾ ਕਿ ਸਾਡਾ ਖੁੱਲ੍ਹਾ ਸਮਾਜਪੂਰੀ ਦੁਨੀਆ ਤੋਂ ਇਨੋਵੇਟਰਸਅਤੇ ਉਦਮੀਟਾਂ ਨੂੰ ਸੱਦਾ ਦੇ ਰਿਹਾ ਹੈ ਅਤੇ ਕੈਨੇਡਾ ਉਨ੍ਹਾਂ ਦੀਆਂ ਸਮਰੱਥਾਵਾਂ ਦੀਪੂਰੀਤਰ੍ਹਾਂ ਸਦਵਰਤੋਂ ਕਰੇਗਾ। ਕੈਨੇਡਾ ਉਨ੍ਹਾਂ ਦੀਪ੍ਰਤਿਭਾ ਤੋਂ ਲਾਭਹਾਸਲਕਰਰਿਹਾ ਹੈ ਅਤੇ ਨਵੇਂ ਪਰਵਾਸੀਆਂ ਦੀਸਖ਼ਤਮਿਹਨਤਨਾਲਕੈਨੇਡਾਦੀਆਰਥਿਕਤਾਮਜਬੂਤ ਹੋ ਰਹੀਹੈ। ਇੱਥੇ ਰੁਜ਼ਗਾਰ ਵੱਧ ਰਹੇ ਹਨਅਤੇ ਸੰਪੂਰਨਤਾ ਆ ਰਹੀ ਹੈ ਅਤੇ ਕੈਨੇਡਾਵਿਕਸਿਤ ਹੋ ਰਿਹਾਹੈ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੈਂ ਇਟਾਲੀਅਨਅਧਿਕਾਰੀਆਂ ਦੇ ਨਾਲਇਟਲੀ ‘ਚ ਰਹਿਣਵਾਲੇ ਸਿੱਖਾਂ ਲਈਕਿਰਪਾਨ ਦੇ ਮਹੱਤਵ ਬਾਰੇ ਵਿਸਥਾਰਵਿਚ ਦੱਸਿਆ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਧਾਰਮਿਕਅਧਿਕਾਰਦੇਣਲਈਵੀ ਗੱਲ ਰੱਖੀ।
ਮੈਂ ਹਮੇਸ਼ਾ ਤੋਂ ਹੀ ਸਾਰੇ ਧਰਮਾਂ ਦੇ ਲ ੋਕਾਂ ਲਈਬਰਾਬਰਅਧਿਕਾਰਾਂ ਦਾਸਮਰਥਕਰਿਹਾ ਹਾਂ। ਮੈਨੂੰਆਪਣੇ ਕਰੀਅਰਅਤੇ ਆਪਣੇ ਧਰਮਵਿਚੋਂ ਇਕ ਨੂੰ ਚੁਣਨਲਈਕਦੇ ਮਜਬੂਰਨਹੀਂ ਕੀਤਾ ਗਿਆ।
ਇਕ ਨਵੀਂ ਸ਼ੁਰੂਆਤ :ਕੈਨੇਡਾਲਗਾਤਾਰਧਾਰਮਿਕਆਜ਼ਾਦੀਦਾ ਮੁੱਦਈ ਰਿਹਾ ਹੈ ਅਤੇ ਇਸੇ ਕਾਰਨ ਹੀ ਅੱਜ ਕੈਨੇਡੀਅਨਸੰਸਦਵਿਚ 12 ਤੋਂ ਵਧੇਰੇ ਸਿੱਖ ਸੰਸਦਮੈਂਬਰਹਨਅਤੇ ਕੈਨੇਡਾਦੀਫੈਡਰਲਸਰਕਾਰਵਿਚਚਾਰ ਸਿੱਖ ਮੰਤਰੀਹਨ।