11.4 C
Toronto
Sunday, March 15, 2026
spot_img
Homeਜੀ.ਟੀ.ਏ. ਨਿਊਜ਼ਕਹਿਰਬਣ ਕੇ ਆਇਆ ਤੂਫਾਨ ਤੇ ਮੀਂਹ

ਕਹਿਰਬਣ ਕੇ ਆਇਆ ਤੂਫਾਨ ਤੇ ਮੀਂਹ

ਓਨਟਾਰੀਓ: ਲੰਘੇ ਬੁੱਧਵਾਰ ਨੂੰ ਜਿੱਥੇ ਆਫ਼ਤਬਣ ਕੇ ਤੂਫਾਨ ਆਇਆ, ਉਥੇ ਹੀ ਮੀਂਹਵੀਕਹਿਰਬਣ ਕੇ ਵਰ੍ਹਿਆ।ਓਨਟਾਰੀਓ ਦੇ ਪੂਰਬੀਖੇਤਰਵਿਚਜਬਰਦਸਤਤੂਫਾਨਅਤੇ ਤੇਜਮੀਂਹ ਨੇ ਵੱਡਾ ਨੁਕਸਾਨ ਕੀਤਾ। ਵੱਡੇ-ਵੱਡੇ ਦਰਖਤਾਂ ਦੇ ਪੁੱਟੇ ਜਾਣਕਾਰਨਆਵਾਜਾਈ ‘ਚ ਜਿੱਥੇ ਵਿਘਨਪਿਆ, ਉਥੇ ਹੀ ਵਾਹਨਵੀ ਨੁਕਸਾਨੇ ਗਏ। ਭਾਰੀਮੀਂਹਕਾਰਨਸੜਕਾਂ ਵੀਪਾਣੀਨਾਲਲਬਾਲਬਭਰ ਗਈਆਂ। ਮਿਲੀਜਾਣਕਾਰੀ ਅਨੁਸਾਰ ਹਵਾਦੀਰਫ਼ਤਾਰ 100 ਕਿਲੋਮੀਟਰਪ੍ਰਤੀਘੰਟਾ ਤੋਂ ਵੀਜ਼ਿਆਦਾ ਸੀ। ਓਨਟਾਰੀਓ ਦੇ ਪੂਰੇ ਖਿੱਤੇ ਵਿਚਵਾਵਰੋਲਾ ਆਉਣ ਸਬੰਧੀਵੀਚਿਤਾਵਨੀਆਂ ਜਾਰੀਕੀਤੀਆਂ ਗਈਆਂ ਸਨਪਰਪਤਾ ਲੱਗਾ ਹੈ ਕਿ ਬਾਅਦਵਿਚ ਇਹ ਚਿਤਾਵਨੀਆਂ ਹਟਾਲਈਆਂ ਗਈਆਂ। ਵਾਵਰੋਲੇ ਆਏ ਜਾਂ ਨਹੀਂ ਆਏ ਇਹ ਸਪੱਸ਼ਟ ਨਹੀਂ ਹੋ ਸਕਿਆ ਪਰਮੀਂਹਅਤੇ ਤੂਫ਼ਾਨਕਹਿਰਢਾਹਿਆ।

RELATED ARTICLES
POPULAR POSTS