ਕੈਨੇਡਾ ‘ਚ 2030 ਤੱਕ 50 ਫੀਸਦੀਘਟੇਗੀ ਗਰੀਬੀ :ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾਵਰਗੇ ਵਿਕਸਤਦੇਸ਼ਵਿਚਹਰੇਕ ਨੂੰ ਕਾਮਯਾਬਹੋਣ ਦੇ ਮੌਕੇ ਹਾਸਲਹਨ।ਕੈਨੇਡਾਦੀਸਰਕਾਰਦੇਸ਼ ਦੇ ਵਿਕਾਸ’ਤੇ ਪੂਰੀਤਰ੍ਹਾਂ ਕੇਂਦਰਿਤ ਹੈ ਜਿਸ ਨਾਲਹਰੇਕਕੈਨੇਡੀਅਨ ਨੂੰ ਲਾਭ ਪਹੁੰਚਦਾ ਹੈ ਅਤੇ ਉਹ ਅਜਿਹੇ ਪ੍ਰੋਜੈਕਟਾਂ ਉੱਪਰ ਪੂੰਜੀ ਨਿਵੇਸ਼ਕਰਦੀ ਹੈ ਜਿਨ੍ਹਾਂ ਨਾਲਮਿਡਲਕਲਾਸਮਜ਼ਬੂਤ ਹੁੰਦੀ ਹੈ ਅਤੇ ਦੇਸ਼ ਵਿੱਚੋਂ ਗ਼ਰੀਬੀਘਟਦੀ ਹੈ। 2015 ਤੋਂ ਲੈ ਕੇ ਹੁਣ ਤੱਕ ਦੇਸ਼ਵਿਚ 22 ਬਿਲੀਅਨਡਾਲਰਨਿਵੇਸ਼ਕੀਤੇ ਗਏ ਅਤੇ ਇਸ ਦੇ ਨਾਲਸਾਲ 2019 ਤੱਕ 650,000 ਕੈਨੇਡਾ-ਵਾਸੀਗ਼ਰੀਬੀ ਤੋਂ ਬਾਹਰ ਆ ਜਾਣਗੇ।
ਬਰੈਂਪਟਨਸਾਊਥਦੀਮੈਂਬਰਪਾਰਲੀਮੈਂਟਸੋਨੀਆ ਸਿੱਧੂ ਨੇ ਲੰਘੇ ਦਿਨੀਂ 21 ਅਗਸਤ ਨੂੰ ਸਾਰਿਆਂ ਲਈ ਮੌਕੇ ”ਕੈਨੇਡਾਸਰਕਾਰਦੀਗ਼ਰੀਬੀ ਘੱਟ ਕਰਨਦੀਪਹਿਲੀਨੀਤੀ”ਬਾਰੇ ਚਾਨਣਾਪਾਇਆਜਿਹੜੀ ਕਿ 2015 ਤੋਂ ਕੈਨੇਡਾਸਰਕਾਰ ਵੱਲੋਂ ਕੀਤੇ ਗਏ ਪੂੰਜੀ ਨਿਵੇਸ਼ਬਾਰੇ ਗੱਲ ਕਰਦੀ ਹੈ। ਇਨ੍ਹਾਂ ਵਿਚਕੈਨੇਡਾਚਾਈਲਡਬੈਨੀਫ਼ਿਟ, ਕੈਨੇਡਾਵਰਕਰਜ਼ ਬੈਨੀਫ਼ਿਟ, ਨੈਸ਼ਨਲ ਹਾਊਸਿੰਗ ਸਟਰੈਟਿਜੀਅਤੇ ਗਰੰਟੀਡ ਇਨਕਮਸਪਲੀਮੈਂਟ (ਜੀ.ਆਈ.ਐੱਸ.) ਵਿਚਵਾਧਾਕਰਨਾਸ਼ਾਮਲਹਨ।ਓਲਡ ਏਜ ਸਕਿਊਰਿਟੀਅਤੇ ਜੀ.ਆਈ.ਐੱਸ. ਲਾਭਲਈਉਮਰਦੀ ਹੱਦ 67 ਸਾਲ ਤੋਂ 65 ਸਾਲਕਰਨਨਾਲਹੋਰ 100,000ਲੋਕਾਂ ਨੂੰ ਗ਼ਰੀਬੀਦੀ ਜਿੱਲ੍ਹਣ ਵਿੱਚੋਂ ਨਿਕਲਣਲਈਸਹਾਇਤਾਮਿਲੀ ਹੈ।
ਇਸ ਦੇ ਬਾਰੇ ਆਪਣੇ ਵਿਚਾਰਪੇਸ਼ਕਰਦਿਆਂ ਹੋਇਆਂ ਸੋਨੀਆ ਨੇ ਕਿਹਾ, ”ਅੱਪਰਚੂਆਨਿਟੀ ਫ਼ਾਰਆਲਨੀਤੀਕੈਨੇਡਾਸਰਕਾਰ ਵੱਲੋਂ 2015 ਤੋਂ ਦੇਸ਼ਵਿਚਮਿਡਲਕਲਾਸਅਤੇ ਹੋਰ ਜੋ ਇਸ ਵਿਚ ਤੇਜ਼ੀ ਨਾਲਸ਼ਾਮਲ ਹੋ ਰਹੇ ਹਨ, ਨੂੰ ਹੋਰਪਸਾਰਨਲਈਕੀਤੇ ਜਾ ਰਹੇ ਕੰਮਾਂ ਨੂੰ ਬਾਖ਼ੂਬੀਪੇਸ਼ਕਰਦੀ ਹੈ। ਪਿਛਲੇ ਕੁਝ ਸਾਲਾਂ ਵਿਚਗ਼ਰੀਬੀ ਨੂੰ ਘਟਾਉਣਲਈਕੀਤੇ ਗਏ ਪੂੰਜੀ ਨਿਵੇਸ਼ ਦੇ ਆਧਾਰਿਤਦੇਸ਼ਦੀਪਹਿਲੀ’ਪਾਵਰਟੀ ਰੀਡੱਕਸ਼ਨ ਸਟਰੈਟਿਜੀ’ਤਿਆਰਕੀਤੀ ਗਈ ਹੈ ਜੋ ਗ਼ਰੀਬੀ ਨੂੰ ਘਟਾਉਣਲਈਟੀਚੇ ਮਿਥੇਗੀ ਜਿਨ੍ਹਾਂ ਨਾਲਕੈਨੇਡਾਗ਼ਰੀਬੀ ਦੇ ਸੱਭ ਤੋਂ ਹੇਠਲੇ ਪੱਧਰ ‘ਤੇ ਆ ਜਾਏਗਾ ਅਤੇ ਹੌਲੀ ਹੌਲੀ ਇਹ ਗ਼ਰੀਬੀ ਤੋਂ ਮੁਕਤ ਹੋ ਜਾਏਗਾ। ਕੈਨੇਡਾ ਅਜਿਹਾ ਦੇਸ਼ ਹੈ ਜਿੱਥੇ ਹਰੇਕ ਵਿਅੱਕਤੀ ਕੋਲਆਪਣੀ ਵਿੱਤ ਤੇ ਸਾਧਨਾਂ ਅਨੁਸਾਰ ਅੱਗੇ ਵੱਧਣ ਦੇ ਸੁਨਹਿਰੀ ਮੌਕੇ ਹਨ।”
‘ਅੱਪਰਚੂਆਨਿਟੀ ਫ਼ਾਰਆਲ’ਗ਼ਰੀਬੀਨਾਲਬਹੁਤਸਾਰੇ ਮਹਾਜ਼ਾਂ ‘ਤੇ ਲੜਨਲਈ ਇਕ ਆਮਸਹਿਮਤੀਵਾਲੀ ਸਾਂਝੇ ਤੌਰ ‘ਤੇ ਸਰਕਾਰ ਵੱਲੋਂ ਅਪਨਾਈ ਗਈ ਪਲੈਨ ਹੈ। ਇਹ ਕੈਨੇਡਾਸਰਕਾਰਦਾਦੇਸ਼ ਵਿੱਚੋਂ ਗ਼ਰੀਬੀਖ਼ਤਮਕਰਕੇ ਇਸ ਨੂੰ ਦੁਨੀਆਂ ਦੇ ਮਹਾਨ ਆਗੂ ਦੇਸ਼ਵਜੋਂ ਵੇਖਣਦਾ ਵੱਡਾ ਸੁਪਨਾ ਹੈ। ਇਹ ਕੈਨੇਡਾ ਦੇ ਸਮੁੱਚੇ ਸਮਾਜਲਈਗ਼ਰੀਬੀ ਦੇ ਮਸਲੇ ਨੂੰ ਹੱਲ ਕਰਨਲਈ ਚੁਣੌਤੀ ਵੀ ਹੈ ਅਤੇ ਇਸ ਦੇ ਲਈਹਰੇਕਕੈਨੇਡਾ-ਵਾਸੀ ਨੂੰ ਆਪਣਾਬਣਦਾ ਯੋਗਦਾਨਪਾਉਣਾ ਜ਼ਰੂਰੀ ਹੈ।
ਸਰਕਾਰਦਾ ਇਹ ਉਪਰਾਲਾ ਉਸ ਦੇ ਵੱਲੋਂ ਕੈਨੇਡਾ-ਵਾਸੀਆਂ ਨਾਲ ਸਿੱਧੇ ਸੰਪਰਕ ਦਾਨਤੀਜਾ ਹੈ। ਇਸ ਨਾਲਕੈਨੇਡਾਵਿਚਗ਼ਰੀਬੀ ਦੇ ਸਹੀ ਸਰਕਾਰੀ ਅੰਕੜੇ ਸਾਹਮਣੇ ਆਉਣਗੇ, ਦੇਸ਼ਵਿਚਗ਼ਰੀਬੀਘਟਾਉਣਲਈਟਾਰਗੈੱਟਮਿਥੇ ਜਾਣਗੇ ਅਤੇ ਗਰੀਬੀ ਦੇ ਮਸਲੇ ਉੱਪਰਨੈਸ਼ਨਲਸਕਿਉਰਿਟੀ ਕਾਊਂਸਲਬਣਾਈ ਜਾਏਗੀ ਜੋ ਇਸ ਦੇ ਬਾਰੇ ਆਪਣਾਨਿਰਧਾਰਤ ਕੰਮ ਕਰੇਗੀ। ਪਾਰਲੀਮੈਂਟਵਿਚਬਾ-ਕਾਇਦਾਕਾਨੂੰਨਬਣਾਇਆ ਜਾਏਗਾ ਜਿਸ ਦੇ ਅਨੁਸਾਰਕੈਨੇਡਾਵਿਚਸਰਕਾਰੀ ਪੱਧਰ ‘ਤੇ ਗ਼ਰੀਬੀ-ਰੇਖਾਨਿਰਧਾਰਤਕੀਤੀ ਜਾਏਗੀ, ਗ਼ਰੀਬੀਘਟਾਉਣ ਦੇ ਟੀਚੇ ਮਿਥੇ ਜਾਣਗੇ ਅਤੇ ਇਸ ਸਬੰਧੀ ਨੈਸ਼ਨਲਸਕਿਉਰਿਟੀ ਕਾਊਂਸਲਦਾ ਗਠਨਕੀਤਾ ਜਾਏਗਾ। ਇਨ੍ਹਾਂ ਟੀਚਿਆਂ ਦੀਪ੍ਰਾਪਤੀਬਾਰੇ ਸਲਾਨਾਰਿਪੋਰਟਪ੍ਰਕਾਸ਼ਿਤਕੀਤੀ ਜਾਏਗੀ ਅਤੇ ਇਹ ਹਰਸਾਲਬਾ-ਕਾਇਦਾਪਾਰਲੀਮੈਂਟਵਿਚਪੇਸ਼ਕੀਤੀਜਾਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …