ਬਰੈਂਪਟਨ/ ਬਿਊਰੋ ਨਿਊਜ਼
ਬਰੈਂਪਟਨਨਾਰਥ ਤੋਂ ਐਮ.ਪੀ. ਰੂਬੀਸਹੋਤਾਅਤੇ ਫੈਡਰਲ ਸਾਇੰਸ ਅਤੇ ਇਕਨਾਮਿਕਡਿਵੈਲਪਮੈਂਟਮੰਤਰੀਨਵਦੀਪਬੈਂਸ ਦੇ ਨਾਲਅਤੇ ਕਈ ਹੋਰਸੰਸਦਮੈਂਬਰਾਂ ਦੇ ਨਾਲਡੋਨਾਲਡਐਮ ਗਾਰਡਨਪਾਰਕ ‘ਚ ਖੇਡ ਦੇ ਮੈਦਾਨਾਂ, ਪਾਰਕਾਂ, ਟ੍ਰੇਲਸ, ਇਕ ਸਮਾਰਕ, ਇਕ ਸਿਹਤਅਤੇ ਫਿੱਟਨੈੱਸ ਸੈਂਟਰਅਤੇ ਕੈਨੇਡਾਵਿਚ 150 ਭਾਈਚਾਰਿਆਂ ਤਹਿਤ ਇਕ ਆਰਟ ਗੈਲਰੀਅਤੇ ਬਰੈਂਪਟਨ ‘ਚ ਲਾਇਬ੍ਰੇਰੀਲਈਵਿਕਾਸਲਈ 2,941,775 ਡਾਲਰਦੇਣਦਾਐਲਾਨਕੀਤਾਹੈ। ਇਹ ਫ਼ੰਡਕੈਨੇਡਾ 150 ਕਮਿਊਨਿਟੀ ਇੰਫ੍ਰਾਸਟਰੱਕਚਰ ਪ੍ਰੋਗਰਾਮਤਹਿਤ ਦਿੱਤੀ ਜਾਵੇਗੀ। ਵਿਅਕਤੀਆਂ ਅਤੇ ਬਰੈਂਪਟਨਭਰ ‘ਚ ਗੁਆਂਢ ਵਿਚਪਰਿਵਾਰਾਂ ਨੂੰ ਸੁਰੱਖਿਅਤ, ਬਿਹਤਰੀਨਖੇਡ ਦੇ ਮੈਦਾਨਅਤੇ ਮਨੋਰੰਜਨਸਹੂਲਤਾਂ ਦਾਲਾਭਮਿਲੇਗਾ ਅਤੇ ਕਲਾ, ਸੱਭਿਆਚਾਰ ਅਤੇ ਪ੍ਰਕਿਰਤੀਦੀ ਖੋਜ ਲਈਖਾਲੀਥਾਵਾਂ ਲਈ ਕਈ ਨਵੀਆਂ ਥਾਵਾਂ ਮਿਲਣਗੀਆਂ। ਇਹ ਯੋਜਨਾਵਾਂ ਪ੍ਰੋਗਰਾਮ ਦੇ ਦੋ ਪੜਾਵਾਂ ਤਹਿਤਸਾਊਥਓਨਟਾਰੀਓ ‘ਚ ਹੁਣ ਤੱਕ ਮਨਜ਼ੂਰ 730 ਤੋਂ ਵਧੇਰੇ ਯੋਜਨਾਵਾਂ ਵਿਚੋਂ 61 ਦੀਪ੍ਰਤੀਨਿਧਤਾਕਰਦੀਹੈ।ਫੈਡਡੀਵਨਟਾਰੀਓਵਲੋਂ ਪੂਰੇ ਖੇਤਰ ‘ਚ 88.8 ਮਿਲੀਅਨਡਾਲਰ ਤੱਕ ਦਿੱਤੇ ਜਾ ਰਹੇ ਹਨ।
ਇਹ ਯੋਜਨਾਵਾਂ ਕੈਨੇਡਾਈਲੋਕਾਂ ਨੂੰ ਪਾਰਕ, ਟ੍ਰੇਲਸ, ਸੱਭਿਆਚਾਰਕ ਅਤੇ ਭਾਈਚਾਰਕ ਕੇਂਦਰਵਰਗੀਆਂ ਬਿਹਤਰੀਨਥਾਵਾਂ ਦਾਅਨੰਦਲੈਣਦੀ ਆਗਿਆ ਦੇਵੇਗਾ। ਇਸ ਦੇ ਨਾਲ ਹੀ ਕੈਨੇਡਾਦੀ150ਵੀਂ ਵਰ੍ਹੇਗੰਢ ‘ਤੇ ਲੋਕਾਂ ਨੂੰ ਬਿਹਤਰ ਅਨੁਭਾਵ ਹਾਸਲਹੋਵੇਗਾ।