ਟੋਰਾਂਟੋ/ਬਿਊਰੋ ਨਿਊਜ਼
ਉਨਟਾਰੀਓ ਸਰਕਾਰ ਨੇ ਬਲੱਡ ਕੈਂਸਰਨਾਲਪੀੜਤਲੋਕਾਂ ਲਈਨਵੇਂ ਸਟੈਮਸੈੱਲਯੂਨਿਟਟੋਰਾਂਟੋ ਅਤੇ ਲੰਡਨ ਦੇ ਹਸਪਤਾਲਾਂ ਵਿੱਚ ਕਾਇਮਕਰਨਦਾਐਲਾਨਕੀਤਾ ਹੈ। ਸਿਹਤ ਮੰਤਰੀ ਐਰਿਕ ਹੌਸਕਿਨ ਨੇ ਪ੍ਰਸਿੰਸੈਸ ਮਾਰਗ੍ਰੇਟਕੈਂਸਰਹਸਪਤਾਲ ਵਿੱਚ ਇਹ ਮਹੱਤਵਪੂਰਨ ਐਲਾਨਕੀਤਾ।
ਉਨਾਂ ਦੱਸਿਆ ਕਿ ਸਟੈਮਸੈੱਲਟਰਾਂਸਪਲਾਂਟਕਰਨਦੀਵਧਦੀ ਮੰਗ ਨੂੰ ਦੇਖਦਿਆਂ ਪ੍ਰਸਿੰਸੈਸ ਮਾਰਗ੍ਰੇਟਹਸਪਤਾਲ ਵਿੱਚ 15 ਨਵੇਂ ਬੈੱਡਲੰਡਨਹੈਲਥ ਸਾਇੰਸ ਸੈਂਟਰ ਵਿੱਚ 7 ਨਵੇਂ ਬੈੱਡਸਥਾਪਤਕੀਤੇ ਜਾਣਗੇ। ਇੰਜ ਇਹ ਨਵੇਂ 22 ਬੈੱਡਸਥਾਪਤਹੋਣ ਤੋਂ ਬਾਅਦਓਨਟਾਰੀਓ ਵਿੱਚ ਕੁੱਲ 440 ਬੈੱਡਸਥਾਪਤ ਹੋ ਜਾਣਗੇ।
ਉਨਾਂ ਦਾਕਹਿਣਾ ਹੈ ਕਿ ਇੰਜ ਸਟੈਮਸੈੱਲਟਰਾਂਸਪਲਾਂਟਕਰਨਵਾਲੇ ਮਰੀਜ਼ਾਂ ਲਈਉਡੀਕਦਾਸਮਾਂ ਘਟੇਗਾ ਅਤੇ ਉਨਾਂ ਨੂੰ ਹੋਰਵੀਬਿਹਤਰਸੇਵਾਵਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …