Home / ਜੀ.ਟੀ.ਏ. ਨਿਊਜ਼ / ਓਨਟਾਰੀਓ ਪ੍ਰੋਵਿੰਸ਼ੀਅਲ ਚੋਣਲਈਬਰੈਂਪਟਨਸਾਊਥ ਤੋਂ ਸੁਖਵੰਤ ਠੇਠੀਬਣੇ ਲਿਬਰਲਉਮੀਦਵਾਰ

ਓਨਟਾਰੀਓ ਪ੍ਰੋਵਿੰਸ਼ੀਅਲ ਚੋਣਲਈਬਰੈਂਪਟਨਸਾਊਥ ਤੋਂ ਸੁਖਵੰਤ ਠੇਠੀਬਣੇ ਲਿਬਰਲਉਮੀਦਵਾਰ

ਬਰੈਂਪਟਨ/ਡਾ.ਝੰਡ
ਲੰਘੇ ਸ਼ਨੀਵਾਰ 22 ਜੁਲਾਈ ਨੂੰ ਸਥਾਨਕ ‘ਸ਼ਿੰਗਾਰ ਬੈਂਕੁਇਟਹਾਲ’ਵਿਚਬਾਅਦ ਦੁਪਹਿਰ 2.00 ਵਜੇ ਹੋਏ ਪ੍ਰਭਾਵਸ਼ਾਲੀਸਮਾਗ਼ਮਵਿਚਲਿਬਰਲਪਾਰਟੀ ਵੱਲੋਂ ਓਨਟਾਰੀਓਸੂਬੇ ਲਈ 2018 ਵਿਚਹੋਣ ਜਾ ਰਹੀਆਂ ਸੂਬਾਈਅਸੈਂਬਲੀਚੋਣਾਂ ਲਈਬਰੈਂਪਟਨਸਾਊਥ ਤੋਂ ਸੁਖਵੰਤ ਠੇਠੀ ਨੂੰ ਉਮੀਦਵਾਰਵਜੋਂ ਐਲਾਨਕੀਤਾ ਗਿਆ ਹੈ। ਖਚਾ-ਖੱਚ ਭਰੇ ਹੋਏ ਹਾਲਵਿਚਲੋਕਖੜ੍ਹੇ ਖਲੋਤੇ ਇਸ ਦੇ ਸੈਂਟਰਵਿਚਬਣਾਈ ਗਈ ਸਟੇਜ ਤੋਂ ਲਿਬਰਲਪਾਰਟੀ ਦੇ ਆਗੂਆਂ ਦੇ ਇਸ ਐਲਾਨਬਾਰੇ ਵਿਚਾਰ ਸੁਣ ਰਹੇ ਸਨ। ਵੱਖ-ਵੱਖ ਮੀਡੀਆਕਾਰਾਂ ਵੱਲੋਂ ਇਸ ਸੰਖੇਪ ਪਰਪ੍ਰਭਾਵਸ਼ਾਲੀਸਮਾਗ਼ਮਦੀਭਰਪੂਰਕਵਰੇਜਕੀਤੀ ਗਈ।
ਇਸ ਮੌਕੇ ਸਟੇਜਦੀਕਾਰਵਾਈ ਸ਼ੁਰੂ ਕਰਦਿਆਂ ਫ਼ੈੱਡਰਲਸਰਕਾਰ ਦੇ ਖੋਜ, ਸਾਇੰਸ ਅਤੇ ਇਕਨਾਮਿਕਡਿਵੈਲਪਮੈਂਟਮਨਿਸਟਰਨਵਦੀਪ ਸਿੰਘ ਬੈਂਸ ਵੱਲੋਂ ਜਦੋਂ ਬਰੈਂਪਟਨਸਾਊਥ ਤੋਂ ਸੁਖਵੰਤ ਠੇਠੀਦਾਉਮੀਦਵਾਰਵਜੋਂ ਐਲਾਨਕੀਤਾ ਗਿਆ ਤਾਂ ਸਾਰਾਹਾਲਉਨਾਂ ਦੇ ਸਮੱਰਥਕਾਂ ਵੱਲੋਂ ‘ਠੇਠੀ-ਠੇਠੀ’ ਦੇ ਨਾਅਰਿਆਂ ਨਾਲ ਗੂੰਜ ਉੱਠਿਆਅਤੇ ਉਹ ਆਪਵੀਇਨ੍ਹਾਂ ਵਿਚਪੂਰੀਤਰ੍ਹਾਂ ਸ਼ਾਮਲ ਹੋ ਗਏ। ਨਾਅਰਿਆਂ ਦੀਆਵਾਜ਼ ਹੌਲੀ ਹੋ ਜਾਣ’ਤੇ ਉਨ੍ਹਾਂ ਕਿਹਾ ਕਿ ਨਿਸਚੇ ਹੀ ਸੁਖਵੰਤ ਠੇਠੀਬਰੈਂਪਟਨਸਾਊਥਤੋਂ ਨਿਸਚੇ ਹੀ ਅਗਲੇ ਐੱਮ.ਪੀ.ਪੀ. ਹੋਣਗੇ। ਉਪਰੰਤ, ਓਨਟਾਰੀਓਦੀਪ੍ਰੀਮੀਅਰਕੈਥਲੀਨਵਿਨ੍ਹ ਅਤੇ ਵਿੱਤ ਮੰਤਰੀ ਚਾਰਲਸ ਸੂਜ਼ਾ ਨੇ ਵੀ ਇਕੱਤਰ ਸਮੱਰਥਕਾਂ ਨੂੰ ਸੰਬੋਧਨ ਕੀਤਾਅਤੇ ਸੂਬੇ ਵਿਚਲਗਾਤਾਰਤੀਸਰੀਵਾਰਲਿਬਰਲਸਰਕਾਰਬਨਾਉਣਲਈ ਕਿਹਾ।
ਉਨ੍ਹਾਂ ਕਿਹਾ ਕਿ ਕੇਵਲਲਿਬਰਲਪਾਰਟੀ ਹੀ ਸੂਬੇ ਦੀਭਲਾਈਲਈ ਕੰਮ ਕਰਸਕਦੀ ਹੈ ਅਤੇ ਲੋਕਾਂ ਨੂੰ ਇਸ ਦੀਸਰਕਾਰ ਮੁੜ ਬਨਾਉਣਲਈਸਹਿਯੋਗ ਦੇਣਾਚਾਹੀਦਾ ਹੈ। ਸੁਖਵੰਤ ਠੇਠੀ ਨੇ ਆਪਣੇ ਸੰਬੋਧਨ ਵਿਚਹਾਲਵਿਚਹਾਜ਼ਰਪਾਰਲੀਮੈਂਟਮੈਂਬਰਾਂ ਰੂਬੀਸਹੋਤਾ, ਸੋਨੀਆ ਸਿੱਧੂ, ਰਾਜ ਗਰੇਵਾਲ, ਸਾਬਕਾਐੱਮ.ਪੀ.ਪੀ. ਗੁਰਬਖ਼ਸ਼ ਸਿੰਘ ਮੱਲ੍ਹੀ, ਐੱਮ.ਪੀ.ਪੀਜ਼ ਵਿੱਕ ਢਿੱਲੋਂ, ਹਰਿੰਦਰ ਮੱਲ੍ਹੀ ਤੇ ਅੰਮ੍ਰਿਤਮਾਂਗਟਸਮੇਤਸਮੂਹ-ਸਮਰਥਕਾਂ ਦਾਹਾਰਦਿਕ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਦੀਅਪੀਲਕੀਤੀਅਤੇ ਕਿਹਾ ਕਿ ਉਹ ਉਨ੍ਹਾਂ ਦੀਆਵਾਜ਼ ਬਣਕੇ ਸੂਬੇ ਦੀ ਖ਼ੁਸ਼ਹਾਲੀ ਲਈਪੂਰੀਤਨ-ਦੇਹੀਨਾਲ ਕੰਮ ਕਰਨਗੇ।

 

Check Also

ਕੈਨੇਡਾ ਵਿਚ ਅੰਗਰੇਜ਼ੀ ਭਾਸ਼ਾ ਦਾ ਟੈਸਟ ਖ਼ਤਮ ਨਹੀਂ

ਕੈਨੇਡਾ ਸਰਕਾਰ ਨੇ ਕਿਸੇ ਵੀ ਕੈਟਾਗਿਰੀ ਵਿਚ ਟੈਸਟ ਖਤਮ ਕਰਨ ਦਾ ਨਹੀਂ ਕੀਤਾ ਕੋਈ ਐਲਾਨ …