-10.4 C
Toronto
Saturday, January 31, 2026
spot_img
Homeਜੀ.ਟੀ.ਏ. ਨਿਊਜ਼ਐਮਪੀ ਸੋਨੀਆ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਐਮਪੀ ਸੋਨੀਆ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਅੰਮ੍ਰਿਤਸਰ/ਬਿਊਰੋ ਨਿਊਜ਼ :ਕੈਨੇਡਾ ਦੇ ਬਰੈਂਪਟਨ ਤੋਂ ਮੈਂਬਰਪਾਰਲੀਮੈਂਟਸਤਿੰਦਰਪਾਲ ਕੌਰ ਸਿੱਧੂ (ਸੋਨੀਆਸਿੱਧੂ) ਨੇ ਰੂਹਾਨੀਅਤ ਦੇ ਅਸਥਾਨਸੱਚਖੰਡਸ੍ਰੀਹਰਿਮੰਦਰਸਾਹਿਬਸ੍ਰੀਦਰਬਾਰਸਾਹਿਬਵਿਖੇ ਨਤਮਸਤਕ ਹੋ ਕੇ ਆਪਣੀਸ਼ਰਧਾਦਾਪ੍ਰਗਟਾਵਾਕੀਤਾ। ਹਰਿਮੰਦਰਸਾਹਿਬ ਦੇ ਦਰਸ਼ਨਕਰਨ ਤੋਂ ਬਾਅਦਸੂਚਨਾ ਕੇਂਦਰਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾਪ੍ਰਬੰਧਕਕਮੇਟੀ ਦੇ ਮੈਂਬਰਕਿਰਨਜੋਤ ਕੌਰ ਅਤੇ ਮੁੱਖ ਸਕੱਤਰਡਾ. ਰੂਪ ਸਿੰਘ ਨੇ ਸਾਂਝੇ ਤੌਰ ‘ਤੇ ਸੱਚਖੰਡਸ੍ਰੀਹਰਿਮੰਦਰਸਾਹਿਬਦਾਸੁਨਿਹਰੀਮਾਡਲ, ਸਿਰੋਪਾਓਅਤੇ ਧਾਰਮਿਕਪੁਸਤਕਾਂ ਦਾਸੈੱਟ ਦੇ ਕੇ ਸਨਮਾਨਿਤਕੀਤਾ। ਇਸ ਮੌਕੇ ਸਤਿੰਦਰਪਾਲ ਕੌਰ ਸਿੱਧੂ ਨੇ ਕਿਹਾ ਕਿ ਸੱਚਖੰਡਸ੍ਰੀਹਰਿਮੰਦਰਸਾਹਿਬਵਿਸ਼ਵਭਰਵਿਚਵੱਸਦੇ ਸਿੱਖਾਂ ਲਈਮੁਕੱਦਸਅਸਥਾਨ ਹੈ ਅਤੇ ਇਥੇ ਨਤਮਸਤਕ ਹੋ ਕੇ ਮਨੁੱਖ ਨੂੰ ਸ਼ਾਂਤੀਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨਅਸਥਾਨ ਤੋਂ ਸਾਂਝੀਵਾਲਤਾਦਾਸੁਨੇਹਾਮਿਲਦਾ ਹੈ ਜੋ ਸਮੁੱਚੀ ਲੋਕਾਈ ਨੂੰ ਇਕ ਧਾਗੇ ਵਿਚਪਰੋਣਲਈਵਡਮੁੱਲੀਪ੍ਰੇਰਣਾ ਹੈ। ਉਨ੍ਹਾਂ ਸਨਮਾਨਦੇਣਲਈਸ਼੍ਰੋਮਣੀ ਗੁਰਦੁਆਰਾਪ੍ਰਬੰਧਕਕਮੇਟੀਦਾਧੰਨਵਾਦਵੀਕੀਤਾ।

RELATED ARTICLES
POPULAR POSTS