Breaking News
Home / ਜੀ.ਟੀ.ਏ. ਨਿਊਜ਼ / ਦਰਬਾਰ ਸਾਹਿਬ ਸੀਸ ਝੁਕਾਉਣ ਵਾਲੇ ਟਰੂਡੋ ਕੈਨੇਡਾ ਦੇ ਤੀਜੇ ਪ੍ਰਧਾਨ ਮੰਤਰੀ

ਦਰਬਾਰ ਸਾਹਿਬ ਸੀਸ ਝੁਕਾਉਣ ਵਾਲੇ ਟਰੂਡੋ ਕੈਨੇਡਾ ਦੇ ਤੀਜੇ ਪ੍ਰਧਾਨ ਮੰਤਰੀ

ਜੀਨਕਰੇਸ਼ੀਅਨ :25ਅਕਤੂਬਰ 2003 ਨੂੰ ਸ੍ਰੀਹਰਿਮੰਦਰਸਾਹਿਬ ਆਏ
ਸਟੀਫਨਹਾਰਪਰ :18ਅਕਤੂਬਰ 2013 ਨੂੰ ਸ੍ਰੀਹਰਿਮੰਦਰਸਾਹਿਬ ਆਏ
ਜਸਟਿਨਟਰੂਡੋ :ਫਰਵਰੀ ‘ਚ ਆਉਣਗੇ ਸ੍ਰੀਹਰਿਮੰਦਰਸਾਹਿਬ
ਟਰੂਡੋ ਨਾਲ 150 ਮੈਂਬਰੀਵਫਦਵੀ ਪਹੁੰਚੇਗਾ
ਟੋਰਾਂਟੋ, ਅੰਮ੍ਰਿਤਸਰ : ਕੈਨੇਡੀਅਨਪ੍ਰਧਾਨਮੰਤਰੀਜਸਟਿਨਟਰੂਡੋ ਆਪਣੀਫ਼ਰਵਰੀਮਹੀਨੇ ਦੀਪ੍ਰਸਤਾਵਿਤਭਾਰਤਫ਼ੇਰੀ ਦੌਰਾਨ ਸੱਚਖੰਡਸ੍ਰੀਹਰਿਮੰਦਰਸਾਹਿਬ ਦੇ ਦਰਸ਼ਨਕਰਨਵੀ ਪੁੱਜਣਗੇ। ਪ੍ਰਾਪਤਵੇਰਵਿਆਂ ਅਨੁਸਾਰਟਰੂਡੋ, ਭਾਰਤੀਪ੍ਰਧਾਨਮੰਤਰੀਨਰਿੰਦਰਮੋਦੀ ਦੇ ਸੱਦੇ ‘ਤੇ 17 ਤੋਂ 23 ਫ਼ਰਵਰੀਤੱਕਭਾਰਤ ਦੌਰੇ ‘ਤੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ 18 ਤੋਂ 20 ਫ਼ਰਵਰੀ ਦੌਰਾਨ ਰੂਹਾਨੀਅਤ ਦੇ ਇਸ ਕੇਂਦਰਵਿਖੇ ਨਤਮਸਤਕਹੋਣਲਈ ਪੁੱਜਣਦੀਸੰਭਾਵਨਾ ਹੈ, ਜਿਸ ਸਬੰਧੀ ਕੁੱਝ ਦਿਨਾਂ ਤੱਕਤਰੀਕਨਿਰਧਾਰਤ ਹੋ ਸਕਦੀ ਹੈ। ਮੌਜੂਦਾ ਕੈਨੇਡੀਅਨਪ੍ਰਧਾਨਮੰਤਰੀਦੀ ਇਸ ਫ਼ੇਰੀਦੀਆਂ ਤਿਆਰੀਆਂ ਸਬੰਧੀ ਲੰਘੀ 17 ਦਸੰਬਰ ਨੂੰ ਕੈਨੇਡਾਸਰਕਾਰ ਦੇ ਪ੍ਰੋਟੋਕੋਲ, ਸੁਰੱਖ਼ਿਆ ਤੇ ਮੀਡੀਆਨਾਲਸਬੰਧਿਤਅਧਿਕਾਰੀਆਂ ਤੋਂ ਇਲਾਵਾਨਵੀਂ ਦਿੱਲੀਸਥਿਤਕੈਨੇਡੀਅਨ ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰਸਮੇਤ ਇਕ ਟੀਮਵਲੋਂ ਸੱਚਖ਼ੰਡਸ੍ਰੀਹਰਿਮੰਦਰਸਾਹਿਬਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨਮੰਤਰੀਜੀਨਕਰੇਸ਼ੀਅਨਪਹਿਲੀਵਾਰ 25 ਅਕਤੂਬਰ 2003 ਨੂੰ ਸ੍ਰੀਹਰਿਮੰਦਰਸਾਹਿਬ ਦੇ ਦਰਸ਼ਨਕਰਨ ਪੁੱਜੇ ਸਨ।ਕੈਨੇਡਾ ਦੇ ਹੀ ਇਕ ਹੋਰਪ੍ਰਧਾਨਮੰਤਰੀਸਟੀਫ਼ਨਹਾਰਪਰ 18 ਅਕਤੂਬਰ 2013 ਨੂੰ ਇਥੇ ਨਤਮਸਤਕਹੋਣ ਗਏ ਸਨ।ਹੁਣਜਸਟਿਨਟਰੂਡੋ ਇਥੇ ਦਰਸ਼ਨਕਰਨਲਈਜਾਣਵਾਲੇ ਤੀਜੇ ਕੈਨੇਡੀਅਨਪ੍ਰਧਾਨਮੰਤਰੀਹੋਣਗੇ। ਉਨ੍ਹਾਂ ਨਾਲਕੈਨੇਡਾ ਤੋਂ ਲਗਪਗ 150 ਮੈਂਬਰੀ ਇਕ ਉੱਚ ਪੱਧਰੀਵਫ਼ਦਵੀਦਰਸ਼ਨਕਰਨਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਰੱਖ਼ਿਆ ਮੰਤਰੀਹਰਜੀਤ ਸਿੰਘ ਸੱਜਣ ਤੇ ਕੈਨੇਡਾ ਦੇ ਇਕ ਹੋਰ ਸਿੱਖ ਮੰਤਰੀਨਵਦੀਪ ਸਿੰਘ ਬੈਂਸਵੀਇੱਥੇ ਨਤਮਸਤਕਹੋਣਲਈ ਜਾ ਚੁੱਕੇ ਹਨ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੰਗਲੈਂਡਦੀਮਹਾਰਾਣੀਐਲਿਜ਼ਾਬੈਥ, ਪ੍ਰਿੰਸਫ਼ਿਲਿਪਸਮੇਤ 14 ਅਕਤੂਬਰ 1997 ਨੂੰ ਇਸ ਪਾਵਨਅਸਥਾਨਵਿਖੇ ਦਰਸ਼ਨਕਰਨ ਪੁੱਜੇ ਸਨ। ਇਸ ਤੋਂ ਇਲਾਵਾ ਇੰਗਲੈਂਡ ਦੇ ਪ੍ਰਧਾਨਮੰਤਰੀਰਹੇ ਡੇਵਿਡਕੈਮਰੂਨ 20 ਫ਼ਰਵਰੀ 2013 ਨੂੰ ਅਤੇ ਬਰਤਾਨੀਆ ਦੇ ਸਾਬਕਾਪ੍ਰਧਾਨਮੰਤਰੀਟੋਨੀਬਲੇਅਰਦੀਪਤਨੀਚੈਰੀਬਲੇਅਰਵੀ 13 ਜਨਵਰੀ 2008 ਨੂੰ ਇੱਥੇ ਦਰਸ਼ਨਕਰਨ ਜਾ ਚੁੱਕੇ ਹਨ।ਰਿਪਬਲਿਕਆਫ਼ਡੋਮੀਨੀਕਾ ਦੇ ਪ੍ਰਧਾਨਮੰਤਰੀ ਰੂਜ਼ਵੈਲਟਸਕੇਰਿਫ਼ਵੀ 22 ਫ਼ਰਵਰੀ 2016 ਨੂੰ ਸੱਚਖੰਡਸ੍ਰੀਹਰਿਮੰਦਰਸਾਹਿਬਵਿਖੇ ਨਤਮਸਤਕ ਹੋ ਚੁੱਕੇ ਹਨ।ਅਫ਼ਗਾਨਿਸਤਾਨ ਦੇ ਰਾਸ਼ਟਰਪਤੀਅਸ਼ਰਫ਼ ਗਨੀ, ਜੋ ਕਿ ਅੰਮ੍ਰਿਤਸਰਵਿਖੇ ਹੋਈ ਹਾਰਟਆਫਏਸ਼ੀਆਕਾਨਫਰੰਸਵਿਚ ਹਿੱਸਾ ਲੈਣ ਆਏ ਸਨ, ਉਹ ਵੀ 3 ਦਸੰਬਰ 2016 ਨੂੰ ਇਥੇ ਮੱਥਾਟੇਕਣ ਪੁੱਜੇ ਸਨ।ਪ੍ਰਾਪਤਵੇਰਵਿਆਂ ਅਨੁਸਾਰਭਾਰਤ ਦੇ ਰਾਸ਼ਟਰਪਤੀ ਹੁੰਦਿਆਂ ਨੀਲਮਸੰਜੀਵਾਰੈਡੀ, ਗਿਆਨੀ ਜ਼ੈਲ ਸਿੰਘ, ਪ੍ਰਤਿਭਾਦੇਵੀਪਾਟਿਲ ਤੇ ਡਾ: ਏ. ਪੀ. ਜੇ.ਅਬਦੁਲਕਲਾਮ (ਦੋ ਵਾਰ) ਤੇ ਮੌਜੂਦਾ ਰਾਸ਼ਟਰਪਤੀਰਾਮਨਾਥਕੋਵਿੰਦ ਤੋਂ ਇਲਾਵਾਸਾਬਕਾਉਪਰਾਸ਼ਟਰਪਤੀਹਾਮਿਦਅੰਸਾਰੀ ਤੋਂ ਇਲਾਵਾਸਾਬਕਾਪ੍ਰਧਾਨਮੰਤਰੀਇੰਦਰਾ ਗਾਂਧੀ, ਚੰਦਰਸ਼ੇਖਰ, ਐਚ.ਡੀ. ਦੇਵਗੌੜਾ, ਇੰਦਰਕੁਮਾਰ ਗੁਜਰਾਲ, ਡਾ: ਮਨਮੋਹਨ ਸਿੰਘ (ਕਈ ਵਾਰ), ਨਰਿੰਦਰਮੋਦੀ (ਦੋ ਵਾਰ) ਇਸ ਪਵਿੱਤਰਅਸਥਾਨ ਦੇ ਦਰਸ਼ਨਕਰ ਚੁੱਕੇ ਹਨ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …