Breaking News
Home / ਘਰ ਪਰਿਵਾਰ / ਔਰਤਾਂ ਅਤੇ ਪੁਰਸ਼ਾਂ ਬਾਰੇ ਕੁਝ ਰੌਚਕ ਤੱਥ

ਔਰਤਾਂ ਅਤੇ ਪੁਰਸ਼ਾਂ ਬਾਰੇ ਕੁਝ ਰੌਚਕ ਤੱਥ

ਮਹਿੰਦਰ ਸਿੰਘ ਵਾਲੀਆ
* ਔਰਤ ਭਰੇ ਹੋਏ ਵਾਰਡਰੋਬ ਅੱਗੇ ਖੜ ਕੇ ਕਹਿੰਦੀ ਹੈ ਕਿ ਮੇਰੇ ਕੋਲ ਤਾਂ ਕੋਈ ਚੱਜ ਦਾ ਕੱਪੜਾ ਹੀ ਨਹੀਂ ਹੈ, ਮੈ ਕੀ ਪਹਿਨਾ ਪੁਰਸ਼ ਚਾਰ-ਪੰਜਸੂਟਵੇਖ ਕੇ ਹੀ ਖੁਸ਼ ਹੋ ਜਾਂਦਾਹੈ।
* ਔਰਤ ਸ਼ੀਸ਼ੇ ਅੱਗੇ ਖੜ ਕੇ ਪਤਲੀ ਹੁੰਦੀ ਹੋਈ ਵੀਕਹਿੰਦੀ ਹੈ ਕਿ ਮੈਂ ਕਿੰਨੀਮੋਟੀ ਹੋ ਗਈ ਹਾਂ।
* ਜੇ ਪਤੀ/ਪਤਨੀ ਨੇ ਕੁਝ ਲੰਮੇ ਟੂਰ ਉੱਤੇ ਜਾਣਾਹੋਵੇ ਤਦ ਔਰਤ ਪੈਕਿੰਗ ਲਈ 30 ਦਿਨਲੈਂਦੀਹੈ। ਪੁਰਸ਼ ਕੁਝ ਘੰਟਿਆਂ ਵਿਚ ਹੀ ਪੈਕਿੰਗ ਕਰਲੈਂਦਾਹੈ।
* ਔਰਤ ਤਿਆਰਹੋਣਸਮੇਂ ਕਹਿਣੀ ਕਿ ਮੈਂ ਪੰਜਮਿੰਟਵਿਚਤਿਆਰ ਹੋ ਜਾਵਾਂਗੀ। ਪੁਰਸ਼ ਘਰੋਂ ਬਾਹਰਜਾਣਸਮੇਂ ਕਹਿੰਦਾ ਹੈ ਕਿ ਮੈਂ ਪੰਜਮਿੰਟਵਿਚਵਾਪਸ ਆ ਜਾਵਾਂਗੀ।
* ਔਰਤਾਂ ਵੱਖ-ਵੱਖ ਸਮੇਂ ਜਿਵੇਂ ਸ਼ੋਪਿੰਗ ਸਮੇਂ ਦਫਤਰਲਈ ਕਿਸੇ ਸਮਾਗਮ ਉੱਤੇ ਜਾਣਲਈ, ਮੰਦਰ/ਗੁਰਦੁਆਰੇ ਆਦਿਜਾਣਲਈ ਵੱਖੋ-ਵੱਖ ਡਰੈਸਪਹਿਨਦੀ ਹੈ ਅਤੇ ਵੱਖਰਾ-ਵੱਖਰਾ ਹੇਅਰਸਟਾਇਲ ਬਣਾਉਂਦੀ ਹੈ। ਪੁਰਸ਼ ਕਿਸੇ ਤਰ੍ਹਾਂ ਦਾਫ਼ਿਕਰਨਹੀਂ ਕਰਦਾ।
* ਔਰਤਾਂ ਨਹਾਉਣ ਸਮੇਂ ਪੁਰਸ਼ਾਂ ਤੋਂ ਦੁਗਣਾ ਸਮਾਂ ਲੈਂਦੀਆਂ ਹਨ।
* ਔਰਤ ਆਪਣੀਵਾਧੂ ਫੈਟਪਿਛਲੇ ਪਾਸੇ ਲਕੋ ਲੈਂਦੀਆਂ ਹਨ। ਪੁਰਸ਼ ਢਿੱਡ ਵਿਚ ਇਕੱਠਾ ਕਰਕੇ ਸਭ ਨੂੰ ਦਿਖਾਉਂਦਾ ਹੈ।
* ਔਰਤ ਧਰਤੀ ਹੁੰਦੀ ਹੈ ਜਰਲੈਂਦੀ ਹੈ, ਪੁਰਸ਼ ਬਦਲ ਹੁੰਦਾ ਹੈ ਵਰਲੈਂਦਾਹੈ।
* ਗਰੁੱਪ ਫੋਟੋ ਖਿਚਾਵਣਸਮੇਂ ਪੁਰਸ਼ ਲਾਈਨਵਿਚਖੜ ਕੇ ਫੋਟੋ ਖਿਚਵਾ ਕੇ ਹਨ। ਔਰਤ ਇੱਕ ਦੂਜੇ ਨਾਲਸਿਰਮਿਲਾ ਕੇ ਫੋਟੋ ਖਿਚਵਾਉਂਦੀਆਂ ਹਨ।
* ਜੇ ਔਰਤ ਕੋਲੋਂ ਪੁੱਛਿਆ ਜਾਵੇ ਕਿ ਤੁਹਾਡੇ ਕੋਲਕਿਹੜੀਕਾਰ ਹੈ, ਤਦ ਔਰਤ ਉਤਰ ਦੇਵੇਗੀ ਲਾਲ, ਪੁਰਸ਼ ਪੁਛਣ ਸਮੇਂ ਕਾਰਦਾਮੇਕਮਾਡਲਅਤੇ ਰੰਗ ਆਦਿਦਸੇਗਾ।
* ਜੇ ਔਰਤ ਦੇ ਨਹੁੰ ਟੁੱਟ ਜਾਵੇ ਜਾਂ ਸੱਟ ਲੱਗੇ ਤਦ ਫੌਰੀ ਮੈਡੀਕਲਸਹਾਇਤਾਦੀਲੋੜਹੈ। ਪੁਰਸ਼ ਪੱਟੀ ਬੰਨ ਕੇ ਹੀ ਸਾਰਲੈਂਦਾਹੈ।
* ਲਗਭਗ ਸਾਰੇ ਯੋਗੀ, ਸੰਨਿਆਸੀਆਦਿ ਨੇ ਔਰਤਾਂ ਨੂੰ ਭੰਡਿਆ ਹੈ ਪਰ ਔਰਤਾਂ ਉਨ੍ਹਾਂ ਦੀ ਵੱਧ ਪੂਜਾਕਰਦੀਆਂ ਹਨ।
* ਕੇਵਲ ਉਹੀ ਔਰਤਾਂ ਰੁਸਦੀਆਂ ਹਨਜਿਨ੍ਹਾਂ ਨੂੰ ਮਨਾਉਣ ਵਾਲਾ ਕੋਈ ਹੋਵੇ।
* ਜੇ ਨੌਕਰੀ ਦੀਇੰਟਰਵਿਊ ਆ ਜਾਵੇ ਤਦ ਪੁਰਸ਼ ਵੱਧ ਤੋਂ ਵੱਧ ਗਿਆਨ ਇਕੱਠਾ ਕਰਦਾਹੈ। ਔਰਤ ਸੋਚਦੀ ਹੈ ਕਿ ਮੈਂ ਉਸ ਦਿਨ ਕੀ ਪਹਿਨਾਂਗੀ।
* ਮਾਂ ਬਨਣਲਈ ਔਰਤ ਖੂਬਸੂਰਤੀਦੀ ਕੁਰਬਾਨੀ ਦੇ ਸਕਦੀਹੈ।
* ਹਰ ਔਰਤ ਵਿਆਹਲਈ ਉਤਾਵਲੀ ਹੁੰਦੀ ਹੈ, ਪਰਵਿਆਹ ਕਰਵਾਉਣ ਤੋਂ ਬਾਅਦ ਇਹ ਸੁਣ ਕੇ ਖੁਸ਼ ਹੁੰਦੀ ਹੈ ਕਿ ਉਹ ਅਣਵਿਆਹੀਲਗਦੀਹੈ।
* ਰਸੋਈਵਿਚਵਸਤੂਆਂ ਕਿੰਨੀਆਂ ਹੋਣ, ਰੌਣਕ ਪਤਨੀਦੀਹਾਜ਼ਰੀਵਿਚਹੋਵੇਗੀ।
* ਬਾਥਰੂਮਵਿਚ ਪੁਰਸ਼ਾਂ ਤੇ 6 ਕੁ ਆਈਟਮਹੋਣਗੇ, ਪਰ ਔਰਤਾਂ ਦੇ 100 ਤਕ ਹੋ ਸਕਦੇ ਹਨ, ਚਾਹੇ ਕਈਆਂ ‘ਚੋਂ ਨਾਵੀਯਾਦਨਾਹੋਣ।
* ਔਰਤਾਂ ਸੈਂਪੂ ਵਰਤਣਸਮੇਂ ਉਸਦਾ ਮੇਕਪਰੋਟੀਨਦੀਮਾਤਰਾਵਿਟਾਮਿਨਸ, ਮਿਨਰਲਆਦਿ ਚੈਕ ਕਰੇਗੀ, ਪੁਰਸ਼ ਕੇਵਲ ਇਹੀ ਪੜ੍ਹੇਗਾ ਕਿ ਇਹ ਸੈਂਪੂ ਹੈ।
* ਔਰਤਾਂ ਆਪਣਾਮੋਬਾਇਲਫੋਨ ਵੱਡੇ ਪਰਸਵਿਚਰਖਦੀਆਂ ਹਨ, ਕਈ ਵਾਰਲਭਦੇ-ਲਭਦੇ ਰਿੰਗ ਬੰਦ ਹੋ ਜਾਂਦੀਹੈ। ਪੁਰਸ਼ ਪੈਂਟਦੀਬਾਹਰਲੀਜੇਬ੍ਹ ਵਿਚਰਖਦਾ ਹੈ, ਜਿਸ ‘ਤੇ ਆਸਾਨੀਨਾਲ ਪਹੁੰਚਿਆ ਜਾ ਸਕਦਾਹੈ।
* ਔਰਤਾਂ ਘਰਵਿਚ ਗੁੰਮ ਹੋਈ ਵਸਤੂ ਜਿਵੇਂ ਚਾਬੀਆਂ, ਰੋਮੋਟਆਦਿ ਪੁਰਸ਼ ਨਾਲੋਂ ਜਲਦੀ ਲੱਭ ਲੈਂਦੀਆਂ ਹਨ।
* ਔਰਤਾਂ ਕਾਕਰੋਚ, ਛਿਪਕਲੀ, ਚੂਹੇ ਬਗੈਰਾਆਦਿ ਤੋਂ ਪੁਰਸ਼ਾਂ ਨਾਲੋਂ ਕਿਤੇ ਵੱਧ ਡਰਦੀਆਂ ਹਨ।
* ਔਰਤਾਂ ਆਪਣੇ ਬੱਚਿਆਂ ਦੇ ਕੱਪੜੇ ਭੋਜਨ, ਦੋਸਤਆਦਿਬਾਰੇ ਪੂਰਾਧਿਆਨਰਖਦੀਆਂ ਹਨ। ਪੁਰਸ਼ ਬੇਫਿਕਰ ਹੁੰਦਾ ਹੈ।
* ਔਰਤ ਭਾਰਘਟਕਰਨਲਈਡਾਇਟਿੰਗ ਕਰਦੀ ਹੈ, ਪੁਰਸ਼ ਕਸਰਤਅਤੇ ਡਾਇਟਿੰਗ ਕਰਦਾਹੈ।
* ਕੰਮ ਉੱਤੇ ਜਾਣਲਈ ਔਰਤ 7 ਵਜੇ ਤਿਆਰੀਆਰੰਭਕਰਕੇ 9 ਕੁ ਵਜੇ ਤਕਤਿਆਰ ਹੋ ਜਾਂਦੀਹੈ। ਪੁਰਸ਼ 15 ਮਿੰਟਵਿਚ ਹੀ ਤਿਆਰ ਹੋ ਜਾਂਦਾਹੈ।
* ਔਰਤ ਵਿਆਹਹੋਣਤਕਚਿੰਤਾਕਰਦਾ ਹੈ, ਪੁਰਸ਼ ਵਿਆਹ ਤੋਂ ਬਾਅਦਚਿੰਤਾਕਰਦਾਹੈ।
* ਔਰਤਾਂ ਪੁਰਸ਼ਾਂ ਨਾਲੋਂ ਬਹੁਤ ਵਾਹਨ ਚਲਾਉਂਦੀਆਂ ਹਨ।
* ਔਰਤਾਂ ਦਾਜੀਵਨਕਾਲ ਪੁਰਸ਼ ਦੇ ਜੀਵਨਕਾਲ ਤੋਂ 5 ਤੋਂ 10 ਸਾਲਜ਼ਿਆਦਾ ਹੁੰਦਾ ਹੈ। ਹੁਣ ਵੀ 100 ਸਾਲ ਤੋਂ ਵੱਧ ਵਾਲਿਆਂ ਵਿਚ 90 ਪ੍ਰਤੀਸ਼ਤ ਔਰਤਾਂ ਹਨ।
* ਔਰਤ ਆਪਣਾਰਾਜ ਛੁਪਾ ਨਹੀਂ ਸਕਦੀਆਂ।
* ਔਰਤਾਂ ਪੁਰਸ਼ਾਂ ਤੋਂ ਕਿਤੇ ਵੱਧ ਲਾਈਲਗ ਹੁੰਦੀਆਂ ਹਨ, ਕਿਸੇ ਸੇਲਵੇਲੇ, ਕਿਸੇ ਬਾਬੇ ਦਾਦੀਵਾਨਸਮੇਂ, ਕੋਈ ਗੈਬੀ ਦੇ ਝੂਠਪ੍ਰਚਾਰਸਮੇਂ ਕਤਾਰਾਂ ਬੰਨ ਕੇ ਜਾਂਦੀਆਂ ਹਨ।
* ਪੁਰਸ਼ਾਂ ਨਾਲੋਂ ਔਰਤਾਂ ਦਾ ਸੁਭਾਅ ਸ਼ੱਕੀ ਹੁੰਦੀ ਹੈ।
* ਪੁਰਸ਼ ਝਗੜਾਲੂ ਹੁੰਦੇ ਹਨ। ਔਰਤਾਂ ਝਗੜੇ ਤੋਂ ਬਚਦੀਆਂ ਹਨ।
* ਝਗੜੇ ਸਮੇਂ ਪੁਰਸ਼ ਹੱਥੋਪਾਈ ਤਕ ਜਾ ਸਕਦੇ ਹਨ। ਔਰਤਾਂ ਬੋਲ ਕੇ ਹੀ ਮੁਕਾਬਲਾ ਕਰਦੀਆਂ ਹਨਅਤੇ ਸਾਰਾਪਿਛੋਕੜ ਦੁਹਰਾ ਦਿੰਦੀਆਂ ਹਨ।
* ਔਰਤਾਂ ਇਕੋ ਸਮੇਂ ਕਈ ਕੰਮਵਲਧਿਆਨਰਖਸਕਦੀਆਂ ਹਨ।
* ਔਰਤ ਵਿਚ ਅੱਛੇ ਡਾਕਟਰ ਦੇ ਗੁਣ ਪੁਰਸ਼ਾਂ ਤੋਂ ਵੱਧ ਹੁੰਦੇ ਹਨ।
* ਦਫਤਰਾਂ ਵਿਚ ਔਰਤਾਂ ਦੇ ਵਰਕਟੇਬਲਸਾਫ, ਤਰਤੀਬਵਿਚ ਹੁੰਦੇ ਹਨ।
* ਔਰਤਾਂ ਸੰਚਾਰ ਰਚਾਉਣ ਵਿਚਮਾਹਿਰ ਹੁੰਦੀਆਂ ਹਨ। ਔਰਤਾਂ ਇਕ ਦੂਜੇ ਨਾਲ ਖੁਲ ਕੇ ਗੱਲ ਕਰਲੈਂਦੀਆਂ ਹਨ। ਪੁਰਸ਼ ਸੰਚਾਰ ਰਚਾਉਣ ਤੋਂ ਕੁਤਰਾਉਂਦੇ ਹਨ।
* ਔਰਤਾਂ ਨੂੰ ਗੰਭੀਰ ਰੋਗ ਦਿਲ, ਵਧਬੀ.ਪੀ., ਸ਼ੂਗਰ ਰੋਗ ਆਦਿ 60-70 ਸਾਲ ਤੋਂ ਲਗਦੇ ਹਨ। ਪੁਰਸ਼ ਵਿਚ 50-60 ਸਾਲਵਿਚ ਲੱਗਣੇ ਸ਼ੁਰੂ ਹੋ ਜਾਂਦੇ ਹਨ।
* ਔਰਤਾਂ ਵਿਚ ਪੁਰਸ਼ਾਂ ਤੋਂ ਲਗਭਗ 30 ਪ੍ਰਤੀਸ਼ਤਤਾਕਤਘਟ ਹੁੰਦੀ ਹੈ।
* ਔਰਤ ਕਾਰਨਮਕਾਨਘਰਬਣਦਾਹੈ।
* ਔਰਤਾਂ ਹੋਰ ਔਰਤਾਂ ਦੀਚੜ੍ਹਤ ਸੁਹੱਪਣ, ਡਰੈਸ, ਘਰ, ਕਾਰਬਰਦਾਸ਼ਤਨਹੀਂ ਕਰਦੀਆਂ।
* ਜੇ ਪਤੀ-ਪਤਨੀ ਇਕੋ ਡਬਲਬੈਡ ਉੱਤੇ ਸੌਂ ਰਹੇ ਹਨ, ਤਦ 75 ਪ੍ਰਤੀਸ਼ਤਭਾਗ ਉੱਤੇ ਔਰਤ ਦਾਕਬਜ਼ਾ ਹੁੰਦਾ ਹੈ।
* ਔਰਤ ਹਰ ਗਲ ਯਾਦਰਖਦੀ ਹੈ, ਪੁਰਸ਼ ਹਰ ਗੱਲ ਯਾਦਨਹੀਂ ਰਖਦੇ।
* ਔਰਤਾਂ ਦੇ ਪੁਰਸ਼ ਭਾਰੇ ਹੁੰਦੇ ਹਨ, ਕਈ ਫਜੂਲ ਚੀਜ਼ਾਂ ਨਾਲਭਾਰੇ ਹੁੰਦੇ ਹਨ। ਪੁਰਸ਼ ਦੇ ਪਰਸਾਂ ਵਿਚ 3/4 ਕਾਰਡ ਹੀ ਹੁੰਦੇ ਹਨ।
* ਔਰਤਾਂ ਉਸ ਪਤੀ ਨੂੰ ਪਸੰਦਕਰਦੀਆਂ ਹਨ, ਜੋ ਪਤਨੀ ਵੱਲੋਂ ਕੀਤੇ ਜਾ ਰਹੇ ਖਰਚੇ ਤੋਂ ਵੱਧ ਕਮਾਉਂਦਾ ਹੈ।
* ਆਮ ਤੌਰ ‘ਤੇ ਔਰਤਾਂ ਵਹਿਮੀ ਹੁੰਦੀਆਂ ਹਨ।ਵਹਿਮ ਤੋਂ ਬਚਾਵਲਈਯਤਨਸ਼ੀਲਰਹਿੰਦੀਆਂ ਹਨ।
* ਸੋਨਾ ਔਰਤ ਦੀਸਭ ਤੋਂ ਵੱਧ ਕਮਜ਼ੋਰੀਹੈ।ਸੋਨਾਖਰੀਦਨਾਅਤੇ ਪਹਿਨਣਾ ਉਸਦੀ ਪਹਿਲੀਚੋਣ ਹੁੰਦੀ ਹੈ।
* ਔਰਤਾਂ ਤੋਂ ਪੁਰਸ਼ ਜ਼ਿਆਦਾਤਾਕਤਵਰ ਹੁੰਦੇ ਹਨ।
* ਪਤਨੀ-ਪਤੀ ਦੇ ਵਿਛੋੜੇ ਤੋਂ ਬਾਅਦ ਕੁਝ ਹੱਦ ਤਕ ਸਮਝੌਤਾ ਕਰਲੈਂਦੀ ਹੈ, ਪ੍ਰੰਤੂ ਪੁਰਸ਼ ਪਤਨੀ ਤੋਂ ਵਿਛੋੜੇ ਤੋਂ ਬਾਅਦ ਬੌਂਦਲ ਜਾਂਦਾਹੈ।
* ਔਰਤਾਂ ਪੁਰਸ਼ਾਂ ਤੋਂ ਜ਼ਿਆਦਾ ਰੋਂਦੀਆਂ ਹਨ। ਔਰਤਾਂ ਦੀ ਹੰਝੂਆਂ ਦੀਸੰਭਾਲਣਵਾਲੀਥੈਲੀ ਤੰਗ ਅਤੇ ਛੋਟੀਆਂ ਹੁੰਦੀਆਂ ਹਨ। ਪੁਰਸ਼ਾਂ ਦੀਥੈਲੀ ਖੁੱਲੀ ਅਤੇ ਵੱਡੀ ਹੁੰਦੀ ਹੈ। ਹੰਝੂਆਂ ਨੂੰ ਬਾਹਰ ਆਉਣ ਤੋਂ ਪਹਿਲਾਂ ਥੈਲੀਵਿਚਭਰਜਾਂਦੇ ਹਨ।

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …