Breaking News

ਗ਼ਜ਼ਲ

ਜਗ ਸਾਗਰਵਿਚઠ
ਜਗ ਸਾਗਰਵਿੱਚਰਹਿਣਾਪੈਂਦਾ।
ਡੂੰਘੇ ਤਲਤੱਕਲਹਿਣਾਪੈਂਦਾ।

ਬਲਦਾਦੀਵਾਫੜ੍ਹਨੇ ਖ਼ਾਤਿਰ
ਸੇਕਾ ਤਾਂ ਕੁਝ ਸਹਿਣਾਪੈਂਦਾ।

ਸ਼ਬਦਾਂ ਵਿੱਚੋਂ ਅਰਥਾਂ ਖ਼ਾਤਿਰ
ਕੁਝ ਸੁਣਨਾ ਕੁਝ ਕਹਿਣਾਪੈਂਦਾ।

ਜੀਵਨਵਿੱਚ ਜੇ ਕੁਝ ਸਿੱਖਣਾ ਹੈઠ
ਕੋਲਸਿਆਣੇ ਬਹਿਣਾਪੈਂਦਾ।

ਵਿੱਚਸਮੁੰਦਰਜਾਣਾਜੇਕਰ
ਲਹਿਰਾਂ ਦੇ ਸੰਗ ਖਹਿਣਾਪੈਂਦਾ।

ਤਾਨਾਸ਼ਾਹੀਕਰਦੇ ਅੱਗੇ
ਹਾਂਜੀ ਹਾਂਜੀਕਹਿਣਾਪੈਂਦਾ।

ਇਸ਼ਕਮੁਹੱਬਤ ਦੇ ਮਹਿਲਾਂ ਨੂੰ
ਦੁਨੀਆਂ ਹੱਥੋਂ ਢਹਿਣਾਪੈਂਦਾ।

ਕੌਣ ਰਜ਼ਾਵਿੱਚਰਾਜ਼ੀਉਸਦੀ
ਵਿੱਚਰਜ਼ਾਪਰਰਹਿਣਾਪੈਂਦਾ।ઠ
ઠ-ਹਰਦੀਪਬਿਰਦੀ

Check Also

ਹਰਫ਼ਨ ਮੌਲਾ ਕਲਾਕਾਰ ਹਰਜੀਤ ਸਿੰਘ ਸੰਧੂ

ਪ੍ਰਿੰ. ਸਰਵਣ ਸਿੰਘ ਸਾਲਾਂਬੱਧੀ ਸੰਘਰਸ਼ ਦਾ ਨਾਂ ਹੈ ਹਰਜੀਤ ਸਿੰਘ ਸੰਧੂ। ਕਦੇ ਉਹ ਚੋਟੀ ਦਾ …