ਓਟਵਾ/ਬਿਊਰੋ ਨਿਊਜ਼ : ਠੰਢ ਨਾਲ ਸਿਰਫ਼ ਤੁਸੀਂ ਹੀ ਪ੍ਰੇਸ਼ਾਨ ਨਹੀਂ ਹੋ ਬਲਕਿ ਕੁਦਰਤ ‘ਤੇ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੀ ਸਰਹੱਦ ‘ਤੇ ਸਥਿਤ ਦੁਨੀਆ ਦਾ ਪ੍ਰਸਿੱਧ ਝਰਨਾ ਨਿਆਗਰਾ ਫਾਲ ਜਮਣ ਲੱਗ ਗਿਆ ਹੈ। ਪੋਲਰ ਵੋਰਟੇਕਸ ਨੂੰ ਇਸ ਦੇ ਪਿੱਛੇ ਦੇ ਕਾਰਨ ਮੰਨਿਆ ਜਾ ਰਿਹਾ ਹੈ। ਇਸ ਕਾਰਨ ਠੰਢੀਆਂ ਹਵਾਵਾਂ ਇਸ ਖੇਤਰ ਦਾ ਰੁਖ ਕਰ ਰਹੀਆਂ ਹਨ।
ਠੰਢੀਆਂ ਹਵਾਵਾਂ ਦੇ ਕਾਰਨ ਕੈਨੇਡਾ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਗਿਆਨੀਆਂ ਦੀ ਮੰਨੀਏਤਾਂ ਇਸ ਵਾਰ ਦੀ ਠੰਢ ਕੈਨੇਡਾ ਦੇ ਪੁਰਾਣੇ ਰਿਕਾਰਡ ਤੋੜ ਸਕਦੀ ਹੈ। ਬਰਫੀਲੇ ਤੂਫਾਨ ਆਉਣ ਦਾ ਖਦਸ਼ਾ ਪਹਿਲਾਂ ਹੀ ਪ੍ਰਗਟਾਇਆ ਜਾ ਚੁੱਕਿਅ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …