15.7 C
Toronto
Tuesday, March 10, 2026
spot_img
Homeਜੀ.ਟੀ.ਏ. ਨਿਊਜ਼ਵਿਵਾਦਾਂ 'ਚ ਘਿਰੇ ਕੈਲਗਰੀ ਦੇ ਵਿਧਾਇਕਪ੍ਰਭ ਗਿੱਲ ਨੇ ਦਿੱਤਾ ਅਸਤੀਫ਼ਾ

ਵਿਵਾਦਾਂ ‘ਚ ਘਿਰੇ ਕੈਲਗਰੀ ਦੇ ਵਿਧਾਇਕਪ੍ਰਭ ਗਿੱਲ ਨੇ ਦਿੱਤਾ ਅਸਤੀਫ਼ਾ

ਕੈਲਗਰੀ/ਬਿਊਰੋ ਨਿਊਜ਼ : ਬੈਲਟਪੇਪਰਾਂ ਦੇ ਮਾਮਲੇ ਨੂੰ ਲੈ ਕੇ ਜਦੋਂ ਕੈਲਗਰੀ ਦੇ ਵਿਧਾਇਕਪ੍ਰਭ ਗਿੱਲ ‘ਤੇ ਸਵਾਲੀਆਨਿਸ਼ਾਨ ਲੱਗਾ ਤਦ ਉਨ੍ਹਾਂ ਤੁਰੰਤ ਅਸਤੀਫ਼ਾ ਦੇ ਦਿੱਤਾ। ਕੈਲਗਰੀ ਤੋਂ ਕੰਸਰਵੇਟਿਵਪਾਰਟੀ ਦੇ ਵਿਧਾਇਕਪ੍ਰਭ ਗਿੱਲ ਨੇ ਆਪਣੀਪਾਰਟੀ ਨੂੰ ਹੀ ਅਲਵਿਦਾ ਆਖ ਦਿੱਤਾ ਹੈ। ਜਿਸ ਤੋਂ ਸਾਫ਼ ਹੈ ਕਿ ਉਹ ਹੁਣ ਆਉਂਦੇ ਵਰ੍ਹੇ 2019 ਵਿਚਹੋਣਵਾਲੀਆਂ ਚੋਣਾਂ ਵਿਚਕੰਸਰਵੇਟਿਵਪਾਰਟੀ ਵੱਲੋਂ ਉਮੀਦਵਾਰ ਨਹੀਂ ਹੋਣਗੇ। ਧਿਆਨਰਹੇ ਕਿ ਪਾਰਟੀ ਦੇ ਅੰਦਰੂਨੀਬੈਲਟਪੇਪਰਾਂ ‘ਚ ਛੇੜਖਾਨੀ ਦੇ ਉਠੇ ਵਿਵਾਦਵਿਚਪ੍ਰਭ ਗਿੱਲ ਦਾ ਨਾਂ ਜੁੜ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਅਸਤੀਫਾ ਦੇ ਦਿੱਤਾ। ਲੰਘੇ ਦਿਨੀਂ ਕੈਲਗਰੀਹਲਕੇ ਦੀਮੀਟਿੰਗ ਦੌਰਾਨ ਵੋਟਿੰਗ ਵਿਚਬੇਨਿਯਮੀਆਂ ਹੋਣਦਾਦੋਸ਼ ਲੱਗਾ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਯੂ.ਸੀ.ਪੀ. ਦੇ ਕੈਲਗਰੀ ਉੱਤਰ-ਪੂਰਬਹਲਕੇ ਦੀਸਾਲਾਨਾਜਨਰਲਮੀਟਿੰਗ ਦੌਰਾਨ ਬੈਲਟਪੇਪਰਾਂ ਨਾਲਛੇੜਛਾੜਅਤੇ ਵੋਟਿੰਗ ਸਹੀ ਤਰੀਕੇ ਨਾਲਨਹੀਂ ਕਰਵਾਈ ਗਈ ਸੀ। ਇਸ ਮਾਮਲੇ ਦੀ ਜਾਂਚ ਸੇਵਾ-ਮੁਕਤ ਜੱਜ ਟੈਡਕਰੂਥਰਸ ਨੂੰ ਸੌਂਪੀ ਗਈ ਹੈ, ਜੋ ਕਿ ਜੱਜ ਬਣਨ ਤੋਂ ਪਹਿਲਾਂ ਪ੍ਰੋਗ੍ਰੈਸਿਵਕੰਸਰਵੇਟਿਵਪਾਰਟੀ ਦੇ ਪ੍ਰਧਾਨਸਨ। ਇਕ ਬਿਆਨਵਿਚ ਗਿੱਲ ਨੇ ਕਿਹਾ ਕਿ ਉਹ ਇਸ ਜਾਂਚ ਦੇ ਕਿਸੇ ਵੀਤਰ੍ਹਾਂ ਦੇ ਨਤੀਜੇ ਨਾਲਸਹਿਮਤਨਹੀਂ ਹੋਣਗੇ, ਪਰ ਇਸ ਦੇ ਤੱਥਾਂ ਨੂੰ ਸਵੀਕਾਰਕਰਦੇ ਹਨ।

RELATED ARTICLES
POPULAR POSTS