ਟੋਰਾਂਟੋ/ਬਿਊਰੋ ਨਿਊਜ਼ : ਨੋਵਾਸਕਾਸ਼ੀਆਕੈਨੇਡਾਦਾ ਅਜਿਹਾ ਪਹਿਲਾਸੂਬਾਬਣ ਗਿਆ ਹੈ, ਜਿਸ ਵਿਚਪਹਿਲਾਲਿਕਰਐਂਡ ਮਰੀਜੁਆਨਾ ਦੀਵਿਕਰੀਕਰਨਵਾਲਾ ਜੁਆਇੰਟ ਰਿਟੇਲਸਟੋਰਖੋਲ੍ਹਿਆ ਗਿਆ ਹੈ।ਅਕਤੂਬਰਮਹੀਨੇ ਵਿਚ ਪੂਰੇ ਕੈਨੇਡਾ ‘ਚ ਮਰੀਜੁਆਨਾ ਨੂੰ ਕਾਨੂੰਨੀ ਤੌਰ ‘ਤੇ ਸਟੋਰਾਂ ‘ਤੇ ਵੇਚਿਆ ਜਾ ਸਕੇਗਾ ਅਤੇ ਨੋਵਾਸਕਾਸ਼ੀਆ ਅਜਿਹਾ ਪਹਿਲਾਸੂਬਾਹੋਵੇਗਾ, ਜਿਸ ਵਿਚਇਸਦਾਸਟੋਰਖੋਲ੍ਹਿਆ ਜਾ ਰਿਹਾਹੈ।ਕਰੀਬ ਇਕ ਦਰਜਨ ਤੋਂ ਜ਼ਿਆਦਾਰਿਟੇਲਆਊਟਲੈਟ ਮਰੀਜੁਆਨਾ ਦੀਵਿਕਰੀ ਸ਼ੁਰੂ ਕਰਨਦੀਯੋਜਨਾਬਣਾਰਹੇ ਹਨ।ਹਾਈਬ੍ਰਿਡਸਟੋਰਾਂ ਨੂੰ ਨੋਵਾਸਕਾਸ਼ੀਆਲਿਕਰਕਾਰਪੋਰੇਸ਼ਨ ਦੁਆਰਾ ਸੰਚਾਲਿਤਕੀਤਾਜਾਵੇਗਾ ਅਤੇ ਇਸ ਨੂੰ ਪੂਰੀਤਰ੍ਹਾਂ ਤੋਂ ਵੱਖ ਅੰਦਾਜ਼ ਵਿਚਡਿਜ਼ਾਈਨਕੀਤਾ ਗਿਆ ਹੈ।ਇਨ੍ਹਾਂ ਸਟੋਰਾਂ ‘ਤੇ 19 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਮਰੀਜੁਆਨਾ ਵੇਚਿਆ ਜਾ ਸਕਦਾਹੈ। ਉਸ ਨਾਲ ਘੱਟ ਉਮਰ ਦੇ ਲੋਕਸਟੋਰਾਂ ਵਿਚਨਹੀਂ ਜਾ ਸਕਣਗੇ। ਗਾਹਕ ਮਰੀਜੁਆਨਾ ਨੂੰ ਇਨ੍ਹਾਂ ਬੁਟੀਕਾਂ ‘ਤੇ ਖਰੀਦਸਕਦੇ ਹਨ ਜੋ ਕਿ ਲਿਕਰਸਟੋਰਾਂ ਦੇ ਪਿੱਛੇ ਮੌਜੂਦ ਹਨ।ਹਰੇਕਆਊਟਲੈਟ’ਤੇ 200 ਤੋਂ ਜ਼ਿਆਦਾ ਉਤਪਾਦ ਹੋਣਗੇ ਅਤੇ ਗਾਹਕ 30 ਗਰਾਮ ਤੱਕ ਮਰੀਜੁਆਨਾ ਦੀਖਰੀਦਕਰਸਕਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …