Home / ਜੀ.ਟੀ.ਏ. ਨਿਊਜ਼ / ਪਿਛਲੀ ਲਿਬਰਲ ਸਰਕਾਰ ਦੇ ਖਰਚਿਆਂ ਦੀ ਹੋਵੇਗੀ ਜਾਂਚ

ਪਿਛਲੀ ਲਿਬਰਲ ਸਰਕਾਰ ਦੇ ਖਰਚਿਆਂ ਦੀ ਹੋਵੇਗੀ ਜਾਂਚ

ਬ੍ਰਿਟਿਸ਼ ਕੋਲੰਬੀਆ ਦੇ ਸਾਬਕਾਪ੍ਰੀਮੀਅਰਦੀਅਗਵਾਈਵਿਚ ਜਾਂਚ ਲਈਅਜ਼ਾਦਕਮਿਸ਼ਨਦਾ ਗਠਨ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓਦੀਨਵੀਂ ਡਗ ਫੋਰਡਸਰਕਾਰ ਨੇ ਪਿਛਲੀਲਿਬਰਲਸਰਕਾਰ ਦੇ 15 ਸਾਲਾਰਾਜ ਦੌਰਾਨ ਕੀਤੇ ਖਰਚਿਆਂ ਦੀ ਜਾਂਚ ਲਈਬ੍ਰਿਟਿਸ਼ਕੋਲੰਬੀਆ ਦੇ ਸਾਬਕਾਪ੍ਰੀਮੀਅਰਦੀਅਗਵਾਈਵਿਚ ਇਕ ਅਜ਼ਾਦਕਮਿਸ਼ਨਦਾ ਗਠਨਕੀਤਾ ਹੈ। ਓਨਟਾਰੀਓਪ੍ਰੀਮੀਅਰ ਨੇ ਕਿਹਾ ਹੈ ਕਿ ਲੋਕਾਂ ਨੂੰ ਇਹ ਜਾਨਣਦਾਪੂਰਾ ਹੱਕ ਹੈ ਕਿ ਉਨ੍ਹਾਂ ਦਾਪੈਸਾਹੁਣਤੱਕਕਿਥੇ ਲੱਗਿਆ ਹੈ।ਉਨ੍ਹਾਂ ਕਿਹਾ ਕਿ ਕਮਿਸ਼ਨਪਿਛਲੇ 15 ਸਾਲਾਂ ਵਿਚਲਿਬਰਲਸਰਕਾਰ ਦੌਰਾਨ ਖਰਚਿਆਂ ਦੀ ਜਾਂਚ ਕਰੇਗਾ, ਇਸ ਨਾਲ ਮੌਜੂਦਾ ਕੰਸਰਵੇਟਿਵਸਰਕਾਰ ਨੂੰ ਸੂਬੇ ਨੂੰ ਵਿੱਤੀਸੰਕਟਵਿਚੋਂ ਕੱਢਣ ‘ਚ ਮਦਦਮਿਲੇਗੀ। ਡਗ ਫੋਰਡ ਨੇ ਇਕ ਪ੍ਰੈੱਸਕਾਨਫਰੰਸ ਦੌਰਾਨ ਕਿਹਾ ਕਿ ਓਨਟਾਰੀਓ ਦੇ ਲੋਕਾਂ ਅੱਗੇ ਓਨਟਾਰੀਓ ਦੇ ਖਰਚਿਆਂ ਦੀ ਸਹੀ ਤਸਵੀਰਰੱਖੀਜਾਵੇ। ਲੋਕਾਂ ਨੂੰ ਜਾਨਣਦਾਪੂਰਾ ਹੱਕ ਹੈ ਕਿ ਉਨ੍ਹਾਂ ਦਾਪੈਸਾਕਿੱਥੇ ਜਾ ਰਿਹਾ ਹੈ। ਕਿਤੇ ਇਹ ਵਿਅਰਥ ਤਾਂ ਨਹੀਂ ਹੋ ਰਿਹਾ। ਲੋਕਾਂ ਨੂੰ ਜਾਨਣਦਾਪੂਰਾ ਹੱਕ ਹੈ ਕਿ ਉਨ੍ਹਾਂ ਦਾਪੈਸਾ ਸਹੀ ਕੰਮਾਂ ਵਿਚਖਰਚ ਹੋਇਆ ਹੈ ਜਾਂ ਨਹੀਂ। ਜਾਂਚ ਕਮਿਸ਼ਨਦੀਅਗਵਾਈਬ੍ਰਿਟਿਸ਼ਕੋਲੰਬੀਆ ਦੇ ਸਾਬਕਾਲਿਬਰਲਪ੍ਰੀਮੀਅਰ ਗੋਰਡਨਕੈਂਪਬੈਲਕਰਨਗੇ, ਜਿਨ੍ਹਾਂ ਨੇ 2001 ਤੋਂ 2011 ਤੱਕਸ਼ਾਸਨਕੀਤਾ ਸੀ। ਕਮਿਸ਼ਨਆਪਣੀਰਿਪੋਰਟ 30 ਅਗਸਤਤੱਕ ਸੌਂਪੇਗਾ।
ਲੋਕਾਂ ਨੂੰ ਇਹ ਜਾਨਣਦਾ ਹੱਕ ਕਿ ਉਨ੍ਹਾਂ ਦਾਪੈਸਾ ਕਿੱਥੇ ਖਰਚਿਆ ਗਿਆ, ਲਿਬਰਲਸਰਕਾਰ ਦੇ ਪੰਦਰਾਂ ਸਾਲਾਂ ਦਾਫਰੋਲਾਂਗੇ ਹਿਸਾਬ-ਕਿਤਾਬ
-ਪ੍ਰੀਮੀਅਰ ਡਗ ਫੋਰਡ

Check Also

ਕੈਪੀਟਲ ਗੇਨ ਟੈਕਸ ਵਿਚ ਬਦਲਾਅ ਵਾਲੇ ਮਤੇ ਨੂੰ ਹਾਊਸ ਆਫ ਕਾਮਨਜ਼ ਨੇ ਦਿੱਤੀ ਮਨਜ਼ੂਰੀ

ਬਦਲਾਅ ਨਾਲ ਇੱਕ ਫੀਸਦੀ ਤੋਂ ਵੀ ਘੱਟ ਲੋਕ ਹੋਣਗੇ ਪ੍ਰਭਾਵਿਤ : ਜਸਟਿਨ ਟਰੂਡੋ ਓਟਵਾ/ਬਿਊਰੋ ਨਿਊਜ਼ …