16.2 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ 'ਚ ਜਾਨਲੇਵਾ ਗੋਲੀਬਾਰੀ ਕਰਨ ਵਾਲੇ 2 ਗ੍ਰਿਫ਼ਤਾਰ, 2 ਅਜੇ ਵੀਫਰਾਰ

ਬਰੈਂਪਟਨ ‘ਚ ਜਾਨਲੇਵਾ ਗੋਲੀਬਾਰੀ ਕਰਨ ਵਾਲੇ 2 ਗ੍ਰਿਫ਼ਤਾਰ, 2 ਅਜੇ ਵੀਫਰਾਰ

ਬਰੈਂਪਟਨ/ ਬਿਊਰੋ ਨਿਊਜ਼
ਪੁਲਿਸ ਨੇ ਸੋਮਵਾਰਦੀਸ਼ਾਮਏਅਰਪੋਰਟਰੋਡਅਤੇ ਕੰਟ੍ਰੀਸਾਈਡਡਰਾਈਵ ‘ਚ ਡਾਨਵੁਡਸ ਕੋਰਟ ‘ਚ ਇਕ ਘਰ’ਤੇ ਗੋਲੀਆਂ ਚਲਾਉਣ ਵਾਲੇ ਦੋ ਜਣਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰਕਰਲਿਆ ਹੈ ਅਤੇ ਦੋ ਅਜੇ ਵੀਫਰਾਰਹਨ।ਸ਼ਾਮੀ 6 ਵਜੇ ਦੇ ਆਸਪਾਸ ਗੋਲੀਬਾਰੀਦੀ ਇਸ ਘਟਨਾ ਤੋਂ ਬਾਅਦਲੋਕਾਂ ਨੇ ਪੁਲਿਸ ਨੂੰ ਫੋਨਕੀਤਾ ਸੀ।
ਗੋਲੀਬਾਰੀਵਿਚ ਇਕ ਵਿਅਕਤੀ ਮੌਕੇ ‘ਤੇ ਹੀ ਮਾਰਿਆ ਗਿਆ ਸੀ ਅਤੇ ਉਸ ਦੀਪਛਾਣ 27 ਸਾਲਾਬਰੈਂਪਟਨਵਾਸੀਪਲਵਿੰਦਰ ਸਿੰਘ ਵਜੋਂ ਹੋਈ। ਇਸ ਮਾਮਲੇ ‘ਚ ਪੁਲਿਸ ਨੇ 18 ਸਾਲਾਸੀਨ ਪੋਂਟੋ ਅਤੇ 19 ਸਾਲਐਂਡ੍ਰਿਊਐਡਵਰਡ ਨੂੰ ਗ੍ਰਿਫ਼ਤਾਰਕੀਤਾਹੈ।ਦੋਵਾਂ ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣਕੀਤਾਹੈ। ਪੁਲਿਸ ਨੇ ਉਨ੍ਹਾਂ ‘ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ਆਇਦਕੀਤੇ ਹਨ। ਪੁਲਿਸ ਫਰਾਰਦੋਵਾਂ ਨੂੰ ਗ੍ਰਿਫ਼ਤਾਰਕਰਨਦਾਯਤਨਕਰਰਹੀਹੈ।
ਪੁਲਿਸ ਅਨੁਸਾਰ ਫਰਾਰਦੋਵੇਂ ਦੋਸ਼ੀਵੀ 20 ਸਾਲਦੀ ਉਮਰ ਦੇ ਹਨਅਤੇ ਪੁਲਿਸ ਉਨ੍ਹਾਂ ਦੀਭਾਲਵਿਚ ਕਈ ਥਾਵਾਂ ‘ਤੇ ਜਾਂਚ ਕਰਰਹੀਹੈ। ਪੁਲਿਸ ਅਨੁਸਾਰ ਪੀਲਏਰੀਆ ‘ਚ ਸਾਲਦਾਸੋਲਵਾਂ ਕਤਲਹੈ। ਪੁਲਿਸ ਨੇ ਆਮਲੋਕਾਂ ਨੂੰ ਵੀਫਰਾਰਦੋਸ਼ੀਆਂ ਨੂੰ ਗ੍ਰਿਫ਼ਤਾਰਕਰਨਵਿਚਸਹਿਯੋਗ ਕਰਨਦੀਅਪੀਲਕੀਤੀਹੈ।

RELATED ARTICLES
POPULAR POSTS