Breaking News
Home / ਜੀ.ਟੀ.ਏ. ਨਿਊਜ਼ / ਟ੍ਰਿਲੀਅਮ ਹੈਲਥ ਫਾਊਂਡੇਸ਼ਨ ਦੀ ਮਦਦ ਲਈ ਇੰਡੋ-ਕੈਨੇਡੀਅਨ ਗੋਲਫ਼ ਐਸੋਸੀਏਸ਼ਨ ਨੇ 1.51 ਲੱਖ ਡਾਲਰ ਦੀ ਕੀਤੀ ਮਦਦ

ਟ੍ਰਿਲੀਅਮ ਹੈਲਥ ਫਾਊਂਡੇਸ਼ਨ ਦੀ ਮਦਦ ਲਈ ਇੰਡੋ-ਕੈਨੇਡੀਅਨ ਗੋਲਫ਼ ਐਸੋਸੀਏਸ਼ਨ ਨੇ 1.51 ਲੱਖ ਡਾਲਰ ਦੀ ਕੀਤੀ ਮਦਦ

ਟੋਰਾਂਟੋ/ ਬਿਊਰੋ ਨਿਊਜ਼
ਇੰਡੋ-ਕੈਨੇਡੀਅਨ ਗੋਲਫ਼ਐਸੋਸੀਏਸ਼ਨ (ਆਈ.ਸੀ.ਜੀ.ਏ.) ਨੇ ਕੈਨੇਡਾਦੀ150ਵੀਂ ਵਰ੍ਹੇਗੰਢ ਮੌਕੇ ਗਲੇਨਕੇਰਿਨ ਗੋਲਫ਼ ਕਲੱਬ, ਮਿਲਟਨਵਿਚ20ਵਾਂ ਸਾਲਾਨਾਐਨੀਵਰਸਰੀਚੈਰਿਟੀ ਗੋਲਫ਼ਟੂਰਨਾਮੈਂਟਕਰਵਾਇਆ। ਇਸ ਦੌਰਾਨ ਟ੍ਰਿਲੀਅਮਹੈਲਥਪਾਰਟਨਰਸਫ਼ਾਊਂਡੇਸ਼ਨ-ਕਾਰਡੀਓਲਾਜੀਵਿੰਗ ਲਈ 1 ਲੱਖ 51 ਹਜ਼ਾਰਡਾਲਰ ਇਕੱਠੇ ਕੀਤੇ ਗਏ।
ਇਸ ਪ੍ਰੋਗਰਾਮਵਿਚ ਗ੍ਰੇਟਰਟੋਰਾਂਟੋ ਏਰੀਆ, ਨਿਆਗ੍ਰਾਫਾਲਸ, ਬੀ.ਸੀ.,ਅਮਰੀਕਾ, ਭਾਰਤ, ਇੰਗਲੈਂਡਅਤੇ ਆਸਟਰੇਲੀਆਵਿਚ 220 ਤੋਂ ਵਧੇਰੇ ਗੋਲਫ਼ਰਾਂ ਨੇ ਹਿੱਸਾ ਲਿਆ।ਜਸਬੀਰ ਸਿੰਘ, ਰਾਕੀਰਾਇਕੋਟੀਆ, ਬਾਬਘਰਿਆਲਅਤੇ ਡੈਨੀਅਲਦੀਟੀਮ ਨੇ ਟਰਾਫ਼ੀ ਜਿੱਤੀ ਅਤੇ ਆਈ.ਸੀ.ਜੀ.ਏ. ਕੈਨੇਡਾ ਬਲੂ ਜੈਕੇਟਵੀ ਜਿੱਤੀ। ਗੋਲਫ਼ ਨੂੰ ਬੇਹੱਦ ਸ਼ਾਨਦਾਰਹਾਲਾਤਾਂ ਵਿਚਖੇਡਿਆ ਗਿਆ। ਕੈਨੇਡਾਦੀ150ਵੀਂ ਵਰ੍ਹੇਗੰਢ ਮੌਕੇ ਟੂਰਨਾਮੈਂਟ ਦੌਰਾਨ ਸ਼ਾਨਦਾਰਆਤਿਸ਼ਬਾਜੀਵੀਕੀਤੀ ਗਈ। ਗਿਆਨਪਾਲ, ਇੰਡੋ-ਕੈਨੇਡੀਅਨ ਗੋਲਫ਼ਐਸੋਸੀਏਸ਼ਨ ਦੇ ਕਮਿਊਨੀਕੇਸ਼ਨਡਾਇਰੈਕਟਰ ਨੇ ਕਿਹਾ ਕਿ ਇਕੱਤਰ ਕੀਤੇ ਗਏ ਫ਼ੰਡਾਂ ਦਾ ਚੈੱਕ ਟ੍ਰਿਲੀਅਮਹੈਲਥਪਾਰਟਨਰਸਫ਼ਾਊਂਡੇਸ਼ਨ ਦੇ ਪ੍ਰਧਾਨਅਤੇ ਸੀ.ਈ.ਓ. ਸੀਵਹਾਸਚਿਟ ਨੂੰ ਪ੍ਰਦਾਨਕੀਤਾ ਗਿਆ। ਇਸ ਮੌਕੇ ਸਟੀਵ ਨੇ ਸਾਰੇ ਹਾਜ਼ਰੀਨ, ਸਪਾਂਸਰਾਂ, ਮੀਡੀਆਅਤੇ ਹੋਰਮਹਿਮਾਨਾਂ ਨੂੰ ਸੰਬੋਧਨਕਰਦਿਆਂ ਕਿਹਾ ਕਿ ਸਾਡੀਕਮਿਊਨਿਟੀਟ੍ਰਿਲੀਅਮਹੈਲਥਪਾਰਟਨਰਸਫ਼ਾਊਂਡੇਸ਼ਨ ਦੇ ਨਾਲਕੰਮਕਰਦਿਆਂ ਅਸੀਂ ਲਗਾਤਾਰਟ੍ਰਿਲੀਅਮਹੈਲਥਪਾਰਟਨਰਸ, ਕ੍ਰੈਡਿਟਵੈਲੀਹਸਪਤਾਲ, ਮਿਸੀਸਾਗਾਹਸਪਤਾਲਅਤੇ ਕਵੀਨਸਵੇਅਹੈਲਥਸੈਂਟਰਦੀਮਦਦਕੀਤੀ ਜਾ ਰਹੀਹੈ। ਇਸ ਨਾਲਲੋਕਾਂ ਨੂੰ ਬਿਹਤਰਕਮਿਊਨਿਟੀਮਦਦਪ੍ਰਦਾਨਕਰਨਵਿਚ ਜ਼ਰੂਰੀਸਹੂਲਤਾਂ ਨੂੰ ਜੁਟਾਇਆ ਜਾ ਰਿਹਾਹੈ।
ਸ੍ਰੀਰਾਇ ਸਾਹੀ, ਚੇਅਰਮੈਨਅਤੇ ਸੀ.ਈ.ਓ., ਮੋਰਗਾਰਡਕਾਰਪੋਰੇਸ਼ਨਅਤੇ ਚੇਅਰਮੈਨਐਂਡਸੀ.ਈ.ਓ., ਕਲੱਬਲਿੰਗ ਇੰਟਰਪ੍ਰਾਈਜ਼ ਲਿਮਟਿਡ ਨੇ ਕਿਹਾ ਕਿ ਆਈ.ਸੀ.ਜੀ.ਏ ਕੈਨੇਡਾਲਗਾਤਾਰਬਿਹਤਰੀਨਕੰਮਕਰਰਿਹਾ ਹੈ ਅਤੇ ਇਸ ਦੇ ਮੈਂਬਰ ਖੁੱਲ੍ਹੇ ਦਿਲਨਾਲ ਇਸ ਯਤਨਵਿਚਮਦਦਕਰਰਹੇ ਹਨ।ਪ੍ਰੋਗਰਾਮ ਦੇ ਅੰਤਵਿਚ ਆਈ.ਸੀ.ਜੀ.ਏ. ਦੇ ਚੇਅਰਮੈਨਮਹਿੰਦਰ ਸਿੰਘ ਨੇ ਸਾਰੇ ਖਿਡਾਰੀਆਂ, ਸਪਾਂਸਰਾਂ ਅਤੇ ਮੀਡੀਆਆਊਟਲੈੱਟਸਦਾਧੰਨਵਾਦਕੀਤਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …