ਓਟਵਾ/ਬਿਊਰੋ ਨਿਊਜ : ਕਰੋਨਾਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੈਨੇਡਾਦੀਚੀਫ਼ਪਬਲਿਕਹੈਲਥਆਫ਼ੀਸਰਡਾ. ਥੈਰੇਸਾਟੈਮ ਨੇ ਆਖਿਆ ਹੈ ਕਿ ਅਜੇ ਵੀਕੈਨੇਡਾਵਾਸੀਆਂ ਪੂਰੀਤਰ੍ਹਾਂ ਚੌਕਸ ਰਹਿਣਦੀਲੋੜਹੈ। ਉਨ੍ਹਾਂ ਆਖਿਆ ਕਿ ਅਜੇ ਕਰੋਨਾਘਟਿਆਨਹੀਂ ਬਲਕਿ ਇਸ ਦੀ ਹੁਣ ਤੀਜੀਲਹਿਰ ਸ਼ੁਰੂ ਹੋ ਚੁੱਕੀ ਜੋ ਕਿ ਪਹਿਲਾਂ ਨਾਲੋਂ ਵੀਜ਼ਿਆਦਾਘਾਤਕਹੈ।
ਡਾ. ਥੈਰੇਸਾਟੈਮ ਨੇ ਆਖਿਆ ਕਿ ਅਜਿਹਾ ਦੂਜੀਵਾਰੀ ਹੋਇਆ ਹੈ ਕਿ ਮਹਾਂਮਾਰੀ ਨੇ ਈਸਟਰ ਦੇ ਜਸ਼ਨਾਂ ਵਿੱਚਵਿਘਨਪਾਇਆਹੈ।
ਟੈਮ ਨੇ ਟਵਿੱਟਰ ਉੱਤੇ ਸਾਰਿਆਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਹੁਣਸਾਨੂੰਹੋਰਸਾਵਧਾਨਰਹਿਣਦੀਲੋੜ ਹੈ ਤੇ ਸਾਨੂੰਅਵੇਸਲੇ ਨਹੀਂ ਹੋਣਾਚਾਹੀਦਾ।ਇਥੇ ਇਹ ਵੀਜ਼ਿਕਰਯੋਗ ਹੈ ਕਿ ਤੀਜੀਵੇਵਨਾਲ ਜੂਝ ਰਹੇ ਕਿਊਬਿਕ ਨੇ ਐਲਾਨਕੀਤਾ ਹੈ ਕਿ ਉਹ ਕਿਊਬਿਕਸਿਟੀ ਤੇ ਗੈਟਿਨਿਊ ਤੋਂ ਇਲਾਵਾਹੋਰਥਾਂਵਾਂ ਵਿੱਚਵੀਮੁੜ ਲੌਕਡਾਊਨ ਲਾਵੇਗਾ। ਪ੍ਰੋਵਿੰਸ ਨੇ ਆਖਿਆ ਕਿ ਛੌਡੀਐ-ਐਪਲੈਸ ਰੀਜਨਵਿੱਚ ਗੈਰਜਰੂਰੀਕਾਰੋਬਾਰਾਂ ਨੂੰ ਬੰਦਕੀਤਾਜਾਵੇਗਾ ਤੇ ਇਹ ਪ੍ਰਬੰਧਘੱਟੋ-ਘੱਟ 12 ਅਪਰੈਲਤੱਕਚੱਲਣਗੇ। ਇਸ ਦੌਰਾਨ ਓਨਟਾਰੀਓ ਨੇ ਐਲਾਨਕੀਤਾ ਕਿ ਉਨ੍ਹਾਂ ਦੀਏਅਰਐਂਬੂਲੈਂਸਸਰਵਿਸ ਦੇ ਮੁਖੀਵੱਲੋਂ ਪ੍ਰੋਵਿੰਸਵਿੱਚਵੈਕਸੀਨਦੀਵੰਡ ਦੇ ਪ੍ਰੋਗਰਾਮਦੀਅਗਵਾਈਕੀਤੀਜਾਵੇਗੀ। ਡਾ. ਹੋਮਰਟੀਏਨਰਿਟਾਇਰਡਜਨਰਲਰਿੱਕਹਿਲੀਅਰਦੀ ਥਾਂ ਲੈਣਗੇ। ਪ੍ਰੋਵਿੰਸ ਨੇ ਦੱਸਿਆ ਕਿ ਹਿਲੀਅਰ 31 ਮਾਰਚ ਨੂੰ ਐਕਸਪਾਇਰ ਹੋਏ ਉਨ੍ਹਾਂ ਦੇ ਕਾਂਟਰੈਕਟ ਨੂੰ ਅੱਗੇ ਨਹੀਂ ਸਨਵਧਾਉਣਾ ਚਾਹੁੰਦੇ।
ਇਸ ਦੌਰਾਨ ਪ੍ਰਧਾਨਮੰਤਰੀਜਸਟਿਨਟਰੂਡੋ ਨੇ ਇੱਕ ਵੀਡੀਓਮੈਸੇਜਵਿੱਚਸਵੀਕਾਰਕੀਤਾ ਕਿ ਕੋਵਿਡ-19ਕਾਰਨਲਗਾਤਾਰਦੂਸਰੇ ਸਾਲਕੈਨੇਡੀਅਨਾਂ ਨੂੰ ਈਸਟਰ ਨੂੰ ਵੱਖਰੇ ਢੰਗ ਨਾਲਮਨਾਉਣਲਈਮਜਬੂਰਹੋਣਾਪਿਆ ਹੈ। ਬਹੁਤਸਾਰੇ ਕੈਨੇਡੀਅਨਨਿਜੀ ਤੌਰ ਉੱਤੇ ਨਾ ਤਾਂ ਚਰਚ ਜਾ ਸਕੇ ਤੇ ਨਾ ਹੀ ਪਰਿਵਾਰਕਡਿਨਰ ਹੀ ਕਰ ਸਕੇ। ਇਸ ਦੇ ਬਾਵਜੂਦਟਰੂਡੋ ਨੇ ਕੈਨੇਡੀਅਨਾਂ ਨੂੰ ਸਕਾਰਾਤਮਕਰਹਿਣਦੀਅਪੀਲਕੀਤੀ।ਉਨ੍ਹਾਂ ਆਖਿਆ ਕਿ ਕੋਵਿਡ-19ਖਿਲਾਫਲੜਾਈਹੁਣਅੰਤਮਪੜਾਅਵਿੱਚ ਹੈ ਤੇ ਜਲਦ ਹੀ ਇਹ ਸੰਕਟਖਤਮ ਹੋ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …