Breaking News
Home / ਜੀ.ਟੀ.ਏ. ਨਿਊਜ਼ / ਨਵਦੀਪਬੈਂਸਵੀ ਹੋਏ ਦਾਵੋਸ ‘ਚ ਆਯੋਜਿਤਡਬਲਿਊ ਈ ਐਫਕਾਨਫਰੰਸ ‘ਚ ਸ਼ਾਮਲ

ਨਵਦੀਪਬੈਂਸਵੀ ਹੋਏ ਦਾਵੋਸ ‘ਚ ਆਯੋਜਿਤਡਬਲਿਊ ਈ ਐਫਕਾਨਫਰੰਸ ‘ਚ ਸ਼ਾਮਲ

ਟੋਰਾਂਟੋ : ਕੈਨੇਡੀਅਨ ਮੰਤਰੀ ਨਵਦੀਪਬੈਂਸਵਲੋਂ ਵਰਲਡਇਕਨਾਮਿਕਫੋਰਮਵਲੋਂ ਸਵਿਟਜ਼ਰਲੈਂਡ ਦੇ ਸ਼ਹਿਰਦਾਵੋਸ ਵਿੱਚ ਅਯੋਜਿਤਕੀਤੀ ਗਈ ਕਾਨਫਰੰਸ ਵਿੱਚ ਭਾਗ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਡੈਲੀਗੇਟ ਨਾਲ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਅਰਥਚਾਰੇ ਨੂੰ ਕਿਸ ਤਰੀਕੇ ਨਾਲਮਜ਼ਬੂਤ ਰੱਖਿਆ ਜਾਵੇ ਅਤੇ ਇਸ ਵਿਚ ਗਤੀਲਿਆਂਦੀਜਾਵੇ। ਇਸ ਮੌਕੇ ਮਿਸਟਰਬੈਂਸਅਤੇ ਉਨ੍ਹਾਂ ਦੀਟੀਮ ਨੇ ਕੈਨੇਡੀਅਨਟੇਲੈੱਟਦਾਪ੍ਰਦਰਸ਼ਨਕੀਤਾ।ਉਨ੍ਹਾਂ ਵਲੋਂ ਭਾਰਤੀਫਿਲਮਾਂ ਦੇ ਪ੍ਰਸਿੱਧ ਐਕਟਰ ਸ਼ਾਹਰੁਖ ਖਾਨ ਨੂੰ ਮਨੁੱਖੀ ਅਧਿਕਾਰਾਂ ਲਈਲੋਕਾਂ ਵਿੱਚ ਲਿਆਂਦੀ ਗਈ ਚੇਤਨਾਬਦਲੇ ਮਿਲੇ ਇਨਾਮਕਰਿਸਟਲਲਈਵਧਾਈਵੀ ਦਿੱਤੀ। ਉਪਰੋਕਤਤਸਵੀਰ ਵਿੱਚ ਨਵਦੀਪਬੈਂਸਅਤੇ ਸ਼ਾਹਰੁਖਖਾਨਦਿਖਾਈ ਦੇ ਰਹੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …