Breaking News
Home / ਕੈਨੇਡਾ / ‘ਯੂ ਐਸ ਐਮ ਸੀ ਏ’ ਕੈਨੇਡਾ, ਅਮਰੀਕਾਅਤੇ ਮੈਕਸੀਕੋ ਵਿਚਕਾਰਆਰਥਿਕ ਸਬੰਧ ਵਧਾਏਗਾ

‘ਯੂ ਐਸ ਐਮ ਸੀ ਏ’ ਕੈਨੇਡਾ, ਅਮਰੀਕਾਅਤੇ ਮੈਕਸੀਕੋ ਵਿਚਕਾਰਆਰਥਿਕ ਸਬੰਧ ਵਧਾਏਗਾ

ਬਰੈਂਪਟਨ : ਕੈਨੇਡਾ, ਅਮਰੀਕਾਅਤੇ ਮੈਕਸੀਕੋ ਨੇ ਯੂਨਾਈਟਿਡਸਟੇਟਸ-ਮੈਕਸੀਕੋ-ਕੈਨੇਡਾਐਗਰੀਮੈਂਟ (ਯੂ ਐਸ ਐਮ ਸੀ ਏ) ਨਾਮਕ ਇੱਕ ਨਵੇਂ ਅਤੇ ਆਧੁਨਿਕ ਟਰੇਡ ਸਮਝੌਤੇ ਨੂੰ ਸਹੀ ਕੀਤਾ ਹੈ। ਇਹ ਸਮਝੌਤਾ ਲੇਬਰ, ਵਾਤਾਵਰਣ, ਆਟੋਮੋਟਿਵਟਰੇਡ, ਵਿਵਾਦਾਂ ਦੇ ਹੱਲ, ਸੱਭਿਆਚਾਰ, ਐਨਰਜੀਅਤੇ ਖੇਤੀਬਾੜੀਅਤੇ ਖੇਤੀਬਾੜੀਖਾਦਪਦਾਰਥਾਂ ਦੇ ਖੇਤਰਾਂ ਵਿੱਚ ਕੈਨੇਡੀਅਨਬਿਜਨਸਾਂ, ਵਰਕਰਾਂ ਅਤੇ ਕਮਿਊਨਿਟੀਆਂ ਲਈ ਖਾਸ ਮਹੱਤਤਾ ਰੱਖਦਾ ਹੈ। ਯੂਨਾਈਟਿਡਸਟੇਟਸ-ਮੈਕਸੀਕੋ-ਕੈਨੇਡਾਐਗਰੀਮੈਂਟ ਨੌਰਥ ਅਮਰੀਕਨਫਰੀਟਰੇਡਐਗਰੀਮੈਂਟ (ਨਾਫਟਾ) ਦਾ ਸੁਧਰਿਆ ਅਤੇ ਆਧੁਨਿਕ ਰੂਪ ਹੈ ਜੋ ਕੈਨੇਡੀਅਨਵਰਕਰਾਂ ਅਤੇ ਬਿਜਨਸਾਂ ਲਈ ਇੱਕ ਸੁਰੱਖਿਅਤ ਅਤੇ ਟਿਕਾਊ ਟਰੇਡਵਾਤਾਵਰਣਪ੍ਰਦਾਨਕਰਦਾ ਹੈ। ਆਟੋਮੋਟਿਵ ਮੈਨੂਫੈਕਚਰਿੰਗ, ਖੇਤੀਬਾੜੀ, ਲੇਬਰ, ਬੌਧਿਕ ਸਰਮਾਏ ਦੇ ਅਧਿਕਾਰਾਂ, ਸੱਭਿਆਚਾਰ ਅਤੇ ਵਿਵਾਦਦੀਸੈਟਲਮੈਂਟਵਰਗੇ ਮੁੱਖ ਖੇਤਰਾਂ ਉੱਤੇ ਸਮਝਪੈਦਾਕਰਨਵਾਲਾ ਇਹ ਨਵਿਆਇਆ ਸਮਝੌਤਾ ਨਾਫਟਾਨਾਲੋਂ ਵੀ ਇੱਕ ਕਦਮ ਅੱਗੇ ਦੀ ਗੱਲ ਹੈ। ਬਰੈਂਪਟਨਵੈਸਟ ਤੋਂ ਮੈਂਬਰਬੀਬੀਕਮਲਖਹਿਰਾਦਾਵਿਸ਼ਵਾਸ਼ ਹੈ ਕਿ ਯੂਨਾਈਟਡਸਟੇਟਸ-ਮੈਕਸੀਕੋ-ਕੈਨੇਡਾਐਗਰੀਮੈਂਟਕੈਨੇਡਾਲਈ ਚੰਗਾ ਹੈ ਅਤੇ ਇਹ ਵਧੀਆ, ਵੱਧ ਤਨਖਾਹਵਾਲੀਆਂ ਮੱਧ ਵਰਗੀ ਜੌਬਾਂ ਪੈਦਾਕਰਨ, ਆਰਥਕ ਸਬੰਧਾਂ ਨੂੰ ਮਜ਼ਬੂਤਬਣਾਉਣ, ਅਤੇ ਕੈਨੇਡਾਲਈ ਨੌਰਥ ਅਮਰੀਕਾ ਵਿੱਚ ਟਰੇਡਵਿਕਸਿਤਕਰਨ ਵਿੱਚ ਸਹਾਈ ਹੋਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …