Breaking News
Home / ਕੈਨੇਡਾ / ਸੀਆਰਏ ਦੀ ਵੱਡੀ ਕਮਾਈ’ਤੇ ਕਮਜ਼ੋਰਾਂ ਦੇ ਹੱਕ ਖੋਹਣਦਾਦੋਸ਼

ਸੀਆਰਏ ਦੀ ਵੱਡੀ ਕਮਾਈ’ਤੇ ਕਮਜ਼ੋਰਾਂ ਦੇ ਹੱਕ ਖੋਹਣਦਾਦੋਸ਼

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾਮਾਲੀਆ ਏਜੰਸੀ (ਸੀਆਰਏ) ਨੇ ਕੈਨੇਡਾ ਦੇ ਸੰਘੀ ਲਾਭਾਂ ਦੀਸਾਲਾਨਾਸਮੀਖਿਆਰਾਹੀਂ ਪਿਛਲੇ ਪੰਜਸਾਲਾਂ ਵਿੱਚ $1 ਬਿਲੀਅਨ ਤੋਂ ਜ਼ਿਆਦਾਦੀਕਮਾਈਕੀਤੀਹੈ।ਦੂਜੀਤਰਫ਼ਆਲੋਚਕਾਂ ਨੇ ਦੋਸ਼ਲਗਾਏ ਹਨ ਕਿ ਏਂਜਸੀ ਨੇ ਉਨ੍ਹਾਂ ਲੋਕਾਂ ਤੋਂ ਲਾਭਕਮਾਇਆ ਹੈ ਜਿਹੜਾਸਭ ਤੋਂ ਕਮਜ਼ੋਰ ਤਬਕਾਹੈ।ਕਰਦਾਤਿਆਂ ਤੋਂ ਇੱਕ ਤਰ੍ਹਾਂ ਨਾਲ ਖੋਹੇ ਲਾਭਦੀਰਕਮ ਵਿੱਚੋਂ ਕੁਝ ਹਿੱਸਾ ਉਨ੍ਹਾਂ ਲੋਕਾਂ ਦਾ ਹੈ ਜਿਹੜੇ ਲਾਭਪਾਤਰੀ ਤਾਂ ਬਣਦੇ ਹਨ, ਪਰ ਏਜੰਸੀ ਦੇ ਮਾਪਦੰਡਾਂ ਅੱਗੇ ਉਹ ਆਪਣੀ ਯੋਗਤਾਸਾਬਤਨਹੀਂ ਕਰ ਸਕੇ।ਸੀਆਰਏ ਵੱਲੋਂ ਇੱਕ ਚੈਨਲ ਨੂੰ ਦਿੱਤੇ ਅੰਕੜਿਆਂ ਮੁਤਾਬਿਕ ਪੰਜਸਾਲਾਂ ਵਿੱਚ ਇਹ ਲਾਭ$1.184 ਬਿਲੀਅਨਬਣਦਾਹੈ। ਕੰਜ਼ਰਵੇਟਿਵਰਾਸ਼ਟਰੀਮਾਲੀਆਆਲੋਚਕਪੈਟਕੇਲੀ ਨੇ ਦੋਸ਼ਲਾਇਆ ਕਿ ਏਜੰਸੀ ਨੇ ਕਮਜ਼ੋਰਾਂ ਦੇ ਹੱਕ ਮਾਰਕੇ ਕਮਾਈਕੀਤੀਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਰਕਮ ਹੈ ਜਿਸ ਨਾਲਹਜ਼ਾਰਾਂ ਪਰਿਵਾਰਪ੍ਰਭਾਵਿਤ ਹੋਏ ਹਨ।ਹਰਸਾਲਸੀਆਰਏ ਵੱਲੋਂ ਹਜ਼ਾਰਾਂ ਕੈਨੇਡੀਅਨਾਂ ਦੀ’ਚਾਈਲਡਬੈਨੀਫਿਟ’ਅਤੇ ਜੀਐੱਸਟੀ/ਐੱਚਐੱਸਟੀ ਕਰੈਡਿਟ ਯੋਗਤਾਲਈਸਮੀਖਿਆਕੀਤੀਜਾਂਦੀ ਹੈ, ਪਰਇਨ੍ਹਾਂ ਲਾਭਾਂ ਨੂੰ ਹਾਸਲਕਰਨਦੀ ਯੋਗਤਾਆਮਦਨਦੀਤਬਦੀਲੀ, ਵਿਆਹਆਦਿਰਾਹੀਂ ਬਦਲਦੀਰਹਿੰਦੀਹੈ।ਪਿਛਲੇ ਸਾਲਾਂ ਵਿੱਚ ਸੀਆਰਏ ਲਾਭਾਂ ਦੀਸਮੀਖਿਆਜ਼ਿਆਦਾਸਖ਼ਤੀਨਾਲਕੀਤੀ ਗਈ ਹੈ।ਕੈਨੇਡੀਅਨਾਂ ਨੇ ਯੋਗਤਾ ਦੇ ਸਬੂਤਾਂ ਸਬੰਧੀਬੇਨਿਯਮੀਆਂ ਹੋਣਦੀਆਂ ਏਜੰਸੀ ਅੱਗੇ ਕਈ ਸ਼ਿਕਾਇਤਾਂ ਕੀਤੀਆਂ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …