-9.8 C
Toronto
Sunday, January 18, 2026
spot_img
Homeਕੈਨੇਡਾਸਾਲਾਨਾ ਵੈਲੇਨਟਾਈਨਜ਼ ਨਾਈਟ ਸ਼ਨੀਵਾਰ, ਫਰਵਰੀ 10 ਨੂੰ

ਸਾਲਾਨਾ ਵੈਲੇਨਟਾਈਨਜ਼ ਨਾਈਟ ਸ਼ਨੀਵਾਰ, ਫਰਵਰੀ 10 ਨੂੰ

ਬਰੈਂਪਟਨ/ਬਿਊਰੋ ਨਿਊਜ਼ :ਸੈੱਲ ਮੈਕਸ ਅਤੇ ਸਾਂਝਾ ਪੰਜਾਬ ਰੇਡੀਓ ਅਤੇ ਟੀ ਵੀ ਵਲੋਂ ਸਾਲਾਨਾ ਵੈਲੰਟਾਈਨਜ਼ ਨਾਈਟ ਦਾ ਆਯੋਜਨ ਕੀਤਾ ਗਿਆ ਹੈ। ”ਯੂ ਐਂਡ ਮੀ ਵੈਲੈਂਟਾਈਨਜ਼ ਨਾਈਟ 2018” ਦਾ ਇਹ ਪ੍ਰੋਗਰਾਮ ਸ਼ਨੀਵਾਰ 10 ਫਰਵਰੀ ਚਾਂਦਨੀ ਬੈਂਕੇਟ ਹਾਲ 125 ਕ੍ਰਾਈਸਲਰ ਡਰਾਈਵ,ਬਰੈਂਪਟਨ ਵਿਖੇ ਹੋਵੇਗਾ ਜਿਸ ਵਿੱਚ ਥੀਮ ਪਾਰਟੀ, ਡਰੈੱਸ ਕੋਡ ਤੁਹਾਡਾ ਆਪਣਾਂ ਸਟਾਈਲ, ਸੰਗੀਤ, ਡੀ ਜੇ, ਪ੍ਰੋਫੈਸ਼ਨਲ ਡਾਂਸਰਜ਼, ਕਪਲਜ਼ ਗੇਮਜ, ਫੋਟੋ ਬੂਥ, ਗਿਫਟ ਅਤੇ ਹੋਰ ਬਹੁਤ ਮਨੋਰੰਜਨ ਹੋਵੇਗਾ। ਇਸ ਸਪੈਸ਼ਲ ਪ੍ਰੋਗਰਾਮ ਦੀਆਂ ਟਿਕਟਾਂ ਅਤੇ ਸਪੌਂਸਰਾਂ ਵਿੱਚੋਂ ਕੁੱਝ ਰਾਸ਼ੀ, ਟੋਰਾਂਟੋ ਸਿੱਕ ਕਿੱਡਜ਼ ਹਸਪਤਾਲ ਨੂੰ ਦਾਨ ਕੀਤੀ ਜਾਵੇਗੀ। ਜ਼ਿਆਦਾ ਜਾਣਕਾਰੀ ਲਈ ਪਵਨ ਸ਼ਰਮਾ 647 205 2777 ਅਤੇ ਜਯੋਤੀ ਸ਼ਰਮਾਂ 647 898 7769 ਫੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS