Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ
+1 416-558-5530
ਪਰਵਾਸੀ ਦੇ 19 ਸਾਲ
Messageਕਰੋ ਤੇ ਘੰਟੀਖੜਕਾਓਸਾਰੇ,
ਪਰਵਾਸੀਅਦਾਰੇ ਦੇ 19 ਪੂਰੇ ਸਾਲ ਹੋ ਗਏ ।
ਅਖ਼ਬਾਰ, ਰੇਡੀਓਅਤੇ ਆ ਗਿਆ ਹੁਣT. V.,
ਬਦੌਲਤ ਸਰੋਤਿਆਂ ਦੀਸਭਕਮਾਲ ਹੋ ਗਏ ।
ਰਲ ਕੇ TEAM ਨੇ ਮਾਰਿਆਜਦਹੰਭਲਾ,
ਔਖੇ-ਔਖੇ ਵੀਹੱਲਸਵਾਲ ਹੋ ਗਏ।
ਪੂਰੀCOMUNITY ਨੇ ਪਿਆਰਸਤਿਕਾਰਦਿੱਤਾ,
SPONSER GTA ਦੇ ਢੇਰਸਾਰੇ ਨਾਲ ਹੋ ਗਏ ।
ਹਿੰਮਤਹਾਰਨੀ ਸਿੱਖਿਆ ਨਹੀਂ ”ਸੈਣੀ”,
ਤਾਂ ਹੀ ਲੈਅਵਿੱਚਸੁਰ ਤੇ ਤਾਲ ਹੋ ਗਏ।
FAN FOLLOWERਪਰਵਾਸੀਦੀ ਹੋਈ ਚੋਖ਼ੀ,
ਬਜ਼ੁਰਗ, ਬੀਬੀਆਂ, ਨਵੀਂ ਪੀੜ੍ਹੀ ਦੇ ਬਾਲ ਹੋ ਗਏ।
ਜ਼ਜ਼ਬਾਤੱਕਿਆਜਦਸਿਰੜਜਨੂੰਨਵਾਲਾ,
ਸੱਚੇ ਸਾਹਿਬਵੀਫੇਰਦਿਆਲ ਹੋ ਗਏ ।
ਜਾਦੂ, ਟੋਣੇ ਵਾਲੇ ਨੇੜੇ ਨਾ ਢੁੱਕਣਦਿੱਤੇ,
ਹਾੜ੍ਹੇ ਕੱਢ-ਕੱਢ ਕਈ ਬੇ-ਹਾਲ ਹੋ ਗਏ ।
ਚਾਲਵਿਰੋਧੀਆਂ ਦੀਕਦੀਨਹੀਂ ਸਿਰੇ ਚੜ੍ਹਦੀ,
ਗਿੱਲ ਬਲਵਿੰਦਰਾਜਦਨੇਕਖਿਆਲ ਹੋ ਗਏ ।
gillbs@’hotmail.com

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …