Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

LIVE ENTERTAINMENT ਖ਼ਬਰਹਾਰ
ਪਰਵਾਸੀ ਮੀਡੀਆ Show ਕਰਵਾ ਰਿਹਾ ਹੈ,
25 ਦਿਸੰਬਰ ਨੂੰ ਜਾਇਓ ਨਾ ਭੁੱਲ ਮੀਆਂ ।
ਦਿਨ ਕ੍ਰਿਸਮਸ ਦਾ, ਛੁੱਟੀ ਹੈ ਸਾਰਿਆਂ ਨੂੰ,
ਪੰਜ ਵਜੇ ਚਾਂਦਨੀ ਦੇ Door ਜਾਣੇ ਖੁੱਲ੍ਹ ਮੀਆਂ ।
5,6 ਘੰਟੇ ਦਾ ਮਾਣਿਓ ਸ਼ੋਅ ਵਧੀਆ,
Pay ਕਰਿਓ ਨਾ Dinner ਦਾ ਮੁੱਲ ਮੀਆਂ ।
ਟਿਕਟਾਂ ਚੱਕ ਲਓ, ਸੈਣੀ ਜੀ ਕਹੀ ਜਾਂਦੇ,
ਟੁੱਕਣੇ ਪੈਣ ਅਖ਼ੀਰ ਵੇਲੇ ਬੁੱਲ੍ਹ ਮੀਆਂ ।
ਭੱਜ-ਦੌੜ ਵਿੱਚ ਉਲਝੀ ਹੈ ਜ਼ਿੰਦਗੀ ਸਭ ਦੀ,
ਟੈਨਸ਼ਨਾ ਕਰ ਲਓ ਸਾਰੀਆਂ ਹੀ ਗੁੱਲ਼ ਮੀਆਂ ।
ਇਕਬਾਲ,ਬੱਬੂ, ਪੁਨੂੰ ਤੇ ਅਰੂਬਾ ਅਲੀ,
ਹੋਰ ਵੀ ਖਿੜ੍ਹਨਗੇ ਅਦਾਕਾਰੀ ਦੇ ਫ਼ੁੱਲ ਮੀਆਂ ।
ਰੰਗ਼ ਕਵਾਲੀ ਦਾ ਭਰਨਗੇ ਗਾਉਣ ਵਾਲੇ,
ਨਾਲ-ਨਾਲ ਲਾਉਣਗੇ ਹਾਸਿਆਂ ਦੇ ਟੁੱਲ਼ ਮੀਆਂ ।
ਸਿਆਸਤ ਲੋਕਾਂ ਨੂੰ ਹੈ ਬਲਵਿੰਦਰਾ ਅੱਡ ਕਰਦੀ,
ਕਲਾਕਾਰ ਉਸਾਰਦੇ ਨੇ ਮੁਹੱਬਤਾਂ ਦਾ ਪੁੱਲ ਮੀਆਂ ।

ਗਿੱਲ ਬਲਵਿੰਦਰ
CANADA +1.416.558.5530
([email protected] )

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …