5.4 C
Toronto
Saturday, November 15, 2025
spot_img
Homeਕੈਨੇਡਾਮਨਿੰਦਰ ਛਿੰਦਾ ਦਾ ਗੀਤ 'ઑਸੱਤ ਜਨਮ' ਰਿਲੀਜ਼

ਮਨਿੰਦਰ ਛਿੰਦਾ ਦਾ ਗੀਤ ‘ઑਸੱਤ ਜਨਮ’ ਰਿਲੀਜ਼

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਸਦੇ ਨਾਮਵਰ ਨੌਜਵਾਨ ਗਾਇਕ ਮਨਿੰਦਰ ਛਿੰਦਾ ਦਾ ਗੀਤ ‘ઑਸੱਤ ਜਨਮ’਼ ਰਿੀਲੀਜ਼ ਹੋ ਗਿਆ ਹੈ। ਪ੍ਰਸਿੱਧ ਗੀਤਕਾਰ ਬਾਵਾ ਗੁਰਾਇਆ ਵਾਲੇ ਦਾ ਲਿਖਿਆ ਅਤੇ ਆਈ ਬੀ ਪੀ ਪ੍ਰੋਡਕਸ਼ਨ ਵੱਲੋਂ ਤਿਆਰ ਅਤੇ ਇੰਦੀ ਬਿਲਿੰਗ ਦੀ ਪੇਸ਼ਕਸ਼ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ ਅਜ਼ਾਦ ਸਾਹਬ ਨੇ। ਜਦੋਂਕਿ ਇਸ ਗੀਤ ਦੀ ਵੀਡੀਓ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਫਿਲਮਾਈ ਗਈ ਹੈ। ਪ੍ਰੋਡਿਊਸਰ ਲਵਨੀਤ ਸਿੰਘ ਬਿਲਗ ਦੀ ਰਹਿਨਮਈ ਹੇਠ ਪ੍ਰਸਿੱਧ ਗਾਇਕਾ ਸੁਖਵੰਤ ਸੁੱਖੀ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਇਸ ਖੂਬਸੂਰਤ ਅਤੇ ਪਰਿਵਾਰਕ ਗੀਤ ਦੀ ਵੀਡੀਓ ਵੀ ਬਣੀ ਹੈ। ਇਹ ਗੀਤ ਜੋਤ ਕਾਲੀਰਾਓ ਦੀ ਟੀਮ ਨਾਲ ਅਦਾਕਾਰ ਨਵੀ ਮਿਰਜ਼ਾ ਅਤੇ ਅਕਰਸਿਕਾ ਗੋਇਲ ਉੱਤੇ ਫਿਲਮਾਇਆ ਗਿਆ। ਇਹ ਗੀਤ ਸੰਗੀਤ ਦੀ ਮਾਰਕੀਟ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਸਪੁੱਤਰ ਮਨਿੰਦਰ ਛਿੰਦਾ ਦੀ ਇਹ ਨਿਵੇਕਲੀ ਪੇਸ਼ਕਾਰੀ ਹੋਵੇਗੀ ਅਤੇ ਇਹ ਗੀਤ ਲੋਕਾਂ ਨੂੰ ਬੇਹੱਦ ਪਸੰਦ ਆਵੇਗਾ।

 

RELATED ARTICLES
POPULAR POSTS