23.2 C
Toronto
Monday, August 10, 2026
spot_img
Homeਕੈਨੇਡਾਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਸਾਲਾਨਾ ਕਮਿਊਨਿਟੀ ਬਾਰਬਿਕਿਊ 17 ਜੁਲਾਈ ਨੂੰ

ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਸਾਲਾਨਾ ਕਮਿਊਨਿਟੀ ਬਾਰਬਿਕਿਊ 17 ਜੁਲਾਈ ਨੂੰ

ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਸਾਲਾਨਾ ਕਮਿਊਨਿਟੀ ਬਾਰਬਿਕਿਊ 17 ਜੁਲਾਈ ਨੂੰਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਐਤਵਾਰ, ਜੁਲਾਈ 17, 2016 ਨੂੰ ਦੁਪਿਹਰ 1:00 ਵਜੇ ਤੋਂ ਲੈ ਕੇ 4:00 ਵਜੇ ਤੱਕ ਗਾਰਡਨ ਸਕਵੇਅਰ, (ਰੋਜ਼ ਥੀਏਟਰ ਦੇ ਬਾਹਰ) ਬਰੈਂਪਟਨ ਵਿਚ ਕਮਊਨਿਟੀ ਬਾਰਬਿਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇਕ ਫ੍ਰੀ ਇਵੇਂਟ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਫੋਨ: 905-796-8669  ਜਾਂ ਈਮੇਲ ਕਰੋ [email protected]

RELATED ARTICLES
POPULAR POSTS