23.7 C
Toronto
Sunday, September 28, 2025
spot_img
Homeਕੈਨੇਡਾਪ੍ਰਸਿੱਧ ਵਕੀਲ ਤੇ ਸਾਬਕਾ ਐਮਪੀ ਐਂਡਰਿਊ ਕਾਨੀਆ ਦੇ ਪਿਤਾ ਦਾ ਦਿਹਾਂਤ

ਪ੍ਰਸਿੱਧ ਵਕੀਲ ਤੇ ਸਾਬਕਾ ਐਮਪੀ ਐਂਡਰਿਊ ਕਾਨੀਆ ਦੇ ਪਿਤਾ ਦਾ ਦਿਹਾਂਤ

ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮਪੀ ਰਹਿ ਚੁੱਕੇ ਐਂਡਰਿਊ ਕਾਨੀਆ ਜੋ ਕਿ ਪੇਸ਼ੇ ਵਜੋਂ ਵਕੀਲ ਵੀ ਹਨ, ਦੇ ਪਿਤਾ ਜੌਹਨ ਥੌਮਸ ਕਾਨੀਆ ਦਾ 21 ਜਨਵਰੀ ਨੂੰ ਦਿਹਾਂਤ ਹੋ ਗਿਆ। ਉਹ ਲਗਭਗ 83 ਵਰ੍ਹਿਆਂ ਦੇ ਸਨ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ 24 ਜਨਵਰੀ ਨੂੰ ਸ਼ਾਮ 5 ਤੋਂ 8 ਵਜੇ ਤੱਕ ਉਨ੍ਹਾਂ ਦੇ ਅੰਤਮ ਦਰਸ਼ਨ 6933 ਥੌਮਕਨ ਰੋਡ ‘ਤੇ ਸਥਿਤ ਕੈਥੋਲਿਕ ਕਰੀਮੇਸ਼ਨ ਸੈਂਟਰ ਵਿਖੇ ਕੀਤੇ ਜਾ ਸਕਦੇ ਹਨ ਅਤੇ ਫਿਊਨਰਲ 25 ਜਨਵਰੀ ਸ਼ਨੀਵਾਰ ਨੂੰ ਸਵੇਰੇ 10 ਵਜੇ 1252 ਸਟੀਲਜ਼ ਐਵਨਿਉ ਵੈਸਟ, ਬਰੈਂਪਟਨ ਸਥਿਤ ਚਰਚ ਵਿਖੇ ਹੋਵੇਗਾ। ਹੋਰ ਜਾਣਕਾਰੀ ਲਈ ਐਂਡਕਿਊ ਕਾਨੀਆ ਨਾਲ ਫੋਨ ਨੰਬਰ 416 388 7353 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS