ਕੁਹਾੜਾ : ਕੈਨੇਡਾ ‘ਚ ਮਿਸੀਸਾਗਾ ਸਟਰੀਟ ਵਿਲੇਜ ਹਲਕੇ ‘ਚੋਂ ਸੰਸਦ ਮੈਂਬਰ ਦੀ ਚੋਣ ਜਿੱਤਣ ਵਾਲੇ ਗਗਨ ਸਿਕੰਦ ਦੇ ਜਿੱਤਣ ਦੀ ਖ਼ਬਰ ਜਿਉਂ ਹੀ ਉਨ੍ਹਾਂ ਦੇ ਨਾਨਕੇ ਪਿੰਡ ਜੰਡਿਆਲੀ (ਨੇੜੇ ਕੁਹਾੜਾ) ਜ਼ਿਲ੍ਹਾ ਲੁਧਿਆਣਾ ‘ਚ ਪੁੱਜੀ ਤਾਂ ਪਿੰਡ ‘ਚ ਖ਼ੁਸ਼ੀ ਦੀ ਲਹਿਰ ਫੈਲ ਗਈ। ਗਗਨ ਸਿਕੰਦ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹੁਸੈਨਪੁਰਾ ਦੇ ਜੰਮਪਲ ਹਨ। ਉਹ ਲਿਬਰਲ ਪਾਰਟੀ ਦੇ ਉਮੀਦਵਾਰ ਸਨ ਅਤੇ ਉਨ੍ਹਾਂ ਦੇ ਨਾਨਾ ਧੰਨਰਾਜ ਸਿੰਘ ਗਿੱਲ ਵੀ ਪੰਜਾਬ ਵਿਚ ਵਿਧਾਇਕ ਰਹੇ ਹਨ।
ਗਗਨ ਸਿਕੰਦ ਦੀ ਜਿੱਤ ਨਾਲ ਨਾਨਕਾ ਪਿੰਡ ਜੰਡਿਆਲੀ ਖ਼ੁਸ਼
RELATED ARTICLES

